ਪੜਚੋਲ ਕਰੋ
Tata Motor ਦੀ ਇਸ ਕਾਰ ਨੇ ਬਣਾਇਆ ਰਿਕਾਰਡ, ਬੇਸਟ ਸੇਲਿੰਗ SUV
Tata_nexon_best_selling_Car_1
1/7

Tata Nexon ਨੇ ਪਿਛਲੇ ਮਹੀਨੇ ਯਾਨੀ ਸਤੰਬਰ 2021 ਵਿੱਚ ਬੰਪਰ ਵਿਕਰੀ ਕੀਤੀ ਸੀ। ਇਸ ਮਹੀਨੇ ਇਹ ਸਭ ਤੋਂ ਵੱਧ ਵਿਕਣ ਵਾਲੀ ਕੰਪੈਕਟ SUV ਕਾਰ ਬਣ ਗਈ ਹੈ। ਕੰਪਨੀ ਨੇ ਇਸ ਮਹੀਨੇ ਕੁੱਲ 9211 ਯੂਨਿਟ ਭੇਜੇ ਹਨ।
2/7

ਦੱਸ ਦਈਏ ਕਿ ਨੈਕਸਨ ਨੇ ਸਾਲ-ਦਰ-ਸਾਲ 53.34 ਫੀਸਦੀ ਦਾ ਵਾਧਾ ਦਰ ਦਰਜ ਕੀਤਾ ਹੈ। ਇਸ ਨਾਲ ਇਸ ਦੀ ਮਾਰਕੀਟ ਹਿੱਸੇਦਾਰੀ ਵਧ ਕੇ 27.66 ਫੀਸਦੀ ਹੋ ਗਈ ਹੈ। ਦੂਜੇ ਪਾਸੇ Nexon ਨੇ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਨੂੰ ਪਿੱਛੇ ਛੱਡ ਦਿੱਤਾ ਹੈ। ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ਦੀ ਸੂਚੀ ਵਿੱਚ ਬ੍ਰੇਜ਼ਾ 7ਵੇਂ ਨੰਬਰ 'ਤੇ ਆ ਗਈ ਹੈ।
Published at : 08 Oct 2021 03:46 PM (IST)
ਹੋਰ ਵੇਖੋ





















