ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Airport Looks: ਧੀ ਨਾਲ ਦਿਖਾਈ ਦਿੱਤੀ Kajol ਤੇ ਦਿਖਾਈ ਦਿੱਤਾ Mouni Roy ਦਾ ਵੱਖਰਾ Swag
![](https://feeds.abplive.com/onecms/images/uploaded-images/2021/07/23/75437cd9149160475e1c2a78249b2979_original.jpg?impolicy=abp_cdn&imwidth=720)
Airport_looks_of_Kajol_n_daughter_nyasa
1/6
![ਅਦਾਕਾਰਾ ਕਾਜੋਲ ਆਪਣੀ ਧੀ ਨਿਆਸਾ ਨਾਲ ਏਅਰਪੋਰਟ 'ਤੇ ਦਿਖਾਈ ਦਿੱਤੀ। ਦੋਵਾਂ ਨੇ ਕੈਜ਼ੂਅਲ ਜਿਹੇ ਕੱਪੜੇ ਪਹਿਨੇ ਸਨ ਜਿਨ੍ਹਾਂ ਵਿੱਚ ਮਾਂ-ਧੀ ਸਟਾਈਲਿਸ਼ ਲੱਗ ਰਹੀਆਂ ਸਨ।](https://feeds.abplive.com/onecms/images/uploaded-images/2021/07/23/4a0ccefb951ef397f5251f81c624309490669.jpg?impolicy=abp_cdn&imwidth=720)
ਅਦਾਕਾਰਾ ਕਾਜੋਲ ਆਪਣੀ ਧੀ ਨਿਆਸਾ ਨਾਲ ਏਅਰਪੋਰਟ 'ਤੇ ਦਿਖਾਈ ਦਿੱਤੀ। ਦੋਵਾਂ ਨੇ ਕੈਜ਼ੂਅਲ ਜਿਹੇ ਕੱਪੜੇ ਪਹਿਨੇ ਸਨ ਜਿਨ੍ਹਾਂ ਵਿੱਚ ਮਾਂ-ਧੀ ਸਟਾਈਲਿਸ਼ ਲੱਗ ਰਹੀਆਂ ਸਨ।
2/6
![ਉੱਧਰ, ਫ਼ਿਲਮਕਾਰ ਕਰਨ ਜੌਹਰ ਵੀ ਹਵਾਈ ਅੱਡੇ ਪਹੁੰਚੇ। ਹਮੇਸ਼ਾ ਵਾਂਗ ਉਨ੍ਹਾਂ ਸਟਾਈਲਿਸ਼ ਨੀਲੀ-ਸਫੈਦ ਜੈਕੇਟ, ਲੋਅਰ ਅਤੇ ਸਪੋਰਟਸ ਸ਼ੂਜ਼ ਪਹਿਨੇ ਹੋਏ ਸਨ।](https://feeds.abplive.com/onecms/images/uploaded-images/2021/07/23/dfd5c7bc9842a6fefe329103c9def67f0bb04.jpg?impolicy=abp_cdn&imwidth=720)
ਉੱਧਰ, ਫ਼ਿਲਮਕਾਰ ਕਰਨ ਜੌਹਰ ਵੀ ਹਵਾਈ ਅੱਡੇ ਪਹੁੰਚੇ। ਹਮੇਸ਼ਾ ਵਾਂਗ ਉਨ੍ਹਾਂ ਸਟਾਈਲਿਸ਼ ਨੀਲੀ-ਸਫੈਦ ਜੈਕੇਟ, ਲੋਅਰ ਅਤੇ ਸਪੋਰਟਸ ਸ਼ੂਜ਼ ਪਹਿਨੇ ਹੋਏ ਸਨ।
3/6
![ਉੱਧਰ, ਟੀਵੀ ਦੀ ਨਾਗਿਨ ਮੌਨੀ ਰੌਇ ਵੱਖਰੀ ਡਰੈੱਸ ਵਿੱਚ ਏਅਰਪੋਰਟ 'ਤੇ ਪਹੁੰਚੀ ਹੋਈ ਸੀ।](https://feeds.abplive.com/onecms/images/uploaded-images/2021/07/23/2d68cb2f1be25246697523e86907fbbda6d05.jpg?impolicy=abp_cdn&imwidth=720)
ਉੱਧਰ, ਟੀਵੀ ਦੀ ਨਾਗਿਨ ਮੌਨੀ ਰੌਇ ਵੱਖਰੀ ਡਰੈੱਸ ਵਿੱਚ ਏਅਰਪੋਰਟ 'ਤੇ ਪਹੁੰਚੀ ਹੋਈ ਸੀ।
4/6
![ਮੌਨੀ ਦੀ ਕਾਲੀ-ਚਿੱਟੀ ਆਊਟਫਿੱਟ ਸੋਸ਼ਲ ਮੀਡੀਆ 'ਤੇ ਵੀ ਕਾਫੀ ਪਸੰਦ ਕੀਤੀ ਜਾ ਰਹੀ ਹੈ।](https://feeds.abplive.com/onecms/images/uploaded-images/2021/07/23/7ff9f0e2e987e35ebc07e5dcb96c204859ac8.jpg?impolicy=abp_cdn&imwidth=720)
ਮੌਨੀ ਦੀ ਕਾਲੀ-ਚਿੱਟੀ ਆਊਟਫਿੱਟ ਸੋਸ਼ਲ ਮੀਡੀਆ 'ਤੇ ਵੀ ਕਾਫੀ ਪਸੰਦ ਕੀਤੀ ਜਾ ਰਹੀ ਹੈ।
5/6
![ਗੌਹਰ ਖ਼ਾਨ ਵੀ ਬਲੈਕ ਐਂਡ ਵ੍ਹਾਈਟ ਟੀਸ਼ਰਟ-ਲੋਅਰ ਦੇ ਕੰਬੀਨੇਸ਼ਨ ਵਿੱਚ ਦੇਖੀ ਗਈ। ਉਸ ਨੇ ਵਾਲ ਖੁੱਲ੍ਹੇ ਛੱਡੇ ਸਨ ਤੇ ਚਿਹਰੇ 'ਤੇ ਵੀ ਚਿੱਟਾ ਮਾਸਕ ਹੀ ਪਹਿਨਿਆ ਹੋਇਆ ਸੀ।](https://feeds.abplive.com/onecms/images/uploaded-images/2021/07/23/d3361eeb6001cbff3852a0c8f97c046edc748.jpg?impolicy=abp_cdn&imwidth=720)
ਗੌਹਰ ਖ਼ਾਨ ਵੀ ਬਲੈਕ ਐਂਡ ਵ੍ਹਾਈਟ ਟੀਸ਼ਰਟ-ਲੋਅਰ ਦੇ ਕੰਬੀਨੇਸ਼ਨ ਵਿੱਚ ਦੇਖੀ ਗਈ। ਉਸ ਨੇ ਵਾਲ ਖੁੱਲ੍ਹੇ ਛੱਡੇ ਸਨ ਤੇ ਚਿਹਰੇ 'ਤੇ ਵੀ ਚਿੱਟਾ ਮਾਸਕ ਹੀ ਪਹਿਨਿਆ ਹੋਇਆ ਸੀ।
6/6
![ਦੋਸਤ ਰਾਹੁਲ ਵੈਦਿਆ ਦੇ ਵਿਆਹ ਵਿੱਚ ਸ਼ਾਮਲ ਹੋਣ ਮਗਰੋਂ ਅਲੀ ਗੋਨੀ ਵੀ ਏਅਰਪੋਰਟ 'ਤੇ ਕੈਜ਼ੂਅਲ ਲੁੱਕ ਵਿੱਚ ਦਿਖਾਈ ਦਿੱਤੇ।](https://feeds.abplive.com/onecms/images/uploaded-images/2021/07/23/4256d8a24c4eaf2b48386107f4375fef32e72.jpg?impolicy=abp_cdn&imwidth=720)
ਦੋਸਤ ਰਾਹੁਲ ਵੈਦਿਆ ਦੇ ਵਿਆਹ ਵਿੱਚ ਸ਼ਾਮਲ ਹੋਣ ਮਗਰੋਂ ਅਲੀ ਗੋਨੀ ਵੀ ਏਅਰਪੋਰਟ 'ਤੇ ਕੈਜ਼ੂਅਲ ਲੁੱਕ ਵਿੱਚ ਦਿਖਾਈ ਦਿੱਤੇ।
Published at : 23 Jul 2021 07:04 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)