ਪੜਚੋਲ ਕਰੋ
2022 Range Rover: 2022 ਰੇਂਜ ਰੋਵਰ ਦੀ ਪਹਿਲੀ ਝਲਕ ਆਈ ਸਾਹਮਣੇ, ਕੀਮਤ ਸੁਣ ਉੱਡ ਜਾਣਗੇ ਹੋਸ਼
New Range Rover 2022: ਰੇਂਜ ਰੋਵਰ ਹਮੇਸ਼ਾ ਹੀ ਆਪਣੀ ਲਗਜ਼ਰੀ SUVs ਲਈ ਮਸ਼ਹੂਰ ਰਹੀ ਹੈ। ਹੁਣ ਕੰਪਨੀ ਨੇ ਭਾਰਤ 'ਚ SUV ਦੀ ਨਵੀਂ ਪੰਜਵੀਂ ਪੀੜ੍ਹੀ ਨੂੰ ਲਾਂਚ ਕਰ ਦਿੱਤਾ ਹੈ। ਆਓ ਜਾਣਦੇ ਹਾਂ ਇਸ ਨਵੀਂ ਕਾਰ 'ਚ ਕੀ ਖਾਸ ਹੈ।
2022 ਰੇਂਜ ਰੋਵਰ ਦੀ ਪਹਿਲੀ ਝਲਕ ਆਈ ਸਾਹਮਣੇ, ਕੀਮਤ ਸੁਣ ਉੱਡ ਜਾਣਗੇ ਹੋਸ਼
1/8

New Range Rover 2022: ਰੇਂਜ ਰੋਵਰ ਹਮੇਸ਼ਾ ਹੀ ਆਪਣੀ ਲਗਜ਼ਰੀ SUVs ਲਈ ਮਸ਼ਹੂਰ ਰਹੀ ਹੈ। ਹੁਣ ਕੰਪਨੀ ਨੇ ਭਾਰਤ 'ਚ SUV ਦੀ ਨਵੀਂ ਪੰਜਵੀਂ ਪੀੜ੍ਹੀ ਨੂੰ ਲਾਂਚ ਕਰ ਦਿੱਤਾ ਹੈ। ਆਓ ਜਾਣਦੇ ਹਾਂ ਇਸ ਨਵੀਂ ਕਾਰ 'ਚ ਕੀ ਖਾਸ ਹੈ।
2/8

ਇਸ ਰੇਂਜ ਰੋਵਰ ਨੂੰ ਬਿਲਕੁਲ ਨਵੇਂ ਪਲੇਟਫਾਰਮ 'ਤੇ ਬਣਾਇਆ ਗਿਆ ਹੈ। ਇਸ ਦੀ ਲੁੱਕ ਨੂੰ ਇਸ ਦੀ ਪਿਛਲੀ ਪੀੜ੍ਹੀ ਦੇ ਮੁਕਾਬਲੇ ਬਦਲ ਦਿੱਤਾ ਗਿਆ ਹੈ। ਇਸ ਕਾਰ ਨੂੰ ਸਮੂਥ ਫਿਨਿਸ਼ ਦੇ ਨਾਲ ਬਹੁਤ ਹੀ ਸ਼ਾਨਦਾਰ ਤਕਨੀਕ ਨਾਲ ਲੈਸ ਕੀਤਾ ਗਿਆ ਹੈ। ਇਸ ਨੂੰ ਚਾਰੇ ਪਾਸੇ ਖੂਬਸੂਰਤ ਲਾਈਨ ਫਿਨਿਸ਼ ਦੇ ਨਾਲ ਬਿਲਕੁਲ ਨਵੇਂ ਡਿਜ਼ਾਈਨ ਵਿੱਚ ਬਣਾਇਆ ਗਿਆ ਹੈ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਇਸ ਦਾ ਡਿਜ਼ਾਈਨ ਜ਼ਿਆਦਾ ਗੁੰਝਲਦਾਰ ਨਾ ਹੋਵੇ। ਕਾਰ ਦੇ ਦਰਵਾਜ਼ਿਆਂ ਨਾਲ ਮੇਲ ਖਾਂਦਾ ਇਸ ਦਾ ਗਲਾਸ ਧਿਆਨ ਖਿੱਚਦਾ ਹੈ। ਇਸ ਨੂੰ ਫਲੱਸ਼ ਡੋਰ ਹੈਂਡਲਸ ਦੇ ਨਾਲ ਸ਼ਾਨਦਾਰ ਟਚ ਦਿੱਤਾ ਗਿਆ ਹੈ।
Published at : 27 Aug 2022 12:33 PM (IST)
ਹੋਰ ਵੇਖੋ