ਪੜਚੋਲ ਕਰੋ

Tata Cars Dark Edition: ਟਾਟਾ ਮੋਟਰਜ਼ ਨੇ ਅਲਟ੍ਰੋਜ, ਨੇਕਸਨ ਅਤੇ ਹੈਰੀਅਰ ਦੇ ਡਾਰਕ ਐਡੀਸ਼ਨਾਂ ਦੀਆਂ ਸ਼ਾਨਦਾਰ ਤਸਵੀਰਾਂ

Tata_dark_edition_1

1/8
ਹੁਣ ਟਾਟਾ ਹੈਰੀਅਰ ਦਾ ਡਾਰਕ ਐਡੀਸ਼ਨ ਸਾਹਮਣੇ ਆਇਆ ਹੈ। ਟਾਟਾ ਮੋਟਰਜ਼ ਆਪਣੇ ਦੂਜੇ ਮਾਡਲਾਂ ਨਾਲ ਇਸ ਦੀ ਕੋਸ਼ਿਸ਼ ਕਰਨ ਜਾ ਰਹੀ ਹੈ। ਕੰਪਨੀ ਨੇ ਅਲਟ੍ਰੋਜ, ਨੇਕਸਨ ਅਤੇ ਨੇਕਸਨ ਈਵੀ ਦਾ ਡਾਰਕ ਐਡੀਸ਼ਨ ਲਾਂਚ ਕੀਤਾ ਹੈ। ਨਾਲ ਹੀ ਹੈਰੀਅਰ ਨੂੰ ਵੀ ਇਨ੍ਹਾਂ ਨਾਲ ਮੁੜ ਲਾਂਚ ਕੀਤਾ ਜਾ ਰਿਹਾ ਹੈ।

2/8
ਡਾਰਕ ਐਡੀਸ਼ਨ ਕੀ ਹੈ? ਕੀ ਇਹ ਸਿਰਫ ਕਾਲੇ ਰੰਗ ਵਿੱਚ ਹੈ? ਦਰਅਸਲ, ਨਹੀਂ, ਕਿਉਂਕਿ ਟਾਟਾ ਮੋਟਰਜ਼ ਬਲੈਕ ਥੀਮ ਦੇ ਨਾਲ ਅੱਗੇ ਵਧ ਗਈ ਹੈ ਅਤੇ ਅਲਾਏ ਦੇ ਨਾਲ ਇੰਟੀਰਿਅਰ ਨੂੰ ਵੀ ਅਪਡੇਟ ਕੀਤਾ ਹੈ। ਨਵੇਂ ਕੌਸਮੌਸ ਬਲੈਕ ਕਲਰ ਦੇ ਨਾਲ ਬਹੁਤ ਵਧੀਆ ਲੱਗ ਰਿਹਾ ਹੈ। ਇਸ ਦਾ ਗਲਾਸੀ ਬਲੈਕ ਦੇ ਨਾਲ ਪੇਂਟ ਫਿਨਿਸ਼ ਵਧੀਆ ਲੱਗ ਰਿਹਾ ਹੈ ਅਤੇ ਸਾਨੂੰ ਯਕੀਨ ਹੈ ਕਿ ਇਹ ਸੜਕਾਂ 'ਤੇ ਲੋਕਾਂ ਨੂੰ ਆਕਰਸ਼ਿਤ ਕਰੇਗਾ। ਐਲਾਏ 'ਚ ਬਾਹਰੀ ਬੈਜਿੰਗ ਦੇ ਨਾਲ ਡਾਰਕ ਬ੍ਰਾਊਨ ਕਲਰ ਦੀ ਫੀਨੀਸ਼ ਹੈ। ਇੱਥੋਂ ਤੱਕ ਕਿ ਡੈਸ਼ਬੋਰਡ ਨੂੰ ਕਾਫ਼ੀ ਗਲਾਸੀ ਬਲਾਕ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਵਿਚ ਡਾਰਕ ਬਲੈਕ ਐਂਬ੍ਰੌਈਡਰੀ ਲੈਦਰ ਦੀ ਸੀਟਾਂ ਦਿੱਤੀਆਂ ਗਈਆਂ ਹਨ। ਅਲਟ੍ਰੋਜ਼ ਡਾਰਕ ਐਡੀਸ਼ਨ ਦੇ ਟੌਪ ਵੈਰੀਅੰਟ XZ + ਪੈਟਰੋਲ (NA ਅਤੇ iTurbo) ਲਈ ਉਪਲਬਧ ਹੈ।

3/8
ਨੇਕਸਨ ਡਾਰਕ ਨੂੰ ਨਵੇਂ ਚਾਰਕੋਲ ਬਲੈਕ ਆਰ16 ਐਲੋਏ, ਡਾਰਕ ਬੈਜਿੰਗ, ਸਿਲਵਰ ਹਾਈਲਾਈਟਸ ਨਾਲ ਪੇਸ਼ ਕੀਤਾ ਗਿਆ ਹੈ। ਜਦੋਂ ਕਿ ਮੈਟ ਕਲੇਡਿੰਗ ਦਿੱਖ ਨੂੰ ਵਧੀਆ ਬਣਾਉਂਦੀ ਹੈ। ਅਲਟ੍ਰੋਜ਼ ਦੀ ਤਰ੍ਹਾਂ, ਡਾਰਕ ਐਡੀਸ਼ਨ ਨੇਕਸਨ ਨੂੰ ਡਾਰਕ ਐਂਬ੍ਰੌਇਡਰੀ ਦੇ ਨਾਲ ਲੈਦਰ ਸੀਟ ਮਿਲਦੀ ਹੈ। Nexon Dark ਪੈਟਰੋਲ ਅਤੇ ਡੀਜ਼ਲ ਦੋਵਾਂ ਵਿਚ XZ+, XZA+, XZ+(O) ਅਤੇ XZA+(O) ਵੈਰੀਅੰਟ 'ਚ ਉਪਲਬਧ ਹੋਵੇਗਾ। ਸਟੈਂਡਰਡ ਨੇਕਸਨ ਦੀ ਤਰ੍ਹਾਂ, ਈਵੀ ਐਡੀਸ਼ਨ ਡਾਰਕ ਬੈਜਿੰਗ ਅਤੇ ਇੱਕ ਨਵੇਂ ਚਾਰਕੋਲ ਗ੍ਰੇ ਅਲਾਏ ਵੀਲ੍ਹ ਦੇ ਨਾਲ ਇੱਕ ਮੀਡਨਾਈਟ ਬਲੈਕ ਕਲਰ ਦਾ ਇੰਟੀਰੀਅਰ ਦਿੱਤਾ ਗਿਆ ਹੈ। ਕਾਰ 'ਚ iTPMS ਵੀ ਮਿਲੇਗਾ। ਇਸ ਤੋਂ ਇਲਾਵਾ Nexon EV XZ+ ਵੈਰੀਅਟ 'ਚ ਕਪ ਹੋਲਡਰਸ ਦੇ ਨਾਲ ਰਿਅਰ ਸੀਟ ਸੈਂਟ੍ਰਲ ਆਰਮਰੇਸਟ, 60:40 ਰਿਅਰ ਸਪਿਲਟ ਅਤੇ ਐਡਜਸਟੈਬਲ ਰਿਅਰ ਸੀਟ ਹੈਜਰੇਸਟ ਹੋਣਗੇ।

4/8
ਆਖਰ 'ਚ ਅਸੀਂ ਵੱਡੇ ਹੈਰੀਅਰ ਡਾਰਕ ਐਡੀਸ਼ਨ ਬਾਰੇ ਗੱਲ ਕਰਾਂਗੇ। ਇਸ ਨੂੰ ਨਵੇਂ ਓਬੇਰਨ ਬਲੈਕ ਰੰਗ ਨਾਲ ਪੇਸ਼ ਕੀਤਾ ਗਿਆ ਹੈ। 18 ਇੰਚ ਦੇ ਬਲੈਕ ਅਲਾਏ ਵਹੀਲਜ਼ ਹੈਰੀਅਰ ਨੂੰ ਸ਼ਾਨਦਾਰ ਬਣਾਉਂਦੇ ਹਨ। ਕਾਰ ਦਾ ਇੰਟੀਰੀਅਰ ਵੀ ਪੂਰੀ ਤਰ੍ਹਾਂ ਬਲੈਕ ਹੈ। ਜਿਸ ਵਿੱਚ ਡਾਰਕ ਐਂਬ੍ਰੌਈਡਰੀ ਦੇ ਨਾਲ ਇੱਕ ਸਪੈਸ਼ਲ ਟ੍ਰਾਈ ਐਰੋ ਥੀਮ ਦਿੱਤਾ ਗਿਆ ਹੈ। ਤੁਸੀਂ ਹੈਰੀਅਰ ਡਾਰਕ ਨੂੰ XT+, XZ+ ਅਤੇ XZA+ ਵਿਚ ਖਰੀਦ ਸਕਦੇ ਹੋ। ਅਲਟ੍ਰੋਜ ਡਾਰਕ ਦੀ ਕੀਮਤ 30,000 ਰੁਪਏ ਤੱਕ ਵਧੀ ਹੈ, ਜਦੋਂ ਕਿ ਨੇਕਸਨ ਵਿਚ 45,000 ਰੁਪਏ ਦਾ ਵਾਧਾ ਹੋਇਆ ਹੈ। ਹੈਰੀਅਰ ਡਾਰਕ ਪਿਛਲੇ ਡਾਰਕ ਹੈਰੀਅਰ ਨਾਲੋਂ 28,000 ਰੁਪਏ ਮਹਿੰਗਾ ਹੋਇਆ ਹੈ।

5/8
ਟਾਟਾ ਦੇ ਡਾਰਕ ਐਡੀਸ਼ਨਾਂ ਦੀਆਂ ਸ਼ਾਨਦਾਰ ਤਸਵੀਰਾਂ

6/8

7/8

8/8

ਹੋਰ ਜਾਣੋ ਆਟੋ

View More
Advertisement
Advertisement
Advertisement

ਟਾਪ ਹੈਡਲਾਈਨ

Amritpal Singh: ਅਮਰੀਕਾ 'ਚ ਉਠਿਆ ਅੰਮ੍ਰਿਤਪਾਲ ਦੀ ਸਹੁੰ ਦਾ ਮੁੱਦਾ, ਸਿੱਖ ਵਕੀਲ ਨੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, NSA ਨੂੰ ਦੱਸਿਆ ਗ਼ਲਤ

Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼

ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ

Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ  ‘ਤੇ ਪਵੇਗਾ ਅਸਰ !

ABP Premium

ਵੀਡੀਓਜ਼

Patiala Clash| ਨੌਜਵਾਨ ਭਿੜੇ, CCTV 'ਚ ਲੜਾਈ ਕੈਦJagir Kaur| ਬੀਬੀ ਜਗੀਰ ਕੌਰ ਨੇ ਮੁਆਫ਼ੀ ਮੰਗਣ ਬਾਅਦ ਸੁਖਬੀਰ ਬਾਦਲ ਬਾਰੇ ਕੀ ਆਖਿਆ ?Prem Singh Chandumajra| ਬਾਗੀ ਲੀਡਰਾਂ ਦੀ ਮੁਆਫ਼ੀ ਵਾਲੀ ਚਿੱਠੀ, ਸੁਖਬੀਰ ਬਾਦਲ 'ਤੇ ਵੱਡੇ ਇਲਜ਼ਾਮGiani Harpreet Singh| ਜਥੇਦਾਰ ਨੇ ਅੰਮ੍ਰਿਤਪਾਲ ਦੀ ਮੰਗੀ ਰਿਹਾਈ, ਹੋਰ ਕੀ-ਕੀ ਆਖਿਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh: ਅਮਰੀਕਾ 'ਚ ਉਠਿਆ ਅੰਮ੍ਰਿਤਪਾਲ ਦੀ ਸਹੁੰ ਦਾ ਮੁੱਦਾ, ਸਿੱਖ ਵਕੀਲ ਨੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, NSA ਨੂੰ ਦੱਸਿਆ ਗ਼ਲਤ
Amritpal Singh: ਅਮਰੀਕਾ 'ਚ ਉਠਿਆ ਅੰਮ੍ਰਿਤਪਾਲ ਦੀ ਸਹੁੰ ਦਾ ਮੁੱਦਾ, ਸਿੱਖ ਵਕੀਲ ਨੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, NSA ਨੂੰ ਦੱਸਿਆ ਗ਼ਲਤ
Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼
Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼
ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ  ‘ਤੇ ਪਵੇਗਾ ਅਸਰ !
Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ ‘ਤੇ ਪਵੇਗਾ ਅਸਰ !
Tattoo is risk of Blood Cancer:  ਬਲੱਡ ਕੈਂਸਰ ਦੇ ਜ਼ੋਖਮ ਨੂੰ ਵਧਾ ਰਹੇ ਹਨ ਸਰੀਰ ਉਤੇ ਬਣਵਾਏ ਟੈਟੂ: ਖੋਜ 'ਚ ਖੁਲਾਸਾ

Champions Trophy 2025: ਰੋਹਿਤ-ਵਿਰਾਟ ਟੀਮ ਇੰਡੀਆ ਤੋਂ ਬਾਹਰ? ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ, ਜੈ ਸ਼ਾਹ ਨੇ ਖੁਦ ਕੀਤਾ ਐਲਾਨ

Panchayat Elections: ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ

ਝਰਨੇ ਨੇੜੇ ਪਿਕਨਿਕ ਮਨਾ ਰਿਹਾ ਪੂਰਾ ਪਰਿਵਾਰ ਅਚਾਨਕ ਆਏ ਤੇਜ਼ ਵਹਾਅ ਵਿਚ ਰੁੜ੍ਹਿਆ,  ਦਿਲ ਹਲੂਣਨ ਵਾਲੀ VIDEO

Embed widget