ਪੜਚੋਲ ਕਰੋ
PPF: ਪਬਲਿਕ ਪ੍ਰੋਵੀਡੈਂਟ ਫੰਡ ਸਕੀਮ 'ਚ ਸਰਕਾਰ ਨੇ ਕੀਤੇ ਵੱਡੇ ਬਦਲਾਅ, ਨਿਵੇਸ਼ ਤੋਂ ਪਹਿਲਾਂ ਜਾਣ ਲਾਓ ਇਹ
PPF
1/6

Public Provident Fund Investment: ਅੱਜ ਦੇ ਸਮੇਂ ਵਿੱਚ ਪਬਲਿਕ ਪ੍ਰੋਵੀਡੈਂਟ ਫੰਡ ਇੱਕ ਵਧੀਆ ਨਿਵੇਸ਼ ਵਿਕਲਪ ਹੈ। ਇਸ ਸਕੀਮ ਵਿੱਚ ਨਿਵੇਸ਼ ਕਰਕੇ, ਤੁਹਾਨੂੰ ਟੈਕਸ ਬਚਾਉਣ ਦੇ ਵਿਕਲਪਾਂ ਦੇ ਨਾਲ-ਨਾਲ ਬਿਹਤਰ ਰਿਟਰਨ ਵੀ ਮਿਲਦੀ ਹੈ। ਇਸ ਯੋਜਨਾ ਵਿੱਚ, ਨਿਵੇਸ਼ਕਾਂ ਨੂੰ ਵਿਆਜ ਦੀ ਮਿਸ਼ਰਿਤ ਦਰ ਦਾ ਲਾਭ ਮਿਲਦਾ ਹੈ।
2/6

ਦੱਸ ਦੇਈਏ ਕਿ ਇਹ ਸਕੀਮ ਬਾਜ਼ਾਰ ਦੇ ਜੋਖਮਾਂ ਤੋਂ ਦੂਰ ਹੈ ਤੇ 15 ਸਾਲਾਂ ਲਈ ਬਚਤ ਦਾ ਵਿਕਲਪ ਦਿੰਦੀ ਹੈ। ਜੇਕਰ ਤੁਸੀਂ ਇਸ ਸਕੀਮ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਆਓ ਤੁਹਾਨੂੰ ਇਸ ਵਿੱਚ ਕੀਤੇ ਗਏ ਬਦਲਾਅ ਬਾਰੇ ਦੱਸਦੇ ਹਾਂ।
Published at : 10 Jun 2022 12:09 PM (IST)
ਹੋਰ ਵੇਖੋ





















