ਪੜਚੋਲ ਕਰੋ
Post Office ਦੇ ਰਿਹਾ ਸ਼ਾਨਦਾਰ ਫਾਇਦਾ, 10 ਸਾਲ ਤੋਂ ਵੱਡੇ ਬੱਚਿਆਂ ਦਾ ਖੋਲ੍ਹੋ ਅਕਾਊਂਟ, ਬਦਲੇ 'ਚ ਮਿਲਣਗੇ ਹਰ ਮਹੀਨੇ ਪੈਸੇ
Post_office
1/6

ਪੋਸਟ ਆਫਿਸ ਸਕੀਮ: ਜੇਕਰ ਤੁਸੀਂ ਵੀ ਆਪਣੇ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਚਿੰਤਤ ਹੋ ਤਾਂ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਡਾਕਖਾਨੇ ਵੱਲੋਂ ਕਈ ਵਿਸ਼ੇਸ਼ ਸਕੀਮਾਂ ਚਲਾਈਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਖਾਸ ਸਕੀਮ ਬਾਰੇ ਦੱਸਾਂਗੇ, ਜਿਸ 'ਚ ਤੁਹਾਨੂੰ ਬੱਚਿਆਂ ਦੀ ਪੜ੍ਹਾਈ ਲਈ ਹਰ ਮਹੀਨੇ ਪੈਸੇ ਮਿਲਦੇ ਰਹਿਣਗੇ।
2/6

ਤੁਸੀਂ ਇਹ ਖਾਤਾ 10 ਸਾਲ ਤੋਂ ਵੱਧ ਉਮਰ ਦੇ ਆਪਣੇ ਬੱਚੇ ਦੇ ਨਾਮ 'ਤੇ ਖੋਲ੍ਹ ਸਕਦੇ ਹੋ। ਇਸ 'ਚ ਤੁਹਾਨੂੰ ਹਰ ਮਹੀਨੇ ਵਿਆਜ ਦਾ ਲਾਭ ਮਿਲੇਗਾ, ਜਿਸ ਨੂੰ ਤੁਸੀਂ ਟਿਊਸ਼ਨ ਫੀਸ ਵਜੋਂ ਵਰਤ ਸਕਦੇ ਹੋ। ਪੋਸਟ ਆਫਿਸ ਮਾਸਿਕ ਬਚਤ ਯੋਜਨਾ 'ਚ ਗਾਹਕਾਂ ਨੂੰ 6.6 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਮਿਲਦਾ ਹੈ।
Published at : 22 Nov 2021 11:33 AM (IST)
ਹੋਰ ਵੇਖੋ




















