ਪੜਚੋਲ ਕਰੋ
(Source: ECI/ABP News)
ਆਨਸਕ੍ਰੀਨ ਆਲੀਆ ਭੱਟ ਨੇ ਦੁਲਹਨ ਦੇ ਲੁੱਕ 'ਚ ਫੈਨਜ਼ ਨੂੰ ਬਣਾਇਆ ਹੈ ਕਈ ਵਾਰ ਦੀਵਾਨਾ, ਦੇਖੋ ਖੂਬਸੂਰਤ ਤਸਵੀਰਾਂ
ਆਲੀਆ ਭੱਟ
1/7
![ਬਾਲੀਵੁੱਡ ਅਦਾਕਾਰਾ ਆਲੀਆ ਭੱਟ ਜਲਦ ਹੀ ਅਸਲ ਜ਼ਿੰਦਗੀ 'ਚ ਦੁਲਹਨ ਬਣਨ ਜਾ ਰਹੀ ਹੈ। ਪਰ ਅਸਲ ਤੋਂ ਪਹਿਲਾਂ ਆਲੀਆ ਭੱਟ ਆਪਣੀ ਰੀਲ ਲਾਈਫ 'ਚ ਕਈ ਵਾਰ ਦੁਲਹਨ ਬਣ ਚੁੱਕੀ ਹੈ।](https://cdn.abplive.com/imagebank/default_16x9.png)
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਜਲਦ ਹੀ ਅਸਲ ਜ਼ਿੰਦਗੀ 'ਚ ਦੁਲਹਨ ਬਣਨ ਜਾ ਰਹੀ ਹੈ। ਪਰ ਅਸਲ ਤੋਂ ਪਹਿਲਾਂ ਆਲੀਆ ਭੱਟ ਆਪਣੀ ਰੀਲ ਲਾਈਫ 'ਚ ਕਈ ਵਾਰ ਦੁਲਹਨ ਬਣ ਚੁੱਕੀ ਹੈ।
2/7
![ਇਸ ਲਾਲ ਲਹਿੰਗੇ 'ਚ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਹਨਾਂ ਨੇ ਇਹ ਲੁੱਕ ਇਕ ਐਡ ਦੌਰਾਨ ਅਪਣਾਇਆ।](https://cdn.abplive.com/imagebank/default_16x9.png)
ਇਸ ਲਾਲ ਲਹਿੰਗੇ 'ਚ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਹਨਾਂ ਨੇ ਇਹ ਲੁੱਕ ਇਕ ਐਡ ਦੌਰਾਨ ਅਪਣਾਇਆ।
3/7
![ਇਸ ਬ੍ਰਾਈਡਲ ਲੁੱਕ 'ਚ ਵੀ ਆਲੀਆ ਭੱਟ ਕਾਫੀ ਖੂਬਸੂਰਤ ਲੱਗ ਰਹੀ ਹੈ। ਇਹ ਵੀ ਇਕ ਐਡ ਫਿਲਮ ਦਾ ਸੀਨ ਹੈ। ਇਸ 'ਚ ਆਲੀਆ ਨੇ ਪਿੰਕ ਕਲਰ ਦਾ ਲਹਿੰਗਾ ਪਾਇਆ ਸੀ।](https://cdn.abplive.com/imagebank/default_16x9.png)
ਇਸ ਬ੍ਰਾਈਡਲ ਲੁੱਕ 'ਚ ਵੀ ਆਲੀਆ ਭੱਟ ਕਾਫੀ ਖੂਬਸੂਰਤ ਲੱਗ ਰਹੀ ਹੈ। ਇਹ ਵੀ ਇਕ ਐਡ ਫਿਲਮ ਦਾ ਸੀਨ ਹੈ। ਇਸ 'ਚ ਆਲੀਆ ਨੇ ਪਿੰਕ ਕਲਰ ਦਾ ਲਹਿੰਗਾ ਪਾਇਆ ਸੀ।
4/7
![ਇਸ ਬ੍ਰਾਈਡਲ ਲੁੱਕ 'ਚ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਹ ਉਨ੍ਹਾਂ ਦੀ ਫਿਲਮ ਟੂ ਸਟੇਟਸ ਦਾ ਇੱਕ ਸੀਨ ਹੈ। ਇਸ 'ਚ ਉਹ ਦੱਖਣ ਭਾਰਤੀ ਦੁਲਹਨ ਬਣ ਕੇ ਬੇਹੱਦ ਖੂਬਸੂਰਤ ਲੱਗ ਰਹੀ ਸੀ।](https://cdn.abplive.com/imagebank/default_16x9.png)
ਇਸ ਬ੍ਰਾਈਡਲ ਲੁੱਕ 'ਚ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਹ ਉਨ੍ਹਾਂ ਦੀ ਫਿਲਮ ਟੂ ਸਟੇਟਸ ਦਾ ਇੱਕ ਸੀਨ ਹੈ। ਇਸ 'ਚ ਉਹ ਦੱਖਣ ਭਾਰਤੀ ਦੁਲਹਨ ਬਣ ਕੇ ਬੇਹੱਦ ਖੂਬਸੂਰਤ ਲੱਗ ਰਹੀ ਸੀ।
5/7
![ਇਹ ਸੀਨ ਉਨ੍ਹਾਂ ਦੀ ਫਿਲਮ ਰਾਜ਼ੀ ਦਾ ਹੈ। ਇਸ ਲੁੱਕ 'ਚ ਵੀ ਆਲੀਆ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਫਿਲਮ 'ਚ ਆਲੀਆ ਮੁਸਲਿਮ ਦੁਲਹਨ ਬਣੀ ਸੀ।](https://cdn.abplive.com/imagebank/default_16x9.png)
ਇਹ ਸੀਨ ਉਨ੍ਹਾਂ ਦੀ ਫਿਲਮ ਰਾਜ਼ੀ ਦਾ ਹੈ। ਇਸ ਲੁੱਕ 'ਚ ਵੀ ਆਲੀਆ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਫਿਲਮ 'ਚ ਆਲੀਆ ਮੁਸਲਿਮ ਦੁਲਹਨ ਬਣੀ ਸੀ।
6/7
![ਇਹ ਵੀ ਆਲੀਆ ਦੀ ਇਕ ਐਡ ਫਿਲਮ ਦਾ ਸੀਨ ਹੈ। ਜਿਸ 'ਚ ਉਹ ਲਾਲ ਲਹਿੰਗਾ 'ਚ ਘੁੰਢ ਕੱਢ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
ਇਹ ਵੀ ਆਲੀਆ ਦੀ ਇਕ ਐਡ ਫਿਲਮ ਦਾ ਸੀਨ ਹੈ। ਜਿਸ 'ਚ ਉਹ ਲਾਲ ਲਹਿੰਗਾ 'ਚ ਘੁੰਢ ਕੱਢ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ।
7/7
![ਇਹ ਵੀ ਆਲੀਆ ਦੀ ਇੱਕ ਐਡ ਫਿਲਮ ਦਾ ਸੀਨ ਹੈ ਅਤੇ ਇਸ ਵਿੱਚ ਉਹ ਵਿਲੇਜ ਦੁਲਹਨ ਬਣ ਗਈ ਸੀ। ਆਲੀਆ ਬੇਹੱਦ ਸਾਧਾਰਨ ਅੰਦਾਜ਼ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਆਨਸਕ੍ਰੀਨ ਤਾਂ ਆਲੀਆ ਨੂੰ ਕਈ ਵਾਰ ਦੁਲਹਨ ਬਣਦੇ ਦੇਖ ਲਿਆ ਹੈ ਹੁਣ ਫੈਨਜ਼ ਅਸਲ ਜ਼ਿੰਦਗੀ 'ਚ ਉਹਨਾਂ ਦੇ ਬ੍ਰਾਈਡਲ ਲੁੱਕ ਦਾ ਇੰਤਜ਼ਾਰ ਕਰ ਰਹੇ ਹਨ।](https://cdn.abplive.com/imagebank/default_16x9.png)
ਇਹ ਵੀ ਆਲੀਆ ਦੀ ਇੱਕ ਐਡ ਫਿਲਮ ਦਾ ਸੀਨ ਹੈ ਅਤੇ ਇਸ ਵਿੱਚ ਉਹ ਵਿਲੇਜ ਦੁਲਹਨ ਬਣ ਗਈ ਸੀ। ਆਲੀਆ ਬੇਹੱਦ ਸਾਧਾਰਨ ਅੰਦਾਜ਼ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਆਨਸਕ੍ਰੀਨ ਤਾਂ ਆਲੀਆ ਨੂੰ ਕਈ ਵਾਰ ਦੁਲਹਨ ਬਣਦੇ ਦੇਖ ਲਿਆ ਹੈ ਹੁਣ ਫੈਨਜ਼ ਅਸਲ ਜ਼ਿੰਦਗੀ 'ਚ ਉਹਨਾਂ ਦੇ ਬ੍ਰਾਈਡਲ ਲੁੱਕ ਦਾ ਇੰਤਜ਼ਾਰ ਕਰ ਰਹੇ ਹਨ।
Published at : 11 Apr 2022 05:27 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)