ਪੜਚੋਲ ਕਰੋ
Tata ਦੀ Ziptron ਤਕਨਾਲੋਜੀ ਨਾਲ ਲੈਸ ਕਾਰ ਲੌਂਚ, ਹੁਣ ਪੈਟਰੋਲ-ਡੀਜ਼ਲ ਦਾ ਝੰਜਟ ਖਤਮ
Tata Motors
1/7

Tata Motors ਨੇ ਅੱਜ ਭਾਰਤ ਵਿੱਚ ਆਪਣੀ ਨਵੀਂ ਕਾਰ Tata Tigor EV ਲਾਂਚ ਕੀਤੀ ਹੈ। ਕੰਪਨੀ ਨੇ ਇਸ ਨੂੰ ਨਵੀਂ ਜ਼ਿਪਟ੍ਰੋਨ ਟੈਕਨਾਲੌਜੀ ਨਾਲ ਬਾਜ਼ਾਰ 'ਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨੂੰ ਤਿੰਨ ਰੂਪਾਂ 'ਚ ਲਾਂਚ ਕੀਤਾ ਹੈ, ਜਿਸ ਦੀ ਸ਼ੁਰੂਆਤੀ ਕੀਮਤ 11.99 ਲੱਖ ਰੁਪਏ ਰੱਖੀ ਗਈ ਹੈ। ਜੇ ਤੁਸੀਂ ਵੀ ਇਸ ਨੂੰ ਬੁੱਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕੰਪਨੀ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਸਿਰਫ 21,000 ਰੁਪਏ ਦੇ ਕੇ ਬੁਕਿੰਗ ਕਰ ਸਕਦੇ ਹੋ। ਆਓ ਜਾਣਦੇ ਹਾਂ ਕਾਰ ਦੀ ਕੀਮਤ ਤੇ ਇਸ ਦੇ ਫੀਚਰਸ ਦੇ ਬਾਰੇ ਵਿੱਚ।
2/7

ਕੀਮਤ Tata Tigor EV ਦੀ ਕੀਮਤ 11.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦੋਂ ਕਿ ਇਸਦੇ XM ਵੇਰੀਐਂਟ ਲਈ ਤੁਹਾਨੂੰ 12 ਲੱਖ 49 ਹਜ਼ਾਰ ਰੁਪਏ ਤੱਕ ਦੇਣੇ ਪੈਣਗੇ। ਇਸ ਤੋਂ ਇਲਾਵਾ ਕੰਪਨੀ ਨੇ ਕਾਰ ਦੇ XZ + ਵੇਰੀਐਂਟ ਲਈ 12 ਲੱਖ 99 ਹਜ਼ਾਰ ਰੁਪਏ ਤੈਅ ਕੀਤੇ ਹਨ। ਟਾਟਾ ਟਿਗੋਰ ਈਵੀ ਦੇ ਡਿਊਲ ਟੋਨ ਕਲਰ ਦੀ ਕੀਮਤ 13 ਲੱਖ 14 ਹਜ਼ਾਰ ਰੁਪਏ ਰੱਖੀ ਗਈ ਹੈ।
Published at : 31 Aug 2021 03:05 PM (IST)
ਹੋਰ ਵੇਖੋ





















