ਪੜਚੋਲ ਕਰੋ
IRCTC Tour Package: IRCTC ਦੇ ਇਸ ਖਾਸ ਪੈਕੇਜ 'ਤੇ ਥਾਈਲੈਂਡ ਦੀ ਯਾਤਰਾ, ਨਾਸ਼ਤੇ ਤੋਂ ਲੈ ਕੇ ਰਾਤ ਦਾ ਖਾਣਾ ਮੁਫਤ, ਖਰਚਾ ਵੀ ਬਸ ਇੰਨਾ
IRCTC Thailand Tour Package: ਰੇਲਵੇ ਦਾ ਆਈਆਰਸੀਟੀਸੀ ਦੇਸ਼ ਤੇ ਵਿਦੇਸ਼ਾਂ ਵਿੱਚ ਜਾਣ ਲਈ ਕਈ ਤਰ੍ਹਾਂ ਦੇ ਟੂਰ ਪੈਕੇਜ ਲਿਆਉਂਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਥਾਈਲੈਂਡ ਟੂਰ ਬਾਰੇ ਜਾਣਕਾਰੀ ਦੇ ਰਹੇ ਹਾਂ।
IRCTC Thailand Tour Package
1/6

Thailand Tour Package: ਭਾਰਤੀ ਰੇਲਵੇ ਦੇਸ਼ ਅਤੇ ਦੁਨੀਆ ਦੇ ਕਈ ਮਸ਼ਹੂਰ ਸੈਰ-ਸਪਾਟਾ ਸਥਾਨਾਂ ਲਈ ਕਈ ਤਰ੍ਹਾਂ ਦੇ ਟੂਰ ਪੈਕੇਜ ਲਿਆਉਂਦਾ ਹੈ। ਅੱਜ ਅਸੀਂ ਤੁਹਾਨੂੰ ਜੋ ਟੂਰ ਦੇ ਰਹੇ ਹਾਂ ਉਸ ਦਾ ਨਾਮ IRCTC ਇੰਡੀਪੈਂਡੈਂਸ ਸਪੈਸ਼ਲ ਥ੍ਰਿਲਿੰਗ ਥਾਈਲੈਂਡ (Independence Special Thrilling Thailand) ਹੈ।
2/6

ਇਸ ਪੈਕੇਜ ਦੇ ਨਾਂ ਤੋਂ ਪਤਾ ਚੱਲਦਾ ਹੈ ਕਿ ਇਹ ਆਜ਼ਾਦੀ ਦਿਵਸ ਦੇ ਖਾਸ ਮੌਕੇ ਲਈ ਪੇਸ਼ ਕੀਤਾ ਗਿਆ ਹੈ। ਤੁਸੀਂ 15 ਅਗਸਤ ਦਾ ਦਿਹਾੜਾ ਵਿਦੇਸ਼ੀ ਧਰਤੀ 'ਤੇ ਮਨਾ ਸਕਦੇ ਹੋ। ਇਹ ਪੈਕੇਜ 11 ਅਗਸਤ, 2023 ਤੋਂ ਸ਼ੁਰੂ ਹੋਵੇਗਾ।
Published at : 07 Jun 2023 05:29 PM (IST)
ਹੋਰ ਵੇਖੋ




















