ਪੜਚੋਲ ਕਰੋ

ਜੇਕਰ ਤੁਸੀਂ 125 cc ਚ ਲੱਭ ਰਹੇ ਹੋ ਦਮਦਾਰ ਮੋਟਰਸਾਈਕਲ ਤਾਂ ਇਹ ਹਨ 5 ਵਿਕਲਪ, ਉਹ ਵੀ ਮਾਈਲੇਜ-ਲੁੱਕ ਵਿੱਚ...

ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਦਫਤਰ ਜਾਣ ਸਮੇਤ ਕਈ ਉਦੇਸ਼ਾਂ ਲਈ ਮੋਟਰਸਾਈਕਲਾਂ ਦੀ ਵਰਤੋਂ ਕਰਦੇ ਹਨ। ਅਜਿਹੇ 'ਚ ਲੋਕ ਇੱਛਾ ਰੱਖਦੇ ਹਨ, ਕਿ ਉਨ੍ਹਾਂ ਕੋਲ਼ ਇਕ ਸ਼ਾਨਦਾਰ ਮੋਟਰਸਾਈਕਲ ਹੋਵੇ।

1/5
TVS Raider 125: Raider ਬਾਈਕ TVS ਦੁਆਰਾ 125cc ਸੈਗਮੈਂਟ ਵਿੱਚ ਪੇਸ਼ ਕੀਤੀ ਗਈ ਹੈ। ਇਸ ਵਿੱਚ 124.8 ਸੀਸੀ ਇੰਜਣ ਹੈ। ਜੋ 11.4 bhp ਅਤੇ 11.22 ਨਿਊਟਨ ਮੀਟਰ ਟਾਰਕ ਦਿੰਦਾ ਹੈ। ਇਸ ਬਾਈਕ ਦਾ ਦਾਅਵਾ ਕੀਤਾ ਗਿਆ ਮਾਈਲੇਜ ਲਗਭਗ 67 ਕਿਲੋਮੀਟਰ ਹੈ। TVS Raider ਦੀ ਕੀਮਤ 95 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 1.03 ਲੱਖ ਰੁਪਏ ਤੱਕ ਜਾਂਦੀ ਹੈ।

2/5
Hero Xtreme 125R: ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ Hero MotoCorp ਵੀ ਇਸ ਸੈਗਮੈਂਟ ਵਿੱਚ Xtreme 125R ਦੀ ਪੇਸ਼ਕਸ਼ ਕਰ ਰਹੀ ਹੈ। ਇਹ ਕੰਪਨੀ ਦੀ ਲੇਟੈਸਟ ਬਾਈਕ ਹੈ ਜਿਸ ਨੂੰ ਇਸ ਸਾਲ ਲਾਂਚ ਕੀਤਾ ਗਿਆ ਸੀ। ਸ਼ਾਨਦਾਰ ਵਿਸ਼ੇਸ਼ਤਾਵਾਂ ਅਤੇ ਡਿਜ਼ਾਈਨ ਦੇ ਨਾਲ ਆਉਣ ਵਾਲੀ ਇਸ ਬਾਈਕ 'ਚ 124.7 ਸੀਸੀ ਸਿੰਗਲ ਸਿਲੰਡਰ ਇੰਜਣ ਹੈ, ਜੋ ਬਾਈਕ ਨੂੰ 10.5 ਨਿਊਟਨ ਮੀਟਰ ਟਾਰਕ ਦੇ ਨਾਲ 11.4 bhp ਦੀ ਪਾਵਰ ਦਿੰਦਾ ਹੈ। ਇਸ ਬਾਈਕ ਨੂੰ ਇਕ ਲੀਟਰ ਪੈਟਰੋਲ 'ਤੇ ਕਰੀਬ 66 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਸ ਦੀ ਕੀਮਤ 95 ਹਜ਼ਾਰ ਰੁਪਏ ਤੋਂ ਲੈ ਕੇ 99,500 ਰੁਪਏ ਤੱਕ ਹੈ।

3/5
Bajaj Pulsar NS125: ਪਲਸਰ NS125 ਬਜਾਜ ਦੀ ਆਪਣੀ ਰੇਂਜ ਵਿੱਚ ਸਭ ਤੋਂ ਸਟਾਈਲਿਸ਼ ਮੋਟਰਸਾਈਕਲ ਹੈ। ਇਸ ਬਾਈਕ 'ਚ 124.45 cc ਸਿੰਗਲ ਸਿਲੰਡਰ ਇੰਜਣ ਹੈ ਜੋ 12 PS ਦੀ ਪਾਵਰ ਅਤੇ 11 ਨਿਊਟਨ ਮੀਟਰ ਦਾ ਟਾਰਕ ਦਿੰਦਾ ਹੈ। ਇਹ ਬਾਈਕ ਮਾਈਲੇਜ ਦੇ ਮਾਮਲੇ 'ਚ ਵੀ ਬਿਹਤਰ ਹੈ। ਇਹ ਬਾਈਕ ਇਕ ਲੀਟਰ ਪੈਟਰੋਲ 'ਚ ਲਗਭਗ 50-55 ਦੀ ਮਾਈਲੇਜ ਦਿੰਦੀ ਹੈ।

4/5
Honda SP125: Honda ਦੀ SP125 125cc ਸੈਗਮੈਂਟ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਬਾਈਕ ਹੈ। ਇਹ ਬਾਈਕ ਆਪਣੀ ਮਾਈਲੇਜ ਕਾਰਨ ਚੰਗੀ ਵਿਕਦੀ ਹੈ। ਇਸ ਬਾਈਕ ਦੀ ਮਾਈਲੇਜ ਲਗਭਗ 60-65 ਕਿਲੋਮੀਟਰ ਪ੍ਰਤੀ ਲੀਟਰ ਹੈ। ਇਸ 'ਚ ਕੰਪਨੀ 123.94cc ਇੰਜਣ ਦਿੰਦੀ ਹੈ ਜੋ 10.72 bhp ਦੀ ਪਾਵਰ ਅਤੇ 10.9 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੀ ਕੀਮਤ 86 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ।

5/5
Hero Glamour 125: ਹੀਰੋ ਗਲੈਮਰ ਲੰਬੇ ਸਮੇਂ ਤੋਂ ਭਾਰਤੀ ਬਾਜ਼ਾਰ ਵਿੱਚ ਮੌਜੂਦ ਹੈ। ਇਹ ਬਾਈਕ ਆਪਣੇ ਰਿਫਾਇੰਡ ਅਤੇ ਸਮੂਥ ਇੰਜਣ ਦੇ ਕਾਰਨ ਖੂਬ ਵਿਕਦੀ ਹੈ। ਇਸ ਬਾਈਕ 'ਚ 124.7cc ਏਅਰ-ਕੂਲਡ ਇੰਜਣ ਹੈ ਜੋ 10.72 bhp ਦੀ ਪਾਵਰ ਅਤੇ 10.6 Nm ਦਾ ਟਾਰਕ ਜਨਰੇਟ ਕਰਦਾ ਹੈ। ਹੀਰੋ ਗਲੈਮਰ ਇਕ ਲੀਟਰ ਪੈਟਰੋਲ 'ਚ ਕਰੀਬ 55-60 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ। ਇਸ ਦੀ ਕੀਮਤ 97,700 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਹੋਰ ਜਾਣੋ ਆਟੋ

View More
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (07-07-2024)

Oral Health: ਕਿੰਨੇ ਸਮੇਂ ਬਾਅਦ ਬਦਲ ਲੈਣਾ ਚਾਹੀਦਾ ToothBrush? ਨਹੀਂ ਤਾਂ ਹੋ ਜਾਓਗੇ ਬਿਮਾਰ

Monsoon Fever vs Dengue: ਡੇਂਗੂ ਜਾਂ ਨਾਰਮਲ ਬੁਖਾਰ? ਸਰੀਰ 'ਤੇ ਨਜ਼ਰ ਆਉਣਗੇ ਆਹ ਲੱਛਣ, ਇਦਾਂ ਕਰੋ ਪਛਾਣ

ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ
ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ
Advertisement
ABP Premium

ਵੀਡੀਓਜ਼

ਮੈਂ ਆਪਣੇ ਪੁੱਤ ਨੂੰ ਨਹੀਂ ਲੈਣ ਆਇਆ, ਦੇਸ਼ ਦੇ ਚੈਂਪੀਅਨ ਨੂੰ ਲੈਣ ਆਇਆ ਹਾਂ-ਦਰਸ਼ਨ ਸਿੰਘT20worldcup2024| ਮੋਹਾਲੀ ਪਹੁੰਚੇ ਅਰਸ਼ਦੀਪ ਸਿੰਘ ਦੇ Coach ਨੇ ਜਤਾਈ ਖੁਸ਼ੀT20 Cricket World Cup ਜਿੱਤਣ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪਹੁੰਚੇ Arshdeep Singh ਨੇ ਕੀ ਕਿਹਾ ?ਕ੍ਰਿਕੇਟ ਖਿਡਾਰੀ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (07-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (07-07-2024)
Oral Health: ਕਿੰਨੇ ਸਮੇਂ ਬਾਅਦ ਬਦਲ ਲੈਣਾ ਚਾਹੀਦਾ ToothBrush? ਨਹੀਂ ਤਾਂ ਹੋ ਜਾਓਗੇ ਬਿਮਾਰ
Oral Health: ਕਿੰਨੇ ਸਮੇਂ ਬਾਅਦ ਬਦਲ ਲੈਣਾ ਚਾਹੀਦਾ ToothBrush? ਨਹੀਂ ਤਾਂ ਹੋ ਜਾਓਗੇ ਬਿਮਾਰ
Monsoon Fever vs Dengue: ਡੇਂਗੂ ਜਾਂ ਨਾਰਮਲ ਬੁਖਾਰ? ਸਰੀਰ 'ਤੇ ਨਜ਼ਰ ਆਉਣਗੇ ਆਹ ਲੱਛਣ, ਇਦਾਂ ਕਰੋ ਪਛਾਣ
Monsoon Fever vs Dengue: ਡੇਂਗੂ ਜਾਂ ਨਾਰਮਲ ਬੁਖਾਰ? ਸਰੀਰ 'ਤੇ ਨਜ਼ਰ ਆਉਣਗੇ ਆਹ ਲੱਛਣ, ਇਦਾਂ ਕਰੋ ਪਛਾਣ
ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ
ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ
Crime News: ਚਾਚੇ ਨੇ ਭਤੀਜੇ ਨੂੰ ਉਤਾਰਿਆ ਮੌਤ ਦੇ ਘਾਟ, ਖਾਣਾ ਖਾਣ ਵੇਲੇ ਹੋਇਆ ਸੀ ਝਗੜਾ

IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ

Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ

White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ

Embed widget