ਪੜਚੋਲ ਕਰੋ
WPI: ਥੋਕ ਮਹਿੰਗਾਈ ਤੋਂ ਵੱਡੀ ਰਾਹਤ, ਮਾਰਚ 'ਚ ਘਟ ਕੇ 1.34 ਫੀਸਦੀ 'ਤੇ ਆਈ
Wholesale Price Index: ਦੇਸ਼ ਵਿਚ ਥੋਕ ਮਹਿੰਗਾਈ ਦਰ ਵਿਚ ਚੰਗੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ ਮਾਰਚ ਵਿਚ ਡਿੱਗ ਕੇ 1.34 ਫੀਸਦੀ 'ਤੇ ਆ ਗਈ ਹੈ। ਇਸ ਤੋਂ ਪਿਛਲੇ ਮਹੀਨੇ ਫਰਵਰੀ 2023 ਵਿਚ ਥੋਕ ਮਹਿੰਗਾਈ ਦਰ 3.85 ਫੀਸਦੀ 'ਤੇ ਆਈ ਸੀ।
Wholesale Price Index
1/6

Wholesale Price Index: ਮਾਰਚ ਵਿਚ ਥੋਕ ਮਹਿੰਗਾਈ ਦਰ ਵਿਚ ਗਿਰਾਵਟ ਦੇਖੀ ਗਈ ਹੈ ਤੇ ਇਹ 2 ਫੀਸਦੀ ਦੇ ਅੰਕੜੇ ਤੋਂ ਹੇਠਾ ਆ ਗਈ ਹੈ। ਥੋਕ ਮੁੱਲ ਸੂਚਕ ਅੰਕ 'ਤੇ ਆਧਾਰਿਤ ਥੋਕ ਮਹਿੰਗਾਈ ਮਾਰਚ 'ਚ 1.34 ਫੀਸਦੀ ਰਹੀ, ਜਦਕਿ ਪਿਛਲੇ ਮਹੀਨੇ ਇਹ 3.85 ਫੀਸਦੀ ਸੀ।
2/6

ਕੀ ਸੀ ਫਰਵਰੀ ਤੇ ਜਨਵਰੀ 'ਚ ਥੋਕ ਮਹਿੰਗਾਈ ਦਰ : ਫਰਵਰੀ ਮਹੀਨੇ 'ਚ ਥੋਕ ਮੁੱਲ ਆਧਾਰਿਤ ਮਹਿੰਗਾਈ ਦਰ 3.85 ਫੀਸਦੀ ਸੀ ਅਤੇ ਪਿਛਲੇ ਮਹੀਨੇ ਭਾਵ ਜਨਵਰੀ 2023 'ਚ ਥੋਕ ਮਹਿੰਗਾਈ ਦਰ 4.73 ਫੀਸਦੀ ਸੀ।
Published at : 17 Apr 2023 03:36 PM (IST)
ਹੋਰ ਵੇਖੋ





















