ਪੜਚੋਲ ਕਰੋ
47 ਸਾਲਾਂ ਦੀ ਉਮਰ 'ਚ ਵੀ ਰਵੀਨਾ ਟੰਡਨ ਦੀ ਖੂਬਸੂਰਤੀ ਬੇਮਿਸਾਲ, ਵੇਖੋ ਤਸਵੀਰਾਂ
Raveena_4
1/6

90 ਦੇ ਦਹਾਕੇ 'ਚ ਰਵੀਨਾ ਟੰਡਨ ਨੂੰ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਸੀ। ਉਸ ਦਾ ਜਲਵਾ ਅੱਜ ਵੀ ਬਰਕਰਾਰ ਹੈ। ਪ੍ਰਸ਼ੰਸਕ ਰਵੀਨਾ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ। ਇਸ ਦੇ ਨਾਲ ਹੀ ਰਵੀਨਾ ਵੀ ਪ੍ਰਸ਼ੰਸਕਾਂ ਦੇ ਮਨੋਰੰਜਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ।
2/6

ਰਵੀਨਾ ਟੰਡਨ ਸੋਸ਼ਲ ਮੀਡੀਆ ਪ੍ਰੇਮੀ ਹੈ, ਅਜਿਹੇ 'ਚ ਉਹ ਫੋਟੋ-ਵੀਡੀਓ ਸ਼ੇਅਰ ਕਰਨ ਦਾ ਕੋਈ ਮੌਕਾ ਨਹੀਂ ਖੁੰਝਾਉਂਦੀ। ਹੁਣ ਹਾਲ ਹੀ 'ਚ ਰਵੀਨਾ ਨੇ ਮਰੂਨ ਫਲੋਰ-ਸਵੀਪਿੰਗ ਗਾਊਨ 'ਚ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
Published at : 08 Mar 2022 04:15 PM (IST)
ਹੋਰ ਵੇਖੋ





















