ਪੜਚੋਲ ਕਰੋ
Honda ਨੇ ਲਾਂਚ ਕੀਤਾ ਜਬਰਦਸਤ ਮੋਟਰਸਾਈਕਲ CB200X ਬਾਈਕ, ਜਾਣੋ ਫ਼ੀਚਰਜ਼ ਤੇ ਕੀਮਤ
honda_cb200x_bike_2
1/7

ਜਾਪਾਨੀ ਕੰਪਨੀ ਹੌਂਡਾ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਨਵੀਂ ਬਾਈਕ CB200X ਲਾਂਚ ਕਰ ਦਿੱਤੀ ਹੈ। ਹੌਂਡਾ ਦੀ ਇਹ ਬਾਈਕ ਹਾਰਨੇਟ 2.0 'ਤੇ ਅਧਾਰਤ ਹੈ। ਕੰਪਨੀ ਨੇ ਲਾਂਚ ਦੇ ਨਾਲ ਹੀ 19 ਅਗਸਤ ਤੋਂ ਇਸ ਜ਼ਬਰਦਸਤ ਬਾਈਕ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੀ ਬੁਕਿੰਗ 2,000 ਰੁਪਏ ਦੇ ਕੇ ਕੀਤੀ ਜਾ ਸਕਦੀ ਹੈ।
2/7

ਕੰਪਨੀ ਨੇ ਇਸ ਬਾਈਕ ਦੀ ਕੀਮਤ 1.44 ਲੱਖ (ਗੁਰੂਗ੍ਰਾਮ ਐਕਸ-ਸ਼ੋਅਰੂਮ) ਰੱਖੀ ਹੈ। ਕੀਮਤ ਦੇ ਲਿਹਾਜ਼ ਨਾਲ ਇਹ ਹੌਂਡਾ ਦੀ ਸਭ ਤੋਂ ਸਸਤੀ ਐਡਵੈਂਚਰ ਬਾਈਕ ਹੈ। ਹੌਂਡਾ ਦੀ ਇਸ ਨਵੀਂ ਏਡੀਵੀ ਦਾ ਭਾਰਤੀ ਬਾਜ਼ਾਰ ਵਿੱਚ ਕੋਈ ਵਿਰੋਧੀ ਨਹੀਂ ਹੈ। ਕੰਪਨੀ ਵਰਤਮਾਨ ਵਿੱਚ ਭਾਰਤੀ ਬਾਜ਼ਾਰ ਵਿੱਚ CB500X ਨੂੰ ਐਡਵੈਂਚਰ ਲਾਈਨਅੱਪ ਵਿੱਚ ਵੇਚਦੀ ਹੈ।
Published at : 20 Aug 2021 02:03 PM (IST)
ਹੋਰ ਵੇਖੋ





















