ਪੜਚੋਲ ਕਰੋ
ਥੀਏਟਰ ਤੋਂ ਬਾਹਰ ਗੰਗੂਬਾਈ ਕਠਿਆਵਾੜੀ ਦੀ ਸਕ੍ਰੀਨਿੰਗ ਮਗਰੋਂ ਆਲੀਆ ਭੱਟ ਨੇ ਲੁਟਾਇਆ ਪਿਆਰ, ਦਰਿਆਦਿਲੀ ਦੇਖ ਫੈਨਜ਼ ਕਰ ਰਹੇ ਤਾਰੀਫ਼
Alia Bhatt
1/7

ਆਲੀਆ ਭੱਟ ਦੀ ਫਿਲਮ ਗੰਗੂਬਾਈ ਕਠਿਆਵਾੜੀ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਆਲੀਆ ਫਿਲਮਾਂ ਦੇ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਆਲੀਆ ਨੇ ਇਸ ਫਿਲਮ ਦਾ ਖੂਬ ਪ੍ਰਮੋਸ਼ਨ ਕੀਤਾ ਹੈ ਤੇ ਇਸ ਦੀ ਲੋਕ ਖੂਬ ਤਾਰੀਫ਼ ਕਰ ਰਹੇ ਹਨ।
2/7

ਮੁੰਬਈ 'ਚ ਵੀਰਵਾਰ ਦੀ ਰਾਤ ਨੂੰ ਪ੍ਰੇਮ ਲਈ ਗੰਗੂਬਾਈ ਕਾਠਿਆਵਾੜੀ ਦੀ ਸਕ੍ਰੀਨਿੰਗ ਰੱਖੀ ਗਈ ਸੀ। ਮੀਡੀਆ ਦੇ ਕਈ ਲੋਕ ਫਿਲਮ ਦੀ ਸਕ੍ਰੀਨਿੰਗ ਲਈ ਪਹੁੰਚੇ ਸੀ।
Published at : 25 Feb 2022 11:16 AM (IST)
ਹੋਰ ਵੇਖੋ





















