ਪੜਚੋਲ ਕਰੋ
ਦਸੰਬਰ ਵਿੱਚ ਸਭ ਤੋਂ ਵੱਧ ਵਿਕੀਆਂ ਇਹ ਪੰਜ SUV, ਤੁਹਾਨੂੰ ਕਿਹੜੀ ਆਈ ਪਸੰਦ ?
ਪਿਛਲੇ ਮਹੀਨੇ ਭਾਵ ਦਸੰਬਰ 2023 ਵਿੱਚ, ਮਾਰੂਤੀ, ਟਾਟਾ ਅਤੇ ਮਹਿੰਦਰਾ ਵਰਗੀਆਂ ਪ੍ਰਮੁੱਖ ਵਾਹਨ ਨਿਰਮਾਤਾਵਾਂ ਨੇ SUVs ਦੀ ਵਿਕਰੀ ਵਿੱਚ ਵਾਧਾ ਪ੍ਰਾਪਤ ਕੀਤਾ।
ਦਸੰਬਰ ਵਿੱਚ ਸਭ ਤੋਂ ਵੱਧ ਵਿਕੀਆਂ ਇਹ ਪੰਜ SUV, ਤੁਹਾਨੂੰ ਕਿਹੜੀ ਆਈ ਪਸੰਦ ?
1/5

Tata Nexon ਦਸੰਬਰ ਵਿੱਚ ਸਭ ਤੋਂ ਵੱਧ ਵਿਕਣ ਵਾਲੀ SUV ਵਿੱਚ ਸਭ ਤੋਂ ਉੱਪਰ ਹੈ। ਪਿਛਲੇ ਮਹੀਨੇ ਟਾਟਾ ਮੋਟਰਜ਼ ਨੇ 27 ਫੀਸਦੀ ਦੀ ਵਾਧਾ ਦਰ ਹਾਸਲ ਕਰਦੇ ਹੋਏ 15,284 ਯੂਨਿਟ ਵੇਚੇ ਸਨ। ਪਿਛਲੇ ਸਾਲ ਇਸ ਸਮੇਂ 12,053 ਯੂਨਿਟ ਵੇਚੇ ਗਏ ਸਨ।
2/5

ਦੂਜੇ ਸਥਾਨ 'ਤੇ ਟਾਟਾ ਮੋਟਰਜ਼ ਦੀ ਮਾਈਕ੍ਰੋ ਐਸਯੂਵੀ ਟਾਟਾ ਪੰਚ ਰਹੀ, ਜਿਸ ਨੇ ਦਸੰਬਰ 2023 ਵਿੱਚ 13,787 ਯੂਨਿਟ ਵੇਚੇ। ਜੇਕਰ ਪਿਛਲੇ ਸਾਲ ਦੀ ਵਿਕਰੀ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 10,586 ਯੂਨਿਟਸ ਦੀ ਵਿਕਰੀ ਹੋਈ ਸੀ। ਮਤਲਬ 30 ਫੀਸਦੀ ਦਾ ਵਾਧਾ ਦੇਖਿਆ ਗਿਆ।
Published at : 07 Jan 2024 06:33 PM (IST)
ਹੋਰ ਵੇਖੋ





















