ਪੜਚੋਲ ਕਰੋ
ਹੈਰਾਨ ਕਰਨ ਵਾਲੀਆਂ ਤਸਵੀਰਾਂ ਜਦੋਂ ਦੇਸ਼ 'ਚ ਪਹਿਲੀ ਵਾਰ ਇੱਕੋ ਸਮੇਂ ਸੜਕ 'ਤੇ ਦੌੜਦੀਆਂ ਨਜ਼ਰ ਆਇਆਂ 50 Lamborghini
Lamborghini_on_NH525.42_AM
1/13

ਅਰਬਾਂ ਰੁਪਏ ਦੀਆਂ ਲੈਂਬੋਰਗਿਨੀ ਗੱਡੀਆਂ ਨੇ ਨੇਸ਼ਨਲ ਹਾਈਵੇਅ 'ਤੇ ਆਪਣਾ ਖੂਬ ਦਮ ਦਿਖਾਇਆ। ਦੱਸ ਦਈਏ ਕਿ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ-5 'ਤੇ ਲੋਕਾਂ ਨੇ ਇਨ੍ਹਾਂ ਲਗਜ਼ਰੀ ਕਾਰਾਂ ਨਾਲ ਸੈਲਫੀਆਂ ਕਲਿੱਕ ਕਰਵਾਇਆਂ।
2/13

ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਐਤਵਾਰ ਨੂੰ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਦੇਸ਼ 'ਚ ਪਹਿਲੀ ਵਾਰ 50 ਚਮਕਦੇ ਲੈਂਬੋਰਗਿਨੀ ਕਾਰਾਂ ਸੜਕ 'ਤੇ ਦੌੜਦੀਆਂ ਨਜ਼ਰ ਆਇਆਂ।
Published at : 29 Nov 2021 08:37 AM (IST)
ਹੋਰ ਵੇਖੋ




















