ਪੜਚੋਲ ਕਰੋ
FD Rates : ਮਹਿੰਗਾਈ ਦੇ ਦੌਰ 'ਚ ਇਹ ਬੈਂਕ ਸੀਨੀਅਰ ਸਿਟੀਜ਼ਨ ਨੂੰ ਦੇ ਰਹੇ 8.50% ਤੋਂ ਲੈ ਕੇ 9% ਤੱਕ ਵਿਆਜ ਦਰ, ਇੱਥੇ ਵੇਖੋ ਪੂਰੀ ਸੂਚੀ
FD Rates Hike : ਦੇਸ਼ ਵਿੱਚ ਵੱਧਦੀ ਮਹਿੰਗਾਈ ਨੂੰ ਕਾਬੂ ਕਰਨ ਲਈ ਰਿਜ਼ਰਵ ਬੈਂਕ ਮਈ ਮਹੀਨੇ ਤੋਂ ਲਗਾਤਾਰ ਰੇਪੋ ਦਰ ਵਿੱਚ ਵਾਧਾ ਕਰ ਰਿਹਾ ਹੈ। ਇਸ ਕਾਰਨ ਬੈਂਕਾਂ ਦੀ ਐਫਡੀ ਦੀਆਂ ਵਿਆਜ ਦਰਾਂ ਵੀ ਵਧ ਰਹੀਆਂ ਹਨ।
FD Rates
1/7

FD Rates Hike : ਦੇਸ਼ ਵਿੱਚ ਵੱਧਦੀ ਮਹਿੰਗਾਈ ਨੂੰ ਕਾਬੂ ਕਰਨ ਲਈ ਰਿਜ਼ਰਵ ਬੈਂਕ ਮਈ ਮਹੀਨੇ ਤੋਂ ਲਗਾਤਾਰ ਰੇਪੋ ਦਰ ਵਿੱਚ ਵਾਧਾ ਕਰ ਰਿਹਾ ਹੈ। ਇਸ ਕਾਰਨ ਬੈਂਕਾਂ ਦੀ ਐਫਡੀ ਦੀਆਂ ਵਿਆਜ ਦਰਾਂ ਵੀ ਵਧ ਰਹੀਆਂ ਹਨ।
2/7

FD Rates for Senior Citizen : ਆਰਬੀਆਈ ਦੇ ਰੈਪੋ ਦਰ ਵਿੱਚ ਵਾਧੇ ਕਾਰਨ ਕਈ ਬੈਂਕਾਂ ਨੇ ਆਪਣੀਆਂ ਐਫਡੀ ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਅਜਿਹੇ 'ਚ ਬਜ਼ੁਰਗਾਂ ਨੂੰ ਵੀ ਇਸ ਦਾ ਫਾਇਦਾ ਮਿਲ ਰਿਹਾ ਹੈ। ਅਜਿਹੇ ਕਈ ਬੈਂਕ ਹਨ, ਫਿਰ ਉਹ ਆਪਣੇ ਸੀਨੀਅਰ ਨਾਗਰਿਕਾਂ ਨੂੰ 8.50% ਤੋਂ 9.00% ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਹੇ ਹਨ। ਇੱਥੇ ਪੂਰੀ ਸੂਚੀ ਵੇਖੋ.
Published at : 26 Nov 2022 01:01 PM (IST)
ਹੋਰ ਵੇਖੋ