ਪੜਚੋਲ ਕਰੋ

Stock ਬਾਜ਼ਾਰ ਤੇਜ਼ੀ ਨਾਲ ਹੋਇਆ ਬੰਦ

Stock Market Closing: ਅੱਜ ਦਿਨ ਭਰ ਸ਼ੇਅਰ ਬਾਜ਼ਾਰ ਚੰਗੀ ਰਫ਼ਤਾਰ ਨਾਲ ਕਾਰੋਬਾਰ ਕਰਦਾ ਰਿਹਾ ਅਤੇ ਕਾਰੋਬਾਰ ਦੇ ਬੰਦ ਹੋਣ 'ਤੇ ਵੀ ਸੈਂਸੈਕਸ ਅਤੇ ਨਿਫਟੀ 'ਚ ਚੰਗੀ ਤੇਜ਼ੀ ਰਹੀ। ਸੈਂਸੈਕਸ 200 ਤੋਂ ਵੱਧ ਅੰਕਾਂ ਦੇ ਨਾਲ ਬੰਦ ਹੋਇਆ....

Stock Market

1/13
Stock Market Closing: ਅੱਜ ਦਿਨ ਭਰ ਸ਼ੇਅਰ ਬਾਜ਼ਾਰ ਚੰਗੀ ਰਫ਼ਤਾਰ ਨਾਲ ਕਾਰੋਬਾਰ ਕਰਦਾ ਰਿਹਾ ਅਤੇ ਕਾਰੋਬਾਰ ਦੇ ਬੰਦ ਹੋਣ 'ਤੇ ਵੀ ਸੈਂਸੈਕਸ ਅਤੇ ਨਿਫਟੀ 'ਚ ਚੰਗੀ ਤੇਜ਼ੀ ਰਹੀ।

2/13
ੈਂਸੈਕਸ 200 ਤੋਂ ਵੱਧ ਅੰਕਾਂ ਦੇ ਨਾਲ ਬੰਦ ਹੋਇਆ ਜਦੋਂ ਕਿ ਨਿਫਟੀ 80 ਅੰਕਾਂ ਦੀ ਛਾਲ ਨਾਲ ਬੰਦ ਹੋਇਆ। ਬੈਂਕ ਨਿਫਟੀ 41,000 ਦੇ ਪਾਰ ਬੰਦ ਹੋਇਆ ਹੈ ਅਤੇ ਅੱਜ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ।

3/13
ਅੱਜ ਦਾ ਕਾਰੋਬਾਰ ਆਈਟੀ ਸਟਾਕਾਂ ਵਿੱਚ ਗਿਰਾਵਟ ਦੇ ਨਾਲ ਬੰਦ ਹੋਇਆ ਹੈ ਕਿਉਂਕਿ ਇੰਫੋਸਿਸ, ਟੈਕ ਮਹਿੰਦਰਾ, ਐਚਸੀਐਲ ਟੈਕ ਵਰਗੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

4/13
ਬਾਜ਼ਾਰ ਕਿਸ ਪੱਧਰ 'ਤੇ ਬੰਦ ਹੋਇਆ : ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 212.88 ਅੰਕ ਭਾਵ 0.36 ਫੀਸਦੀ ਦੇ ਵਾਧੇ ਨਾਲ 59,756.84 'ਤੇ ਬੰਦ ਹੋਇਆ।

5/13
ਇਸ ਤੋਂ ਇਲਾਵਾ NSE ਦਾ ਨਿਫਟੀ 80.60 ਅੰਕ ਜਾਂ 0.46 ਫੀਸਦੀ ਦੇ ਉਛਾਲ ਨਾਲ 17,736 'ਤੇ ਬੰਦ ਹੋਇਆ।

6/13
ਕਿਹੜੇ ਸੈਕਟਰਾਂ 'ਚ ਆ ਰਿਹਾ ਸੀ ਉਛਾਲ : ਅੱਜ ਆਈਟੀ ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਲ ਸੂਚਕਾਂਕ ਨੇ ਤੇਜ਼ੀ ਨਾਲ ਕਾਰੋਬਾਰ ਬੰਦ ਕੀਤਾ ਹੈ।

7/13
ਆਈਟੀ ਸੈਕਟਰ 'ਚ ਕਰੀਬ ਅੱਧੇ ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਬੰਦ ਹੋਇਆ ਹੈ। ਬੈਂਕ, ਆਈ.ਟੀ., ਮੀਡੀਆ, ਮੈਟਲ, ਫਾਰਮਾ, ਐੱਫਐੱਮਸੀਜੀ, ਕੰਜ਼ਿਊਮਰ ਡਿਊਰੇਬਲ, ਆਇਲ ਅਤੇ ਗੈਸ ਸੈਕਟਰ 'ਚ ਕਾਰੋਬਾਰ ਤੇਜ਼ੀ ਨਾਲ ਬੰਦ ਹੋਇਆ ਹੈ।

8/13
ਸੈਂਸੈਕਸ ਅਤੇ ਨਿਫਟੀ ਦੀ ਸਥਿਤੀ : ਸੈਂਸੈਕਸ ਦੇ 30 ਸਟਾਕਾਂ 'ਚੋਂ 20 ਸਟਾਕ ਵਾਧੇ ਨਾਲ ਬੰਦ ਹੋਏ ਹਨ ਅਤੇ 10 ਸਟਾਕ ਗਿਰਾਵਟ ਨਾਲ ਬੰਦ ਹੋਏ ਹਨ।

9/13
ਦੂਜੇ ਪਾਸੇ ਨਿਫਟੀ ਦੇ 50 'ਚੋਂ 38 ਸਟਾਕ ਵਾਧੇ ਨਾਲ ਬੰਦ ਹੋਏ ਹਨ ਅਤੇ 12 ਸ਼ੇਅਰਾਂ 'ਚ ਗਿਰਾਵਟ ਨਾਲ ਕਾਰੋਬਾਰ ਬੰਦ ਹੋਇਆ ਹੈ।

10/13
ਅੱਜ ਦਾ ਵਧ ਰਿਹੈ ਸਟਾਕ : ਸੈਂਸੈਕਸ ਵਿੱਚ ਟਾਟਾ ਸਟੀਲ, ਪਾਵਰਗ੍ਰਿਡ, ਸਨ ਫਾਰਮਾ, ਭਾਰਤੀ ਏਅਰਟੈੱਲ, ਟਾਈਟਨ, ਐਕਸਿਸ ਬੈਂਕ,

11/13
ਡਾ: ਰੈੱਡੀਜ਼ ਲੈਬਾਰਟਰੀਜ਼, ਐਮਐਂਡਐਮ, ਕੋਟਕ ਮਹਿੰਦਰਾ ਬੈਂਕ, ਐਚਡੀਐਫਸੀ, ਐਨਟੀਪੀਸੀ, ਐਲਐਂਡਟੀ, ਇੰਡਸਇੰਡ ਬੈਂਕ, ਮਾਰੂਤੀ, ਐਚਸੀਐਲ ਟੈਕ, ਐਚਯੂਐਲ, ਰਿਲਾਇੰਸ ਇੰਡਸਟਰੀਜ਼ ਟਰੇਡਿੰਗ ਹਨ।

12/13
ਅਲਟਰਾਟੈੱਕ ਸੀਮੈਂਟ, ਐਚਡੀਐਫਸੀ ਬੈਂਕ ਅਤੇ ਐਸਬੀਆਈ ਦੇ ਸ਼ੇਅਰਾਂ ਵਿੱਚ ਉਛਾਲ ਦੇ ਨਾਲ ਬੰਦ ਹੋਇਆ।

13/13
ਅੱਜ ਦੇ ਡਿੱਗ ਰਿਹੈ ਸਟਾਕ : ਆਈਸੀਆਈਸੀਆਈ ਬੈਂਕ, ਆਈਟੀਸੀ, ਟੀਸੀਐਸ, ਇੰਫੋਸਿਸ, ਵਿਪਰੋ, ਨੇਸਲੇ, ਟੈਕ ਮਹਿੰਦਰਾ, ਏਸ਼ੀਅਨ ਪੇਂਟਸ, ਬਜਾਜ ਫਾਈਨਾਂਸ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ ਵਿੱਚ ਗਿਰਾਵਟ ਦੇ ਨਾਲ ਕਾਰੋਬਾਰ ਬੰਦ ਹੋਇਆ।

ਹੋਰ ਜਾਣੋ ਕਾਰੋਬਾਰ

View More
Advertisement
Advertisement
Advertisement

ਟਾਪ ਹੈਡਲਾਈਨ

China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ

ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ

Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ

Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Advertisement
ABP Premium

ਵੀਡੀਓਜ਼

ਮਾਪਿਆਂ ਦੇ ਇਕਲੋਤੇ ਪੁੱਤ ਦੀ ਆਸਟ੍ਰੇਲਿਆ 'ਚ ਮੌਤ, ਮਾਂ ਦਾ ਰੋ ਰੋ ਬੁਰਾ ਹਾਲਖਾਲਿਸਥਾਨ ਬਾਰੇ ਅੰਮ੍ਰਿਤਪਾਲ ਦੇ ਸਟੈਂਡ ਬਾਅਦ ਮਾਂ ਦਾ ਵੱਡਾ ਬਿਆਨKangana Ranaut Slap | Amritpal Singh |  Kulwinder Kaur ਕੁਲਵਿੰਦਰ ਕੌਰ ਬਾਰੇ ਅੰਮ੍ਰਿਤਪਾਲ ਸਿੰਘ ਦੀ ਵੱਡੀ ਗੱਲਸਰਕਾਰੀ ਅਧਿਆਪਕ ਨੂੰ ਪੈਟਰੋਲ ਪਾ ਕੇ ਸਾੜਿਆ, ਹਾਲਤ ਗੰਭੀਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ

ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?

Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ

Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ

Embed widget