ਪੜਚੋਲ ਕਰੋ
ਅੱਜ ਵੰਡੇ ਜਾਣਗੇ ਕੈਪਟਨ ਵੱਲੋਂ ਸਮਾਰਟ ਫੋਨ, ਤਿੰਨ ਸਾਲਾਂ ਬਾਅਦ ਪੂਰਾ ਹੋਏਗਾ ਵਾਅਦਾ

1/11

ਸਰਕਾਰ ਬਣਨ ਦੇ ਤਿੰਨ ਸਾਲ ਬਾਅਦ ਵੀ ਅਜੇ ਸਿਰਫ 12ਵੀਂ ਦੇ 50 ਹਜ਼ਾਰ ਵਿਦਿਆਰਥੀਆਂ ਨੂੰ ਹੀ ਇਹ ਸਮਾਰਟਫੋਨ ਵੰਡੇ ਜਾਣਗੇ।
2/11

2017 ਦੀਆਂ ਚੋਣਾਂ 'ਚ ਕੈਪਟਨ ਵੱਲੋਂ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ।
3/11

ਇਸ ਨੂੰ ਕੈਪਟਨ ਸਮਾਰਟ ਕੁਨੈਕਟ ਦਾ ਨਾਂ ਦਿੱਤਾ ਗਿਆ ਹੈ।
4/11

ਇਹ ਸਮਾਰਟਫੋਨ 2GB RAM + 16 GB HDD ਮੈਮਰੀ ਨਾਲ ਲੈਸ ਹੈ।ਇਸ 'ਚ 8.0 MP ਬੈਕ + 5.0 ਫਰੰਟ ਕੈਮਰਾ ਹੈ।ਇਸਦੀ ਬੈਟਰੀ 3000 mAh ਦੀ ਹੈ।
5/11

ਲਾਵਾ ਕੰਪਨੀ ਦੇ ਇਸ ਸਮਾਰਟਫੋਨ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਦੇਖੀ ਜਾ ਸਕਦੀ ਹੈ।
6/11

ਲਾਵਾ ਕੰਪਨੀ ਦੇ ਇਸ ਸਮਾਰਟਫੋਨ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਦੇਖੀ ਜਾ ਸਕਦੀ ਹੈ।
7/11

ਕੁਝ ਦਿਨ ਪਹਿਲਾਂ ਹੀ ਕੈਪਟਨ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪਹਿਲੇ ਪੜਾਅ 'ਚ 50 ਹਜ਼ਾਰ ਸਮਾਰਟਫੋਨ ਵੰਡੇ ਜਾਣਗੇ।
8/11

ਪੰਜਾਬ ਦੇ ਮੁੱਖ ਮੰਤਰੀ ਵਲੋਂ ਦਿੱਤੇ ਜਾਣ ਵਾਲੇ ਸਮਾਰਟਫੋਨ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।
9/11

ਕੈਪਟਨ ਸਰਕਾਰ ਦਾ ਨੌਜਵਾਨਾਂ ਨਾਲ ਕੀਤਾ ਵਾਅਦਾ ਅੱਜ ਪੂਰਾ ਹੋ ਜਾਏਗਾ। ਪੰਜਾਬ ਦੇ ਨੌਜਵਾਨਾਂ ਨੂੰ ਅੱਜ ਕੁਝ ਹੀ ਦੇਰ ਬਾਅਦ ਸਮਾਰਟਫੋਨ ਵੰਡੇ ਜਾਣਗੇ।
10/11

11/11

ਚੋਣਾਂ ਦੌਰਾਨ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਸਮਾਰਟਫੋਨਸ ਲਈ ਰਜਿਸਟ੍ਰੇਸ਼ਨ ਕਰਵਾਈ ਸੀ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
