ਪੜਚੋਲ ਕਰੋ
ਅੰਬਾਨੀ ਦੇ ਸਕੂਲ 'ਚ ਪੜ੍ਹਦੀ ਹੈ ਐਸ਼ਵਰਿਆ ਰਾਏ ਦੀ ਧੀ ਆਰਾਧਿਆ ਬੱਚਨ, ਇੱਕ ਮਹੀਨੇ ਦੀ ਫੀਸ ਜਾਣ ਲੱਗੇਗਾ ਝਟਕਾ
Aishwarya Rai Daughter : ਐਸ਼ਵਰਿਆ ਨੇ ਬੇਟੀ ਆਰਾਧਿਆ ਲਈ ਅੰਬਾਨੀ ਦੇ ਸਕੂਲ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਨੂੰ ਚੁਣਿਆ। ਇਹ ਸਕੂਲ ਅੰਬਾਨੀ ਪਰਿਵਾਰ ਦਾ ਸਕੂਲ ਹੈ, ਜਿਸ ਵਿਚ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਦੇ ਬੱਚੇ ਪੜ੍ਹਦੇ ਹਨ।
ਅੰਬਾਨੀ ਦੇ ਸਕੂਲ 'ਚ ਪੜ੍ਹਦੀ ਹੈ ਐਸ਼ਵਰਿਆ ਰਾਏ ਦੀ ਧੀ ਆਰਾਧਿਆ ਬੱਚਨ, ਇੱਕ ਮਹੀਨੇ ਦੀ ਫੀਸ ਜਾਣ ਲੱਗੇਗਾ ਝਟਕਾ
1/7

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਆਪਣੀ ਧੀ ਆਰਾਧਿਆ ਬੱਚਨ ਨਾਲ ਕਾਫੀ ਅਟੈਚਡ ਹੈ। ਉਹ ਜਿੱਥੇ ਵੀ ਜਾਂਦੀ ਹੈ, ਆਰਾਧਿਆ ਨੂੰ ਨਾਲ ਲੈ ਜਾਂਦੀ ਹੈ।
2/7

ਇਹੀ ਕਾਰਨ ਹੈ ਕਿ ਆਰਾਧਿਆ ਦੀ ਪੜ੍ਹਾਈ ਲਈ ਕਾਫੀ ਸੋਚ-ਵਿਚਾਰ ਤੋਂ ਬਾਅਦ ਉਸ ਨੇ ਅੰਬਾਨੀ ਦੇ ਸਕੂਲ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਨੂੰ ਚੁਣਿਆ।
Published at : 09 Aug 2023 01:49 PM (IST)
ਹੋਰ ਵੇਖੋ




















