ਪੜਚੋਲ ਕਰੋ
Ajay Devgn Car: ਅਜੈ ਦੇਵਗਨ ਦੇ ਕਲੈਕਸ਼ਨ 'ਚ ਸ਼ਾਮਲ ਹੋਈ ਇਕ ਹੋਰ ਨਵੀਂ ਚਮਕਦਾਰ ਲਗਜ਼ਰੀ ਕਾਰ, ਕਰੋੜਾਂ 'ਚ ਇਸ ਦੀ ਕੀਮਤ
Ajay Devgn Car: ਬਾਲੀਵੁੱਡ ਇੰਡਸਟਰੀ ਦੇ ਸਿੰਘਮ ਯਾਨੀ ਅਜੇ ਦੇਵਗਨ ਲਗਜ਼ਰੀ ਕਾਰਾਂ ਦੇ ਬਹੁਤ ਸ਼ੌਕੀਨ ਹਨ। ਹੁਣ ਉਨ੍ਹਾਂ ਦੇ ਕਲੈਕਸ਼ਨ 'ਚ ਇਕ ਹੋਰ ਨਵੀਂ ਲਗਜ਼ਰੀ ਕਾਰ ਜੁੜ ਗਈ ਹੈ, ਜਿਸ ਦੀ ਕੀਮਤ ਜਾਣ ਕੇ ਤੁਹਾਡਾ ਹੋਸ਼ ਉੱਡ ਜਾਵੇਗਾ।
ajay devgn
1/8

ਅਜੇ ਦੇਵਗਨ ਨੇ ਖਰੀਦੀ ਹੈ ਇਕ ਸ਼ਾਨਦਾਰ ਬ੍ਰਾਂਡ ਨਵੀਂ ਲਗਜ਼ਰੀ ਕਾਰ, ਜਿਸ ਦੀ ਕੀਮਤ ਜਾਣ ਕੇ ਤੁਹਾਡਾ ਮੂੰਹ ਖੁੱਲ੍ਹਾ ਰਹਿ ਜਾਵੇਗਾ।
2/8

ਰਿਪੋਰਟ ਮੁਤਾਬਕ ਅਜੇ ਨੇ ਮਰਸੀਡੀਜ਼-ਮੇਬਾਚ GLS600 ਕਾਰ ਖਰੀਦੀ ਹੈ।
Published at : 03 Feb 2023 03:50 PM (IST)
ਹੋਰ ਵੇਖੋ




















