ਪੜਚੋਲ ਕਰੋ
ਘੜੀਆਂ ਬਣਾਉਣ ਵਾਲੀ ਮਸ਼ਹੂਰ ਕੰਪਨੀ ਨੇ ਖਾਸ ਅੰਦਾਜ਼ 'ਚ ਦਿੱਤੀ ਮੂਸੇਵਾਲਾ ਨੂੰ ਸ਼ਰਧਾਂਜਲੀ, ਘੜੀਆਂ 'ਤੇ ਨਜ਼ਰ ਆਏਗੀ ਸਿੱਧੂ ਦੀ ਫੋਟੋ
SIdhu Moose Wala Picture On Watch: ਹੁਣ ਇੱਕ ਘੜੀ ਬਣਾਉਣ ਵਾਲੀ ਮਸ਼ਹੂਰ ਕੰਪਨੀ 'ਹਾਊਸ ਆਫ ਖਾਲਸਾ ਵਾਚ' ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਕੰਪਨੀ ਨੇ ਘੜੀਆਂ ਦਾ ਸਪੈਸ਼ਲ ਸਿੱਧੂ ਮੂਸੇਵਾਲਾ ਐਡੀਸ਼ਨ ਤਿਆਰ ਕੀਤਾ ਹੈ।
ਸਿੱਧੂ ਮੂਸੇਵਾਲਾ
1/8

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪੂਰਾ ਇੱਕ ਸਾਲ ਇੱਕ ਮਹੀਨਾ ਹੋ ਚੁੱਕਿਆ ਹੈ। ਉਹ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।
2/8

ਦੁਨੀਆ 'ਚ ਅਜਿਹਾ ਕੋਈ ਇਨਸਾਨ ਨਹੀਂ ਹੋਣਾ ਜਿਸ ਨੇ ਮੂਸੇਵਾਲਾ ਦੀ ਮੌਤ 'ਤੇ ਹੰਝੁ ਨਾ ਵਹਾਏ ਹੋਣ। ਹਰ ਕੋਈ ਉਸ ਨੂੰ ਆਪੋ ਆਪਣੇ ਢੰਗ ਨਾਲ ਸ਼ਰਧਾਂਜਲੀਆਂ ਦੇ ਰਿਹਾ ਹੈ।
Published at : 30 Jun 2023 06:30 PM (IST)
ਹੋਰ ਵੇਖੋ





















