ਪੜਚੋਲ ਕਰੋ
(Source: ECI/ABP News)
ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਬਚਨਾਂ ਨੂੰ ਅੰਤਲੇ ਸੁਆਸਾਂ ਤੱਕ ਨਿਭਾਉਣ ਵਾਲੇ ਬਾਬਾ ਸੰਤਾ ਸਿੰਘ ਜੀ
![](https://static.abplive.com/wp-content/uploads/sites/5/2020/11/24222253/Baba-Santa-Singh-5.jpeg?impolicy=abp_cdn&imwidth=720)
1/13
![ਚੰਡੀਗੜ੍ਹ: ਬਾਬਾ ਸੰਤਾ ਸਿੰਘ ਜੀ ਰਾਗੀ ਬਾਗ ਵਾਲੇ ਦਾ ਜਨਮ 1925 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਸਰਗੋਧਾ ਵਿਖੇ ਮਾਤਾ ਧਰਮ ਕੌਰ ਤੇ ਪਿਤਾ ਹਰੀ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਪੰਜ ਭਰਾ ਤੇ ਦੋ ਭੈਣਾਂ ਸੀ। ਆਪ ਦਾ ਸਮੁੱਚਾ ਪਰਿਵਾਰ ਸੰਤ ਸੇਵੀ ਸੀ। ਆਪ ਦੇ ਘਰ ਸੰਤ ਹਰੀ ਸਿੰਘ ਕਹਾਰਪੁਰੀਏ, ਸੰਤ ਤਾਰਾ ਸਿੰਘ ਬਲਾਚੋਰ, ਬਾਬਾ ਜਵਾਲਾ ਸਿੰਘ ਹਰਖੋਵਾਲ ਆਦਿਕ ਮਹਾਂਪੁਰਸ਼ਾਂ ਦਾ ਆਉਣ ਜਾਣ ਸੀ।](https://static.abplive.com/wp-content/uploads/sites/5/2020/11/24170308/9483f737-548f-4e93-9241-7ab7d54e5d5f.jpg?impolicy=abp_cdn&imwidth=720)
ਚੰਡੀਗੜ੍ਹ: ਬਾਬਾ ਸੰਤਾ ਸਿੰਘ ਜੀ ਰਾਗੀ ਬਾਗ ਵਾਲੇ ਦਾ ਜਨਮ 1925 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਸਰਗੋਧਾ ਵਿਖੇ ਮਾਤਾ ਧਰਮ ਕੌਰ ਤੇ ਪਿਤਾ ਹਰੀ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਪੰਜ ਭਰਾ ਤੇ ਦੋ ਭੈਣਾਂ ਸੀ। ਆਪ ਦਾ ਸਮੁੱਚਾ ਪਰਿਵਾਰ ਸੰਤ ਸੇਵੀ ਸੀ। ਆਪ ਦੇ ਘਰ ਸੰਤ ਹਰੀ ਸਿੰਘ ਕਹਾਰਪੁਰੀਏ, ਸੰਤ ਤਾਰਾ ਸਿੰਘ ਬਲਾਚੋਰ, ਬਾਬਾ ਜਵਾਲਾ ਸਿੰਘ ਹਰਖੋਵਾਲ ਆਦਿਕ ਮਹਾਂਪੁਰਸ਼ਾਂ ਦਾ ਆਉਣ ਜਾਣ ਸੀ।
2/13
![](https://static.abplive.com/wp-content/uploads/sites/5/2020/11/24222443/Baba-Santa-Singh2.jpeg?impolicy=abp_cdn&imwidth=720)
3/13
![ਇਸ ਤਰਾਂ ਬਿਰਕਤ ਅਵਸਥਾ ਚ ਰਹਿੰਦਿਆ ਆਪ ਜੀ ਨੇ 24 ਨਵੰਬਰ 2018 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਉਹਨਾਂ ਦੀ ਪਾਵਨ ਯਾਦ 'ਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਬਰਸੀ ਸਮਾਗਮ ਬਹੁਤ ਸ਼ਰਧਾ ਸਤਿਕਾਰ ਨਾਲ ਮਨਾਏ ਜਾ ਰਹੇ ਹਨ ਜਿਸ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ ਤੇ ਸੰਤ ਮਹਾਂਪੁਰਸ਼ ਹਾਜ਼ਰੀ ਭਰਣਗੇ।](https://static.abplive.com/wp-content/uploads/sites/5/2020/11/24222430/Baba-Santa-Singh-12.jpeg?impolicy=abp_cdn&imwidth=720)
ਇਸ ਤਰਾਂ ਬਿਰਕਤ ਅਵਸਥਾ ਚ ਰਹਿੰਦਿਆ ਆਪ ਜੀ ਨੇ 24 ਨਵੰਬਰ 2018 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਉਹਨਾਂ ਦੀ ਪਾਵਨ ਯਾਦ 'ਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਬਰਸੀ ਸਮਾਗਮ ਬਹੁਤ ਸ਼ਰਧਾ ਸਤਿਕਾਰ ਨਾਲ ਮਨਾਏ ਜਾ ਰਹੇ ਹਨ ਜਿਸ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ ਤੇ ਸੰਤ ਮਹਾਂਪੁਰਸ਼ ਹਾਜ਼ਰੀ ਭਰਣਗੇ।
4/13
![ਬਾਬਾ ਸੰਤਾ ਸਿੰਘ ਜੀ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਬਚਨਾਂ ਨੂੰ ਅੰਤਲੇ ਸੁਆਸ ਤੱਕ ਨਿਭਾਇਆ ਤੇ ਪੂਰਨ ਤਿਆਗ ਤੇ ਬੈਰਾਗ ਵਿੱਚ ਰਹਿੰਦਿਆਂ ਇਸ ਛੰਨ ਵਿੱਚ ਸਾਰੀ ਜਿੰਦਗੀ ਬਤੀਤ ਕੀਤੀ।](https://static.abplive.com/wp-content/uploads/sites/5/2020/11/24222416/Baba-Santa-Singh-11.jpeg?impolicy=abp_cdn&imwidth=720)
ਬਾਬਾ ਸੰਤਾ ਸਿੰਘ ਜੀ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਬਚਨਾਂ ਨੂੰ ਅੰਤਲੇ ਸੁਆਸ ਤੱਕ ਨਿਭਾਇਆ ਤੇ ਪੂਰਨ ਤਿਆਗ ਤੇ ਬੈਰਾਗ ਵਿੱਚ ਰਹਿੰਦਿਆਂ ਇਸ ਛੰਨ ਵਿੱਚ ਸਾਰੀ ਜਿੰਦਗੀ ਬਤੀਤ ਕੀਤੀ।
5/13
![ਬਾਬਾ ਸੰਤ ਸਿੰਘ ਜੀ ਨੇ ਸੰਤ ਸ਼ਾਦੀ ਸਿੰਘ ਜੀ ਰੋਪੜ ਅਤੇ ਸੰਤ ਬਾਬਾ ਜਨਕ ਸਿੰਘ ਜੀ ਹਰਖੋਵਾਲ ਨੂੰ ਸ੍ਰੀ ਅਨੰਦਪੁਰ ਸਾਹਿਬ ਬੁਲਾਕੇ ਆਪਸੀ ਸਲਾਹ ਨਾਲ ਕਿ ਸੰਤ ਬਾਬਾ ਜੁਵਾਲਾ ਸਿੰਘ ਜੀ ਦਾ ਹੁਕਮ ਸੀ ਕਿ ਮੇਰ ਨਹੀ ਕਰਣੀ , ਇਸ ਲਈ ਇਹ ਜ਼ਮੀਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਮ ਹੋ ਜਾਵੇ ਪਟਵਾਰੀ ਕੋਲ ਦਸਖ਼ਤ ਕਰ ਦਿੱਤੇ ਜਿਸ ਨਾਲ ਇਹ ਜ਼ਮੀਨ ਤਖਤ ਸਾਹਿਬ ਦੇ ਨਾਮ ਚੜ ਗਈ।](https://static.abplive.com/wp-content/uploads/sites/5/2020/11/24222402/Baba-Santa-Singh-10.jpeg?impolicy=abp_cdn&imwidth=720)
ਬਾਬਾ ਸੰਤ ਸਿੰਘ ਜੀ ਨੇ ਸੰਤ ਸ਼ਾਦੀ ਸਿੰਘ ਜੀ ਰੋਪੜ ਅਤੇ ਸੰਤ ਬਾਬਾ ਜਨਕ ਸਿੰਘ ਜੀ ਹਰਖੋਵਾਲ ਨੂੰ ਸ੍ਰੀ ਅਨੰਦਪੁਰ ਸਾਹਿਬ ਬੁਲਾਕੇ ਆਪਸੀ ਸਲਾਹ ਨਾਲ ਕਿ ਸੰਤ ਬਾਬਾ ਜੁਵਾਲਾ ਸਿੰਘ ਜੀ ਦਾ ਹੁਕਮ ਸੀ ਕਿ ਮੇਰ ਨਹੀ ਕਰਣੀ , ਇਸ ਲਈ ਇਹ ਜ਼ਮੀਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਮ ਹੋ ਜਾਵੇ ਪਟਵਾਰੀ ਕੋਲ ਦਸਖ਼ਤ ਕਰ ਦਿੱਤੇ ਜਿਸ ਨਾਲ ਇਹ ਜ਼ਮੀਨ ਤਖਤ ਸਾਹਿਬ ਦੇ ਨਾਮ ਚੜ ਗਈ।
6/13
![ਜਦੋਂ ਸ੍ਰੋਮਣੀ ਕਮੇਟੀ ਨੇ ਸਕੂਲ ਬਣਾਉਣ ਸ਼ੁਰੂ ਕਰਣ ਲੱਗੇ ਤਾਂ ਇਸ ਸਾਰੀ ਜ਼ਮੀਨ ਦੀ ਗਰਦਾਵਰੀ ਡੇਰਾ ਸੰਤ ਗੜ੍ਹ ਹਰਖੋਵਾਲ ਦੇ ਨਾਮ ਪਿਛਲੇ ੩੦ ਸਾਲਾ ਤੋਂ ਚਲ ਰਹੀ ਸੀ। ਮੈਨੇਜਰ ਸ੍ਰੀ ਕੇਸਗੜ੍ਹ ਸਾਹਿਬ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਜੇ ਇਹ ਗਰਦਾਵਰੀ ਤਖਤ ਸਾਹਿਬ ਨਾਲ ਹੋ ਜਾਵੇ ਤਾਂ ਇਥੇ ਸਕੂਲ ਬਣ ਸਕਦਾ ਹੈ।](https://static.abplive.com/wp-content/uploads/sites/5/2020/11/24222349/Baba-Santa-Singh-9.jpeg?impolicy=abp_cdn&imwidth=720)
ਜਦੋਂ ਸ੍ਰੋਮਣੀ ਕਮੇਟੀ ਨੇ ਸਕੂਲ ਬਣਾਉਣ ਸ਼ੁਰੂ ਕਰਣ ਲੱਗੇ ਤਾਂ ਇਸ ਸਾਰੀ ਜ਼ਮੀਨ ਦੀ ਗਰਦਾਵਰੀ ਡੇਰਾ ਸੰਤ ਗੜ੍ਹ ਹਰਖੋਵਾਲ ਦੇ ਨਾਮ ਪਿਛਲੇ ੩੦ ਸਾਲਾ ਤੋਂ ਚਲ ਰਹੀ ਸੀ। ਮੈਨੇਜਰ ਸ੍ਰੀ ਕੇਸਗੜ੍ਹ ਸਾਹਿਬ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਜੇ ਇਹ ਗਰਦਾਵਰੀ ਤਖਤ ਸਾਹਿਬ ਨਾਲ ਹੋ ਜਾਵੇ ਤਾਂ ਇਥੇ ਸਕੂਲ ਬਣ ਸਕਦਾ ਹੈ।
7/13
![ਸੰਤ ਬਾਬ ਜਵਾਲਾ ਸਿੰਘ ਜੀ ਦੇ ਸੱਚ-ਖੰਡ ਜਾਣ ਉਪਰੰਤ ਬਾਬਾ ਸੰਤਾ ਸਿੰਘ ਜੀ ਤੇ ਖੇਤੀ ਦਾ ਸਾਰਾ ਖ਼ਰਚਾ ਸੰਤ ਬਾਬਾ ਸ਼ਾਦੀ ਸਿੰਘ ਜੀ ਤੇ ਸੰਤ ਹਰੀ ਸਿੰਘ ਜੀ ਹੈੱਡ ਦਰਬਾਰ ਰੋਪੜ ਵਾਲੇ ਭੇਜਦੇ ਰਹੇ ਸਨ।](https://static.abplive.com/wp-content/uploads/sites/5/2020/11/24222335/Baba-Santa-Singh-8.jpeg?impolicy=abp_cdn&imwidth=720)
ਸੰਤ ਬਾਬ ਜਵਾਲਾ ਸਿੰਘ ਜੀ ਦੇ ਸੱਚ-ਖੰਡ ਜਾਣ ਉਪਰੰਤ ਬਾਬਾ ਸੰਤਾ ਸਿੰਘ ਜੀ ਤੇ ਖੇਤੀ ਦਾ ਸਾਰਾ ਖ਼ਰਚਾ ਸੰਤ ਬਾਬਾ ਸ਼ਾਦੀ ਸਿੰਘ ਜੀ ਤੇ ਸੰਤ ਹਰੀ ਸਿੰਘ ਜੀ ਹੈੱਡ ਦਰਬਾਰ ਰੋਪੜ ਵਾਲੇ ਭੇਜਦੇ ਰਹੇ ਸਨ।
8/13
![ਜ਼ਮੀਨ ਦਾ ਠੇਕਾ ਤਖ਼ਤ ਸਾਹਿਬ ਤੇ ਦੇ ਕੇ ਜ਼ਮੀਨ ਵਿੱਚ ਖੇਤੀ ਕਰਨੀ ਜੋ ਵੀ ਅਨਾਜ ਸਬਜੀਆਂ ਹੁੰਦੀਆਂ ਉਹਨਾਂ ਦਾ ਲੋਹ ਲੰਗਰ ਤਿਆਰ ਕਰ ਕਿਲ੍ਹਾ ਅਨੰਦਗੜ ਸਾਹਿਬ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਲੈ ਕੇ ਜਾਂਦੇ। ਆਪ ਜੀ ਨੇ ਤਖਤ ਸਾਹਿਬ ਦੀ ਨਵ ਉਸਾਰੀ ਚ ਵੀ 1936 ਤੋਂ 44 ਤੱਕ ਲਗਾਤਾਰ ਆਪਣੇ ਬਲਦਾਂ ਅਤੇ ਗੱਡੇ ਨਾਲ ਸੇਵਾ ਚ ਸਾਮਲ ਰਹੇ ਸਨ।](https://static.abplive.com/wp-content/uploads/sites/5/2020/11/24222322/Baba-Santa-Singh-7.jpeg?impolicy=abp_cdn&imwidth=720)
ਜ਼ਮੀਨ ਦਾ ਠੇਕਾ ਤਖ਼ਤ ਸਾਹਿਬ ਤੇ ਦੇ ਕੇ ਜ਼ਮੀਨ ਵਿੱਚ ਖੇਤੀ ਕਰਨੀ ਜੋ ਵੀ ਅਨਾਜ ਸਬਜੀਆਂ ਹੁੰਦੀਆਂ ਉਹਨਾਂ ਦਾ ਲੋਹ ਲੰਗਰ ਤਿਆਰ ਕਰ ਕਿਲ੍ਹਾ ਅਨੰਦਗੜ ਸਾਹਿਬ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਲੈ ਕੇ ਜਾਂਦੇ। ਆਪ ਜੀ ਨੇ ਤਖਤ ਸਾਹਿਬ ਦੀ ਨਵ ਉਸਾਰੀ ਚ ਵੀ 1936 ਤੋਂ 44 ਤੱਕ ਲਗਾਤਾਰ ਆਪਣੇ ਬਲਦਾਂ ਅਤੇ ਗੱਡੇ ਨਾਲ ਸੇਵਾ ਚ ਸਾਮਲ ਰਹੇ ਸਨ।
9/13
![ਸੰਤ ਬਾਬਾ ਜਵਾਲਾ ਸਿੰਘ ਜੀ ਦੇ ਹੁਕਮ ਅਨੁਸਾਰ ਆਪ ਨੇ ਜਥੇਦਾਰ ਸੰਤ ਬਾਬਾ ਜਨਕ ਸਿੰਘ ਜੀ, ਬਾਬਾ ਬਤਨ ਸਿੰਘ ,ਸੰਤ ਪ੍ਰੇਮ ਸਿੰਘ ਡਮੇਲੀ, ਸੰਤ ਲਾਭ ਸਿੰਘ ਜੀ ਰੋਪੜ, ਬਾਬਾ ਅਮਰ ਸਿੰਘ ਜੀ ਮਹੀਆ ਵਾਲਾ ਨਾਲ ਰਾਗੀ ਬਾਗ਼ ਜਿਥੇ ਅੱਜ ਭਾਈ ਨੰਦ ਲਾਲ ਸਕੂਲ ਹੈ, ਇਹ ਸਾਰੀ ਥਾਂ ਨੂੰ ਬਾਬਾ ਜੀ ਨੇ ਅਬਾਦ ਕੀਤਾ।](https://static.abplive.com/wp-content/uploads/sites/5/2020/11/24222308/Baba-Santa-Singh-6.jpeg?impolicy=abp_cdn&imwidth=720)
ਸੰਤ ਬਾਬਾ ਜਵਾਲਾ ਸਿੰਘ ਜੀ ਦੇ ਹੁਕਮ ਅਨੁਸਾਰ ਆਪ ਨੇ ਜਥੇਦਾਰ ਸੰਤ ਬਾਬਾ ਜਨਕ ਸਿੰਘ ਜੀ, ਬਾਬਾ ਬਤਨ ਸਿੰਘ ,ਸੰਤ ਪ੍ਰੇਮ ਸਿੰਘ ਡਮੇਲੀ, ਸੰਤ ਲਾਭ ਸਿੰਘ ਜੀ ਰੋਪੜ, ਬਾਬਾ ਅਮਰ ਸਿੰਘ ਜੀ ਮਹੀਆ ਵਾਲਾ ਨਾਲ ਰਾਗੀ ਬਾਗ਼ ਜਿਥੇ ਅੱਜ ਭਾਈ ਨੰਦ ਲਾਲ ਸਕੂਲ ਹੈ, ਇਹ ਸਾਰੀ ਥਾਂ ਨੂੰ ਬਾਬਾ ਜੀ ਨੇ ਅਬਾਦ ਕੀਤਾ।
10/13
![ਸੰਤ ਬਾਬਾ ਜਵਾਲਾ ਸਿੰਘ ਜੀ ਨਾਲ ਰਾਗੀ ਬਾਗ਼ ਵਿਖੇ ਆ ਗਏ, ਮਹਾਂਪੁਰਖਾਂ ਨੇ ਹੁਕਮ ਕੀਤਾ ਸੰਤਾ ਸਿੰਘ ਜੀ ਤੁਹਾਡੀ ਜਗ੍ਹਾ ਇਹ ਹੈ ਜੇ ਕਮੇਟੀ ਵਾਲੇ ਕਹਿਣ ਤਾਂ ਕਛਹਿਰਾ ਪਰਨਾ ਚੁੱਕਣਾ ਹੈ ਤੇ ਤੁਰ ਪੈਣਾ ਹੈ।ਜੇ ਨਾਂ ਕਹਿਣ ਤਾਂ ਕਿਤੇ ਨਹੀਂ ਜਾਣਾ।](https://static.abplive.com/wp-content/uploads/sites/5/2020/11/24222253/Baba-Santa-Singh-5.jpeg?impolicy=abp_cdn&imwidth=720)
ਸੰਤ ਬਾਬਾ ਜਵਾਲਾ ਸਿੰਘ ਜੀ ਨਾਲ ਰਾਗੀ ਬਾਗ਼ ਵਿਖੇ ਆ ਗਏ, ਮਹਾਂਪੁਰਖਾਂ ਨੇ ਹੁਕਮ ਕੀਤਾ ਸੰਤਾ ਸਿੰਘ ਜੀ ਤੁਹਾਡੀ ਜਗ੍ਹਾ ਇਹ ਹੈ ਜੇ ਕਮੇਟੀ ਵਾਲੇ ਕਹਿਣ ਤਾਂ ਕਛਹਿਰਾ ਪਰਨਾ ਚੁੱਕਣਾ ਹੈ ਤੇ ਤੁਰ ਪੈਣਾ ਹੈ।ਜੇ ਨਾਂ ਕਹਿਣ ਤਾਂ ਕਿਤੇ ਨਹੀਂ ਜਾਣਾ।
11/13
![ਸੰਤ ਬਾਬਾ ਜਵਾਲਾ ਸਿੰਘ ਜੀ ਨੇ ਨਾਮ ਲੈ ਕਿ ਕਿਹਾ](https://static.abplive.com/wp-content/uploads/sites/5/2020/11/24222239/Baba-Santa-Singh-4.jpeg?impolicy=abp_cdn&imwidth=720)
ਸੰਤ ਬਾਬਾ ਜਵਾਲਾ ਸਿੰਘ ਜੀ ਨੇ ਨਾਮ ਲੈ ਕਿ ਕਿਹਾ " ਸੰਤਾ ਸਿੰਘ ਅਨੰਦਪੁਰ ਸਾਹਿਬ ਕਮਾਦ ਪੀੜਣ ਵਾਲਾ ਹੈ ਚਲ ਕਮਾਦ ਪੀੜਣ ਚਲੀਐ" ਮਹਾਂਪੁਰਖਾਂ ਵੱਲੋਂ ਬਿਨਾ ਜਾਣ ਪਹਿਚਾਣ ਦੇ ਨਾਮ ਲੈ ਕੇ ਬਲਾਉਣਾ ਤੋਂ ਬਾਬਾ ਸੰਤਾ ਸਿੰਘ ਜੀ ਨੇ ਸਤ ਬਚਨ ਕਿਹ ਦਿੱਤਾ।
12/13
![1947 ਦੀ ਵੰਡ ਬਾਅਦ ਪਰਿਵਾਰ ਸਮੇਤ ਸਿੰਬਲੀ ਨੇੜੇ ਬਲਾਚੌਰ ਵਿਖੇ ਆ ਗਏ। ਇੱਕ ਦਿਨ ਘਰੋਂ ਸਰੋਂ ਦਾ ਤੇਲ ਕਢਾਉਣ ਗੜ੍ਹਸ਼ੰਕਰ ਗਏ ਸੀ, ਪਤਾ ਲਾ ਕਿ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਗੜਸ਼ੰਕਰ ਆਏ ਹੋਏ ਹਨ। ਕੁਝ ਸਾਥੀਆਂ ਨਾਲ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਗਏ।](https://static.abplive.com/wp-content/uploads/sites/5/2020/11/24222226/Baba-Santa-Singh-3.jpeg?impolicy=abp_cdn&imwidth=720)
1947 ਦੀ ਵੰਡ ਬਾਅਦ ਪਰਿਵਾਰ ਸਮੇਤ ਸਿੰਬਲੀ ਨੇੜੇ ਬਲਾਚੌਰ ਵਿਖੇ ਆ ਗਏ। ਇੱਕ ਦਿਨ ਘਰੋਂ ਸਰੋਂ ਦਾ ਤੇਲ ਕਢਾਉਣ ਗੜ੍ਹਸ਼ੰਕਰ ਗਏ ਸੀ, ਪਤਾ ਲਾ ਕਿ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਗੜਸ਼ੰਕਰ ਆਏ ਹੋਏ ਹਨ। ਕੁਝ ਸਾਥੀਆਂ ਨਾਲ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਗਏ।
13/13
![](https://static.abplive.com/wp-content/uploads/sites/5/2020/11/24222150/Baba-Santa-Singh-1.jpeg?impolicy=abp_cdn&imwidth=720)
Published at :
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)