ਪੜਚੋਲ ਕਰੋ

Best Sunroof Hatchback/Sedan: ਬਜਟ 'ਚ ਆ ਜਾਣਗੀਆਂ ਸਨਰੂਫ ਵਾਲੀਆਂ ਇਹ ਹੈਚਬੈਕ ਅਤੇ ਸੇਡਾਨ ਗੱਡੀਆਂ, ਵੇਖੋ ਤਸਵੀਰਾਂ

Best Sunroof cars: ਭਾਰਤ ਵਿੱਚ ਮੌਜੂਦ ਇਹਨਾਂ ਹੈਚਬੈਕ ਕਾਰਾਂ ਵਿੱਚ ਸਨਰੂਫ ਦੀ ਪੇਸ਼ਕਸ਼ ਕੀਤੀ ਗਈ ਹੈ। ਜੇਕਰ ਤੁਸੀਂ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹਨਾਂ ਵਿਕਲਪਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ।

ਬਜਟ 'ਚ ਆ ਜਾਣਗੀਆਂ ਸਨਰੂਫ ਵਾਲੀਆਂ ਇਹ ਹੈਚਬੈਕ ਅਤੇ ਸੇਡਾਨ ਗੱਡੀਆਂ, ਵੇਖੋ ਤਸਵੀਰਾਂ

1/5
ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ Tata Altroz ​​ICNG ਦਾ ਹੈ, ਜੋ ਇਸ ਫੀਚਰ ਦੇ ਨਾਲ ਆਉਣ ਵਾਲੀ ਸਭ ਤੋਂ ਸਸਤੀ ਕਾਰ ਹੈ, ਜਿਸ ਨੂੰ ਕੁਝ ਨਵੇਂ ਫੀਚਰਸ ਦੇ ਨਾਲ ਹਾਲ ਹੀ 'ਚ ਲਾਂਚ ਕੀਤਾ ਗਿਆ ਹੈ। ਜਿਸ ਦੇ XM ਪਲੱਸ ਵੇਰੀਐਂਟ 'ਚ ਵਾਇਸ ਕਮਾਂਡ ਦੁਆਰਾ ਸੰਚਾਲਿਤ ਇਲੈਕਟ੍ਰਿਕ ਸਨਰੂਫ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 8.40 ਲੱਖ ਰੁਪਏ ਹੈ।

2/5
ਦੂਜੀ ਹੈਚਬੈਕ ਕਾਰ Hyundai i20 ਹੈ। ਇਲੈਕਟ੍ਰਿਕ ਸਨਰੂਫ ਇਸਦੇ ਟਾਪ ਐਂਡ ਵੇਰੀਐਂਟ Asta ਟ੍ਰਿਮ ਵਿੱਚ ਪੇਸ਼ ਕੀਤੀ ਗਈ ਹੈ। ਜਿਸ ਦੀ ਕੀਮਤ 9.04 ਲੱਖ ਰੁਪਏ ਐਕਸ-ਸ਼ੋਰੂਮ ਤੋਂ ਸ਼ੁਰੂ ਹੁੰਦੀ ਹੈ।

3/5
ਤੀਜੇ ਨੰਬਰ 'ਤੇ ਹੁੰਡਈ ਦੀ ਮਸ਼ਹੂਰ ਸੇਡਾਨ ਕਾਰ ਵਰਨਾ ਦਾ ਨਾਂ ਹੈ। ਇਸ ਦੇ ਟਾਪ ਐਂਡ ਵੇਰੀਐਂਟ SX 'ਚ ਇਲੈਕਟ੍ਰਿਕ ਸਨਰੂਫ ਪੇਸ਼ ਕੀਤੀ ਗਈ ਹੈ। ਜਿਸ ਦੀ ਕੀਮਤ 12.98 ਲੱਖ ਰੁਪਏ ਐਕਸ-ਸ਼ੋਰੂਮ ਹੈ।

4/5
ਦੇਸ਼ 'ਚ ਸੇਡਾਨ ਸੈਗਮੈਂਟ ਦੀ ਮਸ਼ਹੂਰ ਕਾਰ ਹੌਂਡਾ ਸਿਟੀ ਚੌਥੇ ਨੰਬਰ 'ਤੇ ਹੈ। ਸਨਰੂਫ ਕਾਰ ਇਸ ਦੇ VX ਵੇਰੀਐਂਟ 'ਚ ਮੌਜੂਦ ਹੈ। ਜਿਸ ਦੀ ਸ਼ੁਰੂਆਤੀ ਕੀਮਤ 13.49 ਲੱਖ ਰੁਪਏ ਐਕਸ-ਸ਼ੋਰੂਮ ਹੈ।

5/5
i20 N-Line ਪ੍ਰੀਮੀਅਮ ਹੈਚਬੈਕ ਕਾਰ ਪੰਜਵੇਂ ਨੰਬਰ 'ਤੇ ਮੌਜੂਦ ਹੈ। ਸਨਰੂਫ ਕਾਰ ਇਸਦੇ N6 ਅਤੇ N8 ਦੋਨਾਂ ਰੂਪਾਂ ਵਿੱਚ ਉਪਲਬਧ ਹੈ। ਜਿਸ ਦੀ ਸ਼ੁਰੂਆਤੀ ਕੀਮਤ 10.19 ਲੱਖ ਰੁਪਏ ਹੈ।

ਹੋਰ ਜਾਣੋ ਆਟੋ

View More
Advertisement
Advertisement
Advertisement

ਟਾਪ ਹੈਡਲਾਈਨ

Ludhiana News: ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ, ਸਾਹਮਣੇ ਆਈਆਂ ਨਵੀਆਂ ਵੀਡੀਓਜ਼

Health News: ਭਾਰਤ ਦੇ ਇਸ ਸੂਬੇ 'ਚ ਦਿਮਾਗ ਖਾਣ ਵਾਲੇ ਅਮੀਬੇ ਨੇ ਲਈ ਇੱਕ ਹੋਰ ਜਾਨ, ਲੋਕਾਂ ਦੇ ਵਿੱਚ ਖੌਫ਼, ਜਾਣੋ ਇਸ ਤੋਂ ਕਿਵੇਂ ਬਚੀਏ

Airtel vs Hackers: ਕੀ 37 ਕਰੋੜ ਉਪਭੋਗਤਾਵਾਂ ਦਾ ਨਿੱਜੀ ਡੇਟਾ ਖਤਰੇ 'ਚ? ਕੰਪਨੀ ਨੇ ਹੈਕਰਾਂ ਨੂੰ ਦਿੱਤਾ ਕਰਾਰਾ ਜਵਾਬ

Reliance Jio: ਰਿਲਾਇੰਸ ਜੀਓ ਨੇ ਲਾਂਚ ਕੀਤੇ 3 ਨਵੇਂ 5G ਡਾਟਾ ਬੂਸਟਰ ਪਲਾਨ, ਸਿਰਫ 51 ਰੁਪਏ 'ਚ ਮਿਲੇਗਾ ਅਨਲਿਮਟਿਡ 5G ਡਾਟਾ !

ABP Premium

ਵੀਡੀਓਜ਼

SGPC on Yoga Girl |'ਅਸੀਂ ਏਡੇ ਜਾਬਰ ਵੀ ਨਹੀਂ...', ਯੋਗਾ ਗਰਲ ਨੂੰ ਮਾਫ਼ ਕਰੇਗੀ SGPC ?SGPC Warning to Kangana Ranaut | ਕੰਗਨਾ ਦੀ ਭੜਕਾਊ ਬਿਆਨਬਾਜ਼ੀ 'ਤੇ SGPC ਦੀ ਚਿਤਾਵਨੀAmritpal Father | ਮੁਲਾਕਾਤ ਤੋਂ ਬਾਅਦ ਪਿਤਾ ਨੇ ਦੱਸਿਆ ਅੰਮ੍ਰਿਤਪਾਲ ਦਾ ਹਾਲAmritpal Mother Big statement | ਅੰਮ੍ਰਿਤਪਾਲ ਖਾਲਿਸਤਾਨ ਸਮਰਥਕ ਨਹੀਂ - ਮਾਂ ਦਾ ਵੱਡਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ, ਸਾਹਮਣੇ ਆਈਆਂ ਨਵੀਆਂ ਵੀਡੀਓਜ਼
Ludhiana News: ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ, ਸਾਹਮਣੇ ਆਈਆਂ ਨਵੀਆਂ ਵੀਡੀਓਜ਼
Health News: ਭਾਰਤ ਦੇ ਇਸ ਸੂਬੇ 'ਚ ਦਿਮਾਗ ਖਾਣ ਵਾਲੇ ਅਮੀਬੇ ਨੇ ਲਈ ਇੱਕ ਹੋਰ ਜਾਨ, ਲੋਕਾਂ ਦੇ ਵਿੱਚ ਖੌਫ਼, ਜਾਣੋ ਇਸ ਤੋਂ ਕਿਵੇਂ ਬਚੀਏ
Health News: ਭਾਰਤ ਦੇ ਇਸ ਸੂਬੇ 'ਚ ਦਿਮਾਗ ਖਾਣ ਵਾਲੇ ਅਮੀਬੇ ਨੇ ਲਈ ਇੱਕ ਹੋਰ ਜਾਨ, ਲੋਕਾਂ ਦੇ ਵਿੱਚ ਖੌਫ਼, ਜਾਣੋ ਇਸ ਤੋਂ ਕਿਵੇਂ ਬਚੀਏ
Airtel vs Hackers: ਕੀ 37 ਕਰੋੜ ਉਪਭੋਗਤਾਵਾਂ ਦਾ ਨਿੱਜੀ ਡੇਟਾ ਖਤਰੇ 'ਚ? ਕੰਪਨੀ ਨੇ ਹੈਕਰਾਂ ਨੂੰ ਦਿੱਤਾ ਕਰਾਰਾ ਜਵਾਬ
Airtel vs Hackers: ਕੀ 37 ਕਰੋੜ ਉਪਭੋਗਤਾਵਾਂ ਦਾ ਨਿੱਜੀ ਡੇਟਾ ਖਤਰੇ 'ਚ? ਕੰਪਨੀ ਨੇ ਹੈਕਰਾਂ ਨੂੰ ਦਿੱਤਾ ਕਰਾਰਾ ਜਵਾਬ
Reliance Jio: ਰਿਲਾਇੰਸ ਜੀਓ ਨੇ ਲਾਂਚ ਕੀਤੇ 3 ਨਵੇਂ 5G ਡਾਟਾ ਬੂਸਟਰ ਪਲਾਨ, ਸਿਰਫ 51 ਰੁਪਏ 'ਚ ਮਿਲੇਗਾ ਅਨਲਿਮਟਿਡ 5G ਡਾਟਾ !
Reliance Jio: ਰਿਲਾਇੰਸ ਜੀਓ ਨੇ ਲਾਂਚ ਕੀਤੇ 3 ਨਵੇਂ 5G ਡਾਟਾ ਬੂਸਟਰ ਪਲਾਨ, ਸਿਰਫ 51 ਰੁਪਏ 'ਚ ਮਿਲੇਗਾ ਅਨਲਿਮਟਿਡ 5G ਡਾਟਾ !
International Bikini Day: ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਬਿਕਨੀ ਦਿਵਸ? ਬਹੁਤ ਦਿਲਚਸਪ ਹੈ ਇਸ ਦਾ ਇਤਿਹਾਸ, ਇੱਕ ਕਲਿੱਕ ਨਾਲ ਪੜ੍ਹੋ ਪੂਰੀ ਖਬਰ

Crime News : ਘਰ 'ਚ ਸੌਂ ਰਹੀ 80 ਸਾਲਾ ਬਜ਼ੁਰਗ ਨਾਲ ਬਲਾਤਕਾਰ, ਪਿੰਡ ਦੇ ਹੀ ਮੁੰਡੇ ਨੇ ਬਣਾਇਆ ਸ਼ਿਕਾਰ

Rahul Gandhi: 'ਮੁਆਵਜ਼ਾ ਤੇ ਬੀਮੇ 'ਚ ਫਰਕ ਹੁੰਦਾ', ਅਗਨੀਵੀਰ ਅਜੈ ਕੁਮਾਰ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੇ ਦਿੱਤੀ ਇਹ ਦਲੀਲ

Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ

Embed widget