ਪੜਚੋਲ ਕਰੋ
ਸਮੁੰਦਰ ਕਿਨਾਰੇ ਪਾਣੀਆਂ ਵਿੱਚ ਖ਼ੂਬਸੂਰਤੀ ਨਾਲ ਅੱਗ ਲਾ ਰਹੀ ਹੈ Aamna Sharif
Aamna Sharif: ਟੀਵੀ ਤੋਂ ਬੌਲੀਵੁੱਡ ਤੱਕ ਦਾ ਸਫ਼ਰ ਤੈਅ ਕਰ ਚੁੱਕੀ ਅਭਿਨੇਤਰੀ ਆਮਨਾ ਸ਼ਰੀਫ(Aamna Sharif) ਮਾਲਦੀਵ ਤੋਂ ਲਗਾਤਾਰ ਆਪਣੀਆਂ ਖ਼ੂਬਸੂਰਤ ਅਤੇ ਗਲੈਮਰਸ ਤਸਵੀਰਾਂ ਸ਼ੇਅਰ ਕਰ ਰਹੀ ਹੈ।
Aamna Sharif
1/8

Aamna Sharif Maldives Photos: ਅਭਿਨੇਤਰੀ ਆਮਨਾ ਸ਼ਰੀਫ ਹਮੇਸ਼ਾ ਆਪਣੇ ਗਲੈਮਰਸ ਅੰਦਾਜ਼ ਲਈ ਲਾਈਮਲਾਈਟ ਵਿੱਚ ਰਹਿੰਦੀ ਹੈ। ਆਮਨਾ ਦਾ ਨਾਂ ਮਸ਼ਹੂਰ ਟੀਵੀ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ।
2/8

ਆਮਨਾ ਸ਼ਰੀਫ ਨੇ ਭਾਵੇਂ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਅਤੇ ਟੀਵੀ ਜਗਤ ਤੋਂ ਦੂਰੀ ਬਣਾ ਰੱਖੀ ਹੈ, ਪਰ ਸੋਸ਼ਲ ਮੀਡੀਆ 'ਤੇ ਹਮੇਸ਼ਾ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।
Published at : 16 Sep 2022 02:31 PM (IST)
ਹੋਰ ਵੇਖੋ





















