ਪੜਚੋਲ ਕਰੋ
Influencers ਲਾਗੂ ਹੋਏ ਨਵੇਂ ਨਿਯਮ, ਜਾਣੋ ਨਹੀਂ ਤਾਂ ਭਰਨਾ ਪੈ ਸਕਦੈ 50 ਲੱਖ ਤੱਕ ਦਾ ਜੁਰਮਾਨਾ
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਪ੍ਰਭਾਵਕਾਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ। ਜੇ ਇਸ ਨਿਯਮ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ 50 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਭਰਨਾ ਪੈ ਸਕਦਾ ਹੈ।
ਸੀਸੀਪੀਏ
1/5

Social Media Influencers: ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਪ੍ਰਭਾਵਕਾਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ। ਜੇਕਰ ਇਸ ਨਿਯਮ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ 50 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਭਰਨਾ ਪੈ ਸਕਦਾ ਹੈ। ਨਾਲ ਹੀ, ਕਿਸੇ ਵੀ ਬ੍ਰਾਂਡ ਦਾ ਪ੍ਰਚਾਰ ਕਰਨ 'ਤੇ 6 ਮਹੀਨਿਆਂ ਲਈ ਰੋਕ ਲਗਾਈ ਜਾ ਸਕਦੀ ਹੈ। ਇਹ ਨਵਾਂ ਨਿਯਮ ਸ਼ੁੱਕਰਵਾਰ ਨੂੰ ਹੀ ਲਾਗੂ ਹੋ ਗਿਆ ਹੈ।
2/5

ਸੀਸੀਪੀਏ ਦੀ ਮੁਖੀ ਨਿਧੀ ਖਰੇ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਦੋਂ ਇੱਕ ਵਿਗਿਆਪਨਕਰਤਾ ਅਤੇ ਇੱਕ ਮਸ਼ਹੂਰ ਵਿਅਕਤੀ ਜਾਂ ਪ੍ਰਭਾਵਕ ਵਿਚਕਾਰ ਕੋਈ ਸੌਦਾ ਹੁੰਦਾ ਹੈ, ਤਾਂ ਸੌਦੇ ਦਾ ਖੁਲਾਸਾ ਕਰਨ ਦੀ ਲੋੜ ਹੁੰਦੀ ਹੈ। ਇਹ ਨਿਯਮ CCPA ਵੱਲੋਂ ਗਾਹਕਾਂ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਲਿਆਉਣ ਲਈ ਲਿਆਂਦਾ ਗਿਆ ਹੈ। ਅੰਦਾਜ਼ਾ ਹੈ ਕਿ 2025 ਤੱਕ ਇਸ਼ਤਿਹਾਰਬਾਜ਼ੀ ਦਾ ਬਾਜ਼ਾਰ 2,800 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।
Published at : 21 Jan 2023 01:45 PM (IST)
ਹੋਰ ਵੇਖੋ




















