ਪੜਚੋਲ ਕਰੋ
Bigg Boss ਫੇਮ ਸਨਾ ਖ਼ਾਨ ਨੇ ਇਸਲਾਮ ਕਰਕੇ ਛੱਡੀ ਫਿਲਮ ਇੰਡਸਟਰੀ, ਤਸਵੀਰਾਂ 'ਚ ਵੇਖੋ ਸਨਾ ਦਾ ਧਰਮ ਨਾਲ ਪਿਆਰ
1/9

ਸਨਾ ਖ਼ਾਨ ਨੇ ਆਪਣੇ ਧਰਮ ਨੂੰ ਅਧਾਰ ਮੰਨਦਿਆਂ ਬਾਲੀਵੁੱਡ ਛੱਡਣ ਦਾ ਫੈਸਲਾ ਕੀਤਾ ਹੈ। ਸਨਾ ਤੋਂ ਪਹਿਲਾਂ ਐਕਟਰਸ ਜ਼ਾਇਰਾ ਵਸੀਮ ਨੇ ਇਸਲਾਮ ਕਰਕੇ ਫਿਲਮ ਇੰਡਸਟਰੀ ਨਾਲ ਆਪਣੇ ਸੰਬੰਧ ਤੋੜ ਲਏ ਸੀ। ਜਿਸ ਕਾਰਨ ਕਾਫ਼ੀ ਹਲਚਲ ਹੋਈ ਸੀ।
2/9

ਸਨਾ ਨੇ ਲਿਖਿਆ, “ਮੇਰੇ ਸਾਰੇ ਭੈਣ-ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਮੇਰੇ ਲਈ ਅਰਦਾਸ ਕਰੋ ਕਿ ਅੱਲਾ ਤਾਲਾ ਮੇਰੀ ਤਾਉਬਾ ਨੂੰ ਪ੍ਰਵਾਨ ਕਰੇ। ਅੰਤ ਵਿੱਚ, ਮੈਂ ਆਪਣੇ ਸਾਰੇ ਭੈਣਾਂ-ਭਰਾਵਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੈਨੂੰ ਕਿਸੇ ਸ਼ੋਅ ਦੇ ਕੰਮ ਲਈ ਨਾ ਬੁਲਾਉਣ। ਤੁਹਾਡਾ ਬਹੁਤ ਧੰਨਵਾਦ ਹੈ।"
Published at :
ਹੋਰ ਵੇਖੋ





















