ਪੜਚੋਲ ਕਰੋ
PAN Aadhaar Linking: ਜੂਨ ਦਾ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਨਿਪਟਾ ਲਓ ਪੈਨ ਨਾਲ ਜੁੜੇ ਇਹ ਕੰਮ, ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ
PAN Aadhaar Link: ਕਿਸੇ ਵੀ ਵਿੱਤੀ ਕੰਮ ਨੂੰ ਪੂਰਾ ਕਰਨ ਲਈ ਪੈਨ ਕਾਰਡ ਹੋਣਾ ਬਹੁਤ ਜ਼ਰੂਰੀ ਹੈ। ਪੈਨ ਕਾਰਡ ਤੋਂ ਬਿਨਾਂ ਇਨਕਮ ਟੈਕਸ ਰਿਟਰਨ, ਜਾਇਦਾਦ ਖਰੀਦਣ ਆਦਿ ਵਰਗੇ ਕਿਸੇ ਵੀ ਕੰਮ ਨੂੰ ਪੂਰਾ ਕਰਨ 'ਚ ਦਿੱਕਤ ਆ ਸਕਦੀ ਹੈ।
PAN Aadhaar Link
1/7

PAN Aadhaar Link Process: ਮਾਰਚ ਵਿੱਚ, ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਕਿ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੀ ਅੰਤਿਮ ਮਿਤੀ 30 ਜੂਨ, 2023 ਤੱਕ ਵਧਾ ਦਿੱਤੀ ਗਈ ਹੈ। ਅਜਿਹੇ 'ਚ ਜੇਕਰ ਤੁਸੀਂ ਅਜੇ ਤੱਕ ਇਹ ਕੰਮ ਪੂਰਾ ਨਹੀਂ ਕੀਤਾ ਹੈ ਤਾਂ ਤੁਹਾਡੇ ਕੋਲ 1 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ।
2/7

ਫਿਲਹਾਲ ਪੈਨ ਨੂੰ ਆਧਾਰ ਲਿੰਕ ਕਰਨ ਲਈ ਤੁਹਾਨੂੰ 1,000 ਰੁਪਏ ਦੀ ਫੀਸ ਦੇਣੀ ਪੈਂਦੀ ਹੈ। ਦੂਜੇ ਪਾਸੇ, 30 ਜੂਨ ਤੋਂ ਬਾਅਦ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਨਾ ਕਰਨ ਦੀ ਸਥਿਤੀ ਵਿੱਚ, ਤੁਹਾਡਾ ਪੈਨ ਬੰਦ ਕਰ ਦਿੱਤਾ ਜਾਵੇਗਾ।
Published at : 02 Jun 2023 06:50 PM (IST)
ਹੋਰ ਵੇਖੋ




















