ਪੜਚੋਲ ਕਰੋ
ਜਿਸ ਜੇਲ੍ਹ 'ਚ ਗਏ ਸੀ ਆਰੀਅਨ ਖਾਨ ਤੇ ਰਾਜ ਕੁੰਦਰਾ, ਉੱਥੇ ਦਾਲ 'ਚ ਮਿਲਦੇ ਸੀ ਚੂਹੇ ਤੇ ਕੀੜੇ! ਫਿਰ ਇਸ ਸ਼ਖਸ ਨੇ ਕੀਤੀ ਸੀ ਮਦਦ
Ajaz Khan Jail Experience: ਬਿੱਗ ਬੌਸ 7 ਦੇ ਪ੍ਰਤੀਯੋਗੀ ਰਹਿ ਚੁੱਕੇ ਏਜਾਜ਼ ਖਾਨ ਨੂੰ 26 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਇਜਾਜ਼ ਨਸ਼ੀਲੇ ਪਦਾਰਥਾਂ ਦੇ ਮਾਮਲੇ ਚ 26 ਮਹੀਨਿਆਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਸੀ
ਜਿਸ ਜੇਲ੍ਹ 'ਚ ਗਏ ਸੀ ਆਰੀਅਨ ਖਾਨ ਤੇ ਰਾਜ ਕੁੰਦਰਾ, ਉੱਥੇ ਦਾਲ 'ਚ ਮਿਲਦੇ ਸੀ ਚੂਹੇ ਤੇ ਕੀੜੇ! ਫਿਰ ਇਸ ਸ਼ਖਸ ਨੇ ਕੀਤੀ ਸੀ ਮਦਦ
1/6

ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਏਜਾਜ਼ ਨੇ ਦੱਸਿਆ ਸੀ ਕਿ ਉਹ ਉੱਥੇ ਦੀ ਹਾਲਤ ਦੇਖ ਕੇ ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ। ਅਦਾਕਾਰ ਨੇ ਦੱਸਿਆ ਕਿ ਕਿਸ ਤਰ੍ਹਾਂ 400 ਲੋਕ ਇੱਕੋ ਟਾਇਲਟ ਦੀ ਵਰਤੋਂ ਕਰਦੇ ਸਨ, ਅਜਿਹੀਆਂ ਕਈ ਚੀਜ਼ਾਂ ਦੇਖ ਕੇ ਇਜਾਜ਼ ਦੀ ਰੂਹ ਕੰਬ ਗਈ।
2/6

19 ਜੂਨ ਨੂੰ ਜੇਲ੍ਹ ਤੋਂ ਰਿਹਾਅ ਹੋਇਆ ਇਹ ਅਦਾਕਾਰ ਹੁਣ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਆ ਰਿਹਾ ਹੈ। ਹਾਲ ਹੀ 'ਚ ਅਦਾਕਾਰ ਨੇ ਮੀਡੀਆ ਨਾਲ ਗੱਲਬਾਤ ਕੀਤੀ, ਜਿਸ 'ਚ ਉਨ੍ਹਾਂ ਨੇ ਜੇਲ ਦੇ ਅੰਦਰ ਦੇ ਹੈਰਾਨ ਕਰਨ ਵਾਲੇ ਹਾਲਾਤ ਦੱਸੇ।
Published at : 13 Jul 2023 08:17 PM (IST)
ਹੋਰ ਵੇਖੋ




















