ਪੜਚੋਲ ਕਰੋ
YouTubers That Mysteriously Disappeared: 10 ਯੂਟਿਊਬਰ ਜੋ ਵੀਡੀਓ ਬਣਾਉਂਦੇ-ਬਣਾਉਂਦੇ ਹੀ ਭੇਦ ਭਰੀ ਹਾਲਤ 'ਚ ਹੋਏ ਗਾਇਬ, ਅੱਜ ਤੱਕ ਨਹੀਂ ਲੱਗਿਆ ਪਤਾ
YouTubers Who Mysteriously Disappeared: ਪਰ ਕਈ ਵਾਰ ਯੂਟਿਊਬਰਜ਼ ਵਧੀਆ ਕੰਟੈਂਟ ਲਈ ਆਪਣੀ ਜ਼ਿੰਦਗੀ ਤੱਕ ਖਤਰੇ ਵਿੱਚ ਪਾ ਚੁੱਕੇ ਹਨ। ਕੁੱਝ ਯੂਟਿਊਬਰ ਅਜੀਬੋ ਗਰੀਬ ਥਾਵਾਂ 'ਤੇ ਗਏ ਅਤੇ ਉੱਥੋਂ ਉਹ ਭੇਦ ਭਰੀ ਹਾਲਤ ਵਿੱਚ ਗਾਇਬ ਹੋ ਗਏ।
10 ਯੂਟਿਊਬਰ ਜੋ ਵੀਡੀਓ ਬਣਾਉਂਦੇ-ਬਣਾਉਂਦੇ ਹੀ ਭੇਦ ਭਰੀ ਹਾਲਤ 'ਚ ਹੋਏ ਗਾਇਬ, ਅੱਜ ਤੱਕ ਨਹੀਂ ਲੱਗਿਆ ਪਤਾ
1/10

ਸਪਾਈ ਕਿਟਨ ਟੀਵੀ (Spy Kitten TV): ਦਾਸ਼ਾ ਨਾਮ ਦੀ ਇਹ ਯੂਟਿਊਬਰ ਸਪਾਈ ਕਿਟਨ ਟੀਵੀ ਨਾਮ ਦਾ ਯੂਟਿਊਬ ਚੈਨਲ ਚਲਾਉਂਦੀ ਸੀ। ਉਸ ਨੇ ਆਪਣੇ ਚੈਨਲ 'ਤੇ ਕਈ ਵਾਰ ਇਲੂਮਿਨਾਟੀ ਤੇ ਇਸ ਨਾਲ ਜੁੜੇ ਸੈਲੇਬਸ ਦਾ ਪਰਦਾਫਾਸ਼ ਕੀਤਾ ਸੀ, ਉਸ ਤੋਂ ਥੋੜੇ ਸਮੇਂ ਬਾਅਦ ਹੀ ਦਾਸ਼ਾ ਭੇਦ ਭਰੀ ਹਾਲਤ 'ਚ ਗਾਇਬ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਉਸ ਦੇ ਭੇਦ ਭਰੀ ਹਾਲਤ 'ਚ ਗਾਇਬ ਹੋਣ 'ਚ ਕਿਤੇ ਨਾ ਕਿਤੇ ਇਲੂਮਿਨਾਟੀ ਦਾ ਹੱਥ ਹੈ।
2/10

ਮੈਕਐਡਵੈਂਚਰਜ਼ (MacADVenture): ਇਸ ਯੂਟਿਊਬ ਚੈਨਲ ਨੂੰ ਪਿਓ ਪੁੱਤਰ ਚਲਾਉਂਦੇ ਸੀ। ਇਹ ਜੋੜੀ ਇਕੱਠੇ ਬਾਈਕ 'ਤੇ ਦੂਰ-ਦੂਰ ਸੈਰ ਕਰਨ ਨਿਕਲਦੀ। ਵਲੌਗ ਬਣਾਉਂਦੀ ਤੇ ਆਪਣੇ ਵਿਊਰਜ਼ ਨੂੰ ਤਾਜ਼ਾ ਕੰਟੈਂਟ ਦਿੰਦੀ ਸੀ। ਇੱਕ ਦਿਨ ਇਸੇ ਚੱਕਰ 'ਚ ਇਹ ਅਜਿਹੀ ਜਗ੍ਹਾ 'ਤੇ ਚਲੇ ਗਏ, ਜਿੱਥੇ ਜਾਣ 'ਤੇ ਸਰਕਾਰ ਨੇ ਪਾਬੰਦੀ ਲਗਾਈ ਹੋਈ ਸੀ। ਉੱਥੇ ਕੁੱਝ ਹਥਿਆਰਬੰਦ ਲੋਕਾਂ ਨੇ ਇਨ੍ਹਾਂ ਨੂੰ ਦਬੋਚ ਲਿਆ। ਉਸ ਤੋਂ ਬਾਅਦ ਦੋਵੇਂ ਪਿਓ ਪੁੱਤਰ ਦਾ ਕੋਈ ਸੁਰਾਗ ਨਹੀਂ ਮਿਿਲਿਆ।
Published at : 21 Dec 2023 09:23 PM (IST)
ਹੋਰ ਵੇਖੋ





















