ਪੜਚੋਲ ਕਰੋ
ਦੁਨੀਆਂ 'ਚ ਸਭ ਤੋਂ ਤੇਜ਼ ਰਫ਼ਤਾਰ ਦੌੜਦੀਆਂ ਇਹ ਕਾਰਾਂ, ਟੌਪ ਸਪੀਡ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ
ਦੁਨੀਆਂ 'ਚ ਸਭ ਤੋਂ ਤੇਜ਼ ਰਫ਼ਤਾਰ ਦੌੜਦੀਆਂ ਇਹ ਕਾਰਾਂ, ਟੌਪ ਸਪੀਡ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ
1/5

ਰਫ਼ਤਾਰ ਨੇ ਹਮੇਸ਼ਾ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ। ਭਾਵੇਂ ਉਹ ਸਾਈਕਲ ਦੀ ਹੋਵੇ ਜਾਂ ਕਾਰ ਦੀ। ਹੁਣ ਤਕ ਤੁਸੀਂ ਬਹੁਤ ਸਾਰੀਆਂ ਕਾਰਾਂ ਵੇਖੀਆਂ ਹੋਣਗੀਆਂ, ਪਰ ਅੱਜ ਅਸੀਂ ਤੁਹਾਨੂੰ ਦੁਨੀਆਂ ਦੀਆਂ 4 ਅਜਿਹੀਆਂ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਰਫ਼ਤਾਰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਕਾਰਾਂ ਸਿਰਫ਼ ਕੁਝ ਸਕਿੰਟਾਂ 'ਚ ਆਪਣੀ ਟਾਪ ਸਪੀਡ 'ਤੇ ਪਹੁੰਚ ਜਾਂਦੀਆਂ ਹਨ। ਇਨ੍ਹਾਂ ਦਾ ਇੰਜਣ ਵੀ ਬਹੁਤ ਸ਼ਕਤੀਸ਼ਾਲੀ ਹੈ। ਇਨ੍ਹਾਂ ਕਾਰਾਂ ਦੀ ਕੀਮਤ ਵੀ ਤੁਹਾਡੇ ਹੋਸ਼ ਉਡਾ ਦੇਵੇਗੀ।
2/5

2021 Koenigsegg Jesko Absolut: ਮੌਜੂਦਾ ਸਮੇਂ ਇਹ ਕਾਰ ਦੁਨੀਆਂ ਦੀ ਸਭ ਤੋਂ ਤੇਜ਼ ਰਫ਼ਤਾਰ ਵਾਲੀ ਕਾਰ ਹੈ। ਇਸ ਦੀ ਟਾਪ ਸਪੀਡ 531 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਕਾਰ 'ਚ 16 ਹਾਰਸ ਪਾਵਰ ਦਾ ਇੰਜਨ ਹੈ, ਜੋ ਇਸ ਨੂੰ ਬਹੁਤ ਖਾਸ ਬਣਾਉਂਦੀ ਹੈ। ਬੇਹੱਦ ਲਗਜ਼ਰੀ ਡਿਜ਼ਾਈਨ ਵਾਲੀ ਇਸ ਕਾਰ ਦੀ ਕੀਮਤ ਲਗਪਗ 21 ਕਰੋੜ ਰੁਪਏ ਹੈ।
Published at : 01 Jun 2021 10:58 AM (IST)
ਹੋਰ ਵੇਖੋ





















