ਪੜਚੋਲ ਕਰੋ
Income Tax Forms : ਇਨਕਮ ਟੈਕਸ ਵਿਭਾਗ ਨੇ ਜਾਰੀ ਕੀਤੇ ਫਾਰਮ, ਜਾਣੋ ਤੁਹਾਨੂੰ ਕਿਸਦੀ ਪਵੇਗੀ ਜ਼ਰੂਰਤ ?
ITR Forms : ਇਨਕਮ ਟੈਕਸ ਰਿਟਰਨ ਲਈ ਕੁੱਲ 06 ਪ੍ਰਕਾਰ ਦੇ ਫਾਰਮ ਹੁੰਦੇ ਹਨ। ਇਹਨਾਂ ਵਿੱਚੋਂ ITR-1 ਅਤੇ ITR-4 ਫਾਰਮ ਇਨਕਮ ਟੈਕਸ ਦੀ ਵੈੱਬਸਾਈਟ 'ਤੇ ਉਪਲਬਧ ਕਰਵਾਏ ਗਏ ਹਨ।
income tax
1/9

ITR Forms : ਇਨਕਮ ਟੈਕਸ ਰਿਟਰਨ ਲਈ ਕੁੱਲ 06 ਪ੍ਰਕਾਰ ਦੇ ਫਾਰਮ ਹੁੰਦੇ ਹਨ। ਇਹਨਾਂ ਵਿੱਚੋਂ ITR-1 ਅਤੇ ITR-4 ਫਾਰਮ ਇਨਕਮ ਟੈਕਸ ਦੀ ਵੈੱਬਸਾਈਟ 'ਤੇ ਉਪਲਬਧ ਕਰਵਾਏ ਗਏ ਹਨ।
2/9

ITR Filing : ਇਨਕਮ ਟੈਕਸ ਰਿਟਰਨ ਭਰਨ ਦਾ ਨਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਆਮਦਨ ਕਰ ਵਿਭਾਗ ਨੇ ITR ਫਾਈਲ ਕਰਨ ਵਿੱਚ ਲੋਕਾਂ ਦੀ ਮਦਦ ਕਰਨ ਲਈ ਅਧਿਕਾਰਤ ਵੈੱਬਸਾਈਟ 'ਤੇ ITR-1 ਅਤੇ ITR-4 ਫਾਰਮ ਉਪਲਬਧ ਕਰਵਾ ਦਿੱਤੇ ਹਨ। ਆਓ ਜਾਣਦੇ ਹਾਂ ITR-1 ਅਤੇ ITR-4 ਵਿੱਚ ਕੀ ਫਰਕ ਹੈ… ਇਸ ਦੇ ਨਾਲ ਅਸੀਂ ਹੋਰ ਕਿਸਮਾਂ ਦੇ ITR ਫਾਰਮਾਂ ਬਾਰੇ ਵੀ ਜਾਣਾਂਗੇ।
Published at : 24 May 2023 04:29 PM (IST)
ਹੋਰ ਵੇਖੋ