ਪੜਚੋਲ ਕਰੋ
ਇਸ ਸਾਲ ਰਿਲੀਜ਼ ਹੋਣ ਵਾਲੀਆਂ ਪੰਜ ਧਮਾਕੇਦਾਰ ਫ਼ਿਲਮਾਂ
1/6

ਐਕਸ਼ਨ ਤੇ ਕ੍ਰਾਇਮ ਬੇਸਡ ਫ਼ਿਲਮਾਂ ਦੇ ਸ਼ੌਕੀਨ ਲੋਕਾਂ ਲਈ ਇਕ ਚੰਗੀ ਖ਼ਬਰ ਹੈ। ਇਸ ਸਾਲ ਬਾਲੀਵੁੱਡ 'ਚ ਇਕ ਤੋਂ ਬਾਅਦ ਇਕ ਕਈ ਕ੍ਰਾਇਮ ਬੇਸਡ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਅੱਜ ਦੇ ਇਸ ਆਰਟੀਕਲ 'ਚ ਅਸੀਂ ਤਹਾਨੂੰ ਅਜਿਹੀਆਂ ਟੌਪ 5 ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ ਜਿੰਨ੍ਹਾਂ ਦੀ ਰਿਲੀਜ਼ ਡੇਟ ਨੂੰ ਫੈਂਸ ਦੇ ਵਿਚ ਜ਼ਬਰਦਸਤ ਕ੍ਰੇਜ਼ ਹੈ।
2/6

ਗੰਗੂਬਾਈ ਕਾਠਿਆਵਾੜੀ: ਫ਼ਿਲਮ 'ਗੰਗੂਬਾਈ ਕਾਠਿਆਵਾੜੀ' 'ਚ ਆਲਿਆ ਇਕ ਮਾਫੀਆ ਡੌਨ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦਾ ਟ੍ਰੇਲਰ ਤੇ ਡਾਇਲੌਗ ਲੋਕਾਂ ਦੇ ਵਿਚ ਹਿੱਟ ਹੋ ਚੁੱਕਾ ਹੈ। ਇਸਸ ਫ਼ਿਲਮ ਨੂੰ ਸੰਜੇ ਲੀਲਾ ਭੰਸਾਲੀ ਨੇ ਡਾਇਰੈਕਟ ਕੀਤਾ ਹੈ ਤੇ ਇਹ 30 ਜੁਲਾਈ, 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ।
Published at : 06 Mar 2021 06:30 AM (IST)
ਹੋਰ ਵੇਖੋ





















