ਪੜਚੋਲ ਕਰੋ
ਫੋਰਸ ਮੋਟਰਜ਼ ਨੇ ਲਾਂਚ ਕੀਤੀ 5-Door Gurkha SUV, ਜਾਣੋ ਕੀਮਤ ਅਤੇ ਵਿਸ਼ੇਸ਼ਤਾਵਾਂ ਨਾਲ ਸਬੰਧਤ ਸਾਰੇ ਵੇਰਵੇ
Force Gurkha 5 Door : ਗੋਰਖਾ 5-ਡੋਰ ਨੂੰ 3 ਡੋਰ ਵੇਰੀਐਂਟ ਦੀ ਤਰ੍ਹਾਂ ਬਾਕਸੀ ਡਿਜ਼ਾਈਨ 'ਚ ਪੇਸ਼ ਕੀਤਾ ਗਿਆ ਹੈ। ਪਹਿਲਾਂ ਦੀ ਤਰ੍ਹਾਂ ਇਸ 'ਚ LED ਹੈੱਡਲਾਈਟਸ, LED DRL ਅਤੇ ਗਰਿੱਲ 'ਤੇ ਗੋਰਖਾ ਬੈਜਿੰਗ ਦਿੱਤੀ ਗਈ ਹੈ।
ਫੋਰਸ ਮੋਟਰਜ਼ ਨੇ ਲਾਂਚ ਕੀਤੀ 5-Door Gurkha SUV, ਜਾਣੋ ਕੀਮਤ ਅਤੇ ਵਿਸ਼ੇਸ਼ਤਾਵਾਂ ਨਾਲ ਸਬੰਧਤ ਸਾਰੇ ਵੇਰਵੇ
1/5

ਫੋਰਸ ਮੋਟਰਸ ਨੇ ਆਖਿਰਕਾਰ ਭਾਰਤੀ ਬਾਜ਼ਾਰ ਵਿੱਚ ਆਪਣੀ 5 ਡੋਰ ਗੋਰਖਾ SUV ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਦੀ ਬੁਕਿੰਗ 25,000 ਰੁਪਏ 'ਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਅਪਡੇਟ ਦੇ ਨਾਲ ਗੁਰਖਾ ਦਾ 3 ਡੋਰ ਵੇਰੀਐਂਟ ਵੀ ਲਾਂਚ ਕੀਤਾ ਹੈ। ਫੋਰਸ ਗੋਰਖਾ 5 ਡੋਰ ਵੇਰੀਐਂਟ ਦੀ ਕੀਮਤ 18 ਲੱਖ ਰੁਪਏ ਰੱਖੀ ਗਈ ਹੈ, ਜਦੋਂ ਕਿ ਨਵਾਂ 3 ਡੋਰ ਮਾਡਲ 16.75 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਹੈ।
2/5

ਫੋਰਸ ਗੋਰਖਾ 5 ਡੋਰ ਅਤੇ 3 ਡੋਰ ਵੇਰੀਐਂਟ ਦਾ ਡਿਜ਼ਾਈਨ ਸਮਾਨ ਹੈ, ਹਾਲਾਂਕਿ ਦੋਵਾਂ ਦੇ ਆਕਾਰ ਅਤੇ ਵ੍ਹੀਲਬੇਸ ਵਿੱਚ ਅੰਤਰ ਹੈ। ਇਸ ਤੋਂ ਇਲਾਵਾ ਦੋਵਾਂ SUV 'ਚ ਅਪਡੇਟਡ ਫੀਚਰਸ ਵਾਲਾ ਇੱਕੋ ਇੰਜਣ ਵਰਤਿਆ ਗਿਆ ਹੈ।
Published at : 03 May 2024 05:00 PM (IST)
ਹੋਰ ਵੇਖੋ





















