ਪੜਚੋਲ ਕਰੋ
Aishwarya Rai Bachchan: 50 ਦੀ ਉਮਰ `ਚ ਵੀ ਖੂਬਸੂਰਤੀ ਦੇ ਮਾਮਲੇ `ਚ ਬਾਲੀਵੁੱਡ ਦੀਆਂ ਨਵੀਆਂ ਅਭਿਨੇਤਰੀਆਂ ਨੂੰ ਮਾਤ ਦਿੰਦੀ ਹੈ ਐਸ਼ਵਰਿਆ ਰਾਏ, ਦੇਖੋ ਤਸਵੀਰਾਂ
Aishwarya Rai Bachchan: ਐਸ਼ਵਰਿਆ ਰਾਏ ਬੱਚਨ ਖੁਦ ਨੂੰ ਫਿੱਟ ਰੱਖਣ ਲਈ ਹੈਲਦੀ ਡਾਈਟ ਲੈਂਦੀ ਹੈ। ਇਸ ਦੇ ਨਾਲ ਹੀ ਉਹ ਫਾਸਟ ਫੂਡ, ਡੀਪ ਫਰਾਈਡ ਫੂਡ ਅਤੇ ਜੰਕ ਫੂਡ ਤੋਂ ਦੂਰ ਰਹਿੰਦੀ ਹੈ।
ਐਸ਼ਵਰਿਆ ਰਾਏ ਬੱਚਨ
1/6

Aishwarya Rai Bachchan Fitness Secret: ਐਸ਼ਵਰਿਆ ਰਾਏ ਬੱਚਨ 49 ਸਾਲ ਦੀ ਉਮਰ ਵਿੱਚ ਵੀ ਸੁੰਦਰਤਾ ਦੇ ਮਾਮਲੇ ਵਿੱਚ ਨੌਜਵਾਨ ਸਿਤਾਰਿਆਂ ਨੂੰ ਸਖ਼ਤ ਟੱਕਰ ਦਿੰਦੀ ਹੈ। ਐਸ਼ਵਰਿਆ ਨੇ ਫਿਲਮ 'ਪੋਨੀਯਿਨ ਸੇਲਵਨ' ਨਾਲ ਵੱਡੇ ਪਰਦੇ 'ਤੇ ਵਾਪਸੀ ਕੀਤੀ ਹੈ। ਜਿਸ 'ਚ ਉਹ ਸ਼ਾਹੀ ਅਵਤਾਰ 'ਚ ਨਜ਼ਰ ਆ ਰਹੀ ਹੈ। ਅਜਿਹੇ 'ਚ ਅਸੀਂ ਤੁਹਾਡੇ ਨਾਲ ਐਸ਼ਵਰਿਆ ਦੀ ਫਿਟਨੈੱਸ ਦਾ ਰਾਜ਼ ਸਾਂਝਾ ਕਰਨ ਜਾ ਰਹੇ ਹਾਂ। ਜਿਸ ਨੂੰ ਅਪਣਾ ਕੇ ਉਹ ਇਸ ਉਮਰ ਵਿੱਚ ਵੀ ਫਿੱਟ ਅਤੇ ਗਲੈਮਰਸ ਨਜ਼ਰ ਆਉਂਦੀ ਹੈ।
2/6

ਐਸ਼ਵਰਿਆ ਰਾਏ ਖੁਦ ਨੂੰ ਫਿੱਟ ਰੱਖਣ ਲਈ ਸਖ਼ਤ ਮਿਹਨਤ ਕਰਦੀ ਹੈ ਅਦਾਕਾਰਾ ਆਪਣੇ ਦਿਨ ਦੀ ਸ਼ੁਰੂਆਤ ਕੋਸੇ ਪਾਣੀ, ਨਿੰਬੂ ਅਤੇ ਸ਼ਹਿਦ ਨਾਲ ਕਰਦੀ ਹੈ।
Published at : 12 Oct 2022 08:48 AM (IST)
ਹੋਰ ਵੇਖੋ





















