ਪੜਚੋਲ ਕਰੋ

ਮਹਿੰਦਰਾ ਦੀ ਨਵੀਂ Bolero Neo SUV ਨੇ ਕੀਤਾ ਆਉਂਦਿਆਂ ਹੀ ਧਮਾਕਾ

1/8
Mahindra Bolero New SUV: ਆਟੋ ਸੈਕਟਰ ਦੀ ਦੇਸ਼ ਦੀ ਪ੍ਰਮੁੱਖ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਹਾਲ ਹੀ ਵਿੱਚ ਲਾਂਚ ਕੀਤੀ ਗਈ ਮਹਿੰਦਰਾ ਬੋਲੇਰੋ ਨਿਓ ਐਸਯੂਵੀ (Mahindra Bolero Neo SUV) ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਕੰਪਨੀ ਅਨੁਸਾਰ, ਹੁਣ ਤੱਕ ਇਸ ਨੂੰ ਆਪਣੀ ਨਵੀਂ ਮਹਿੰਦਰਾ ਬੋਲੇਰੋ ਨਿਓ (Mahindra Bolero Neo SUV) ਦੀਆਂ 5500 ਤੋਂ ਵੱਧ ਕਾਰਾਂ ਦੀ ਬੁਕਿੰਗ ਮਿਲ ਚੁੱਕੀ ਹੈ। ਕੰਪਨੀ ਨੇ ਆਪਣੀ ਮਸ਼ਹੂਰ ਸਬ-ਕੰਪੈਕਟ ਐਸਯੂਵੀ ਮਹਿੰਦਰਾ ਬੋਲੇਰੋ (Mahindra Bolero) ਦਾ ਇਹ ਨਵਾਂ ਸੰਸਕਰਣ 13 ਜੁਲਾਈ ਨੂੰ ਲਾਂਚ ਕੀਤਾ ਸੀ। ਨਾਲ ਹੀ ਇਸ ਦੀ ਬੁਕਿੰਗ ਵੀ ਇਸੇ ਦਿਨ ਤੋਂ ਸ਼ੁਰੂ ਹੋ ਗਈ ਸੀ।

2/8
ਇਸ ਦੇ ਬੇਸਿਕ ਵੇਰੀਐਂਟ ਮਹਿੰਦਰਾ ਬੋਲੇਰੋ ਨਿਓ ਐਨ4 (Mahindra Bolero Neo N4) ਦੀ ਐਕਸ-ਸ਼ੋਅਰੂਮ ਕੀਮਤ 8.48 ਲੱਖ ਰੁਪਏ ਹੈ, ਜਦੋਂ ਕਿ ਕੰਪਨੀ ਨੇ ਆਪਣੇ ਟੌਪ ਵੇਰੀਐਂਟ ਮਹਿੰਦਰਾ ਬੋਲੇਰੋ ਨਿਓ ਐਨ 10 ਦੀ ਐਕਸ-ਸ਼ੋਅਰੂਮ ਕੀਮਤ 9.99 ਲੱਖ ਰੁਪਏ ਰੱਖੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਦੂਜੇ ਮਾਡਲ N10 (O) ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਆਓ ਜਾਣਦੇ ਹਾਂ ਮਹਿੰਦਰਾ ਦੀ ਇਸ ਨਵੀਂ ਐਸਯੂਵੀ ਵਿੱਚ ਕੀ ਖਾਸ ਹੈ।

3/8
ਮਹਿੰਦਰਾ ਬੋਲੇਰੋ ਨਿਓ (Mahindra Bolero Neo SUV) ਦੇ ਇੰਜਣ ਦੀ ਪਾਵਰ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ ਨੂੰ 1.5 ਲਿਟਰ 3-ਸਿਲੰਡਰ mHawk ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 3750rpm 'ਤੇ 100bhp ਦੀ ਵੱਧ ਤੋਂ ਵੱਧ ਪਾਵਰ ਅਤੇ 1750-2250rpm 'ਤੇ 260Nm ਦਾ ਟੌਰਕ ਪੈਦਾ ਕਰਦਾ ਹੈ।

4/8
ਇਸਦੇ ਨਾਲ, ਇਹ ਇੱਕ 5-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਗੀਅਰ-ਬਾਕਸ ਨਾਲ ਲੈਸ ਹੈ। ਹਾਲਾਂਕਿ, ਕੰਪਨੀ ਅਨੁਸਾਰ, ਛੇਤੀ ਹੀ ਆਟੋਮੈਟਿਕ ਗੀਅਰ–ਬਾਕਸ ਵਾਲਾ ਵਰਜ਼ਨ ਵੀ ਬਾਜ਼ਾਰ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਨਾਲ ਹੀ, ਕੰਪਨੀ ਨੇ ਮਹਿੰਦਰਾ ਬੋਲੇਰੋ ਨਿਓ ਵਿੱਚ ਈਕੋ ਡਰਾਈਵਿੰਗ ਮੋਡ ਵੀ ਦਿੱਤਾ ਹੈ।

5/8
ਮਹਿੰਦਰਾ ਬੋਲੇਰੋ ਨਿਓ (Mahindra Bolero Neo) ਦਾ ਬਾਹਰੀ ਹਿੱਸਾ ਲਗਭਗ ਕੰਪਨੀ ਦੇ ਟੀਯੂਵੀ 100 ਦੇ ਸਮਾਨ ਹੈ। ਇਸ ਵਿੱਚ 15 ਇੰਚ ਦੇ ਅਲੌਏ ਵ੍ਹੀਲਜ਼ (Alloy Wheels) ਦੇ ਨਾਲ ਇੱਕ ਵੱਡਾ ਏਅਰ ਡੈਮ ਤੇ ਫੌਗ ਲਾਈਟਸ ਵੀ ਹਨ। ਇਸਦੇ ਨਾਲ ਹੀ, ਵਰਗਾਕਾਰ ਹੈੱਡਲੈਂਪਸ ਵੀ LED DRL ਦੇ ਨਾਲ ਪ੍ਰਦਾਨ ਕੀਤੇ ਗਏ ਹਨ। ਮਹਿੰਦਰਾ ਬੋਲੇਰੋ ਨਿਓ 6 ਰੰਗਾਂ ਦੇ ਵਿਕਲਪਾਂ ਵਿੱਚ ਆਉਂਦੀ ਹੈ। ਇਨ੍ਹਾਂ ਵਿੱਚ ਨੈਪੋਲੀ ਬਲੈਕ, ਮੈਜੈਸਟਿਕ ਸਿਲਵਰ, ਹਾਈਵੇ ਰੈਡ, ਪਰਲ ਵ੍ਹਾਈਟ, ਡਾਇਮੰਡ ਵ੍ਹਾਈਟ ਅਤੇ ਰੌਕੀ ਬੀਜ ਸ਼ਾਮਲ ਹਨ।

6/8
ਇੰਟੀਰੀਅਰਸ ਦੀ ਗੱਲ ਕਰੀਏ ਤਾਂ ਮਹਿੰਦਰਾ ਬੋਲੇਰੋ ਨਿਓ ਨੂੰ ਸਪੇਸ ਦੇ ਨਾਲ-ਨਾਲ ਸੁਰੱਖਿਆ ਵੱਲ ਵੀ ਖਾਸ ਧਿਆਨ ਦਿੱਤਾ ਗਿਆ ਹੈ। ਇਹ 7 ਸੀਟਰ ਕਾਰ ਬਲੈਕ ਅਤੇ ਬੇਜ ਇੰਟੀਰੀਅਰ ਥੀਮ ਨਾਲ ਆਉਂਦੀ ਹੈ। ਇਸ ਵਿੱਚ 7 ਇੰਚ ਦਾ ਟੱਚ–ਸਕਰੀਨ ਇੰਫੋਟੇਨਮੈਂਟ ਸਿਸਟਮ, ਬਲੂਸੈਂਸ ਐਪ, ਕਰੂਜ਼ ਕੰਟਰੋਲ ਅਤੇ ਇੱਕ ਅਡਜਸਟੇਬਲ ਡਰਾਈਵਰ ਸੀਟ ਵੀ ਹੈ।

7/8
ਸੁਰੱਖਿਆ ਦੇ ਲਿਹਾਜ਼ ਨਾਲ, ਮਹਿੰਦਰਾ ਬੋਲੇਰੋ ਨਿਓ  ਵਿੱਚ ਹਾਈ-ਟੈਕ ਵਿਸ਼ੇਸ਼ਤਾਵਾਂ ਜਿਵੇਂ ਕਿ ਡਿ ਡਿਊਏਲ ਏਅਰ ਬੈਗਸ, ਈਬੀਐਸ ਨਾਲ ਏਬੀਐਸ, ਰੀਅਰ ਪਾਰਕਿੰਗ ਅਸਿਸਟ, ਸੀਟ-ਬੈਲਟ ਰੀਮਾਈਂਡਰ ਅਤੇ ਸਪੀਡ ਅਲਰਟ ਸਿਸਟਮ ਮੌਜੂਦ ਹਨ।

8/8
ਤੁਹਾਨੂੰ ਦੱਸ ਦੇਈਏ ਕਿ ਬੋਲੇਰੋ ਮਹਿੰਦਰਾ (Bolero, Mahindra) ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿੱਚੋਂ ਇੱਕ ਹੈ। 20 ਤੋਂ ਵੱਧ ਸਾਲਾਂ ਤੋਂ, ਇਹ ਕਾਰ ਦੇਸ਼ ਵਿੱਚ ਗਾਹਕਾਂ ਦੀ ਪਸੰਦ ਬਣੀ ਹੋਈ ਹੈ। ਇਸ ਦੇ 13 ਲੱਖ ਯੂਨਿਟਾਂ ਹੁਣ ਤੱਕ ਵੇਚੀਆਂ ਜਾ ਚੁੱਕੀਆਂ ਹਨ।

ਹੋਰ ਜਾਣੋ ਆਟੋ

View More
Advertisement
Advertisement
Advertisement

ਟਾਪ ਹੈਡਲਾਈਨ

China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ

ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ

Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ

Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Advertisement
ABP Premium

ਵੀਡੀਓਜ਼

ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨFarmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਪਵਨ ਕੁਮਾਰ ਟੀਨੂੰ ਨੇ ਲਾਏ ਵੱਡੇ ਆਰੋਪਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਦਾ ਜਵਾਨ ਹੋਇਆ ਸ਼ਹੀਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ

ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?

Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ

Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ

Embed widget