ਪੜਚੋਲ ਕਰੋ
ਜਦੋਂ ਮਹੇਸ਼ ਭੱਟ ਨੇ ਕੈਟਰੀਨਾ ਕੈਫ ਨੂੰ ਰਾਤੋ-ਰਾਤ ਫਿਲਮ ਤੋਂ ਕੀਤਾ ਸੀ ਬਾਹਰ, ਜਾਣੋ ਕਿੱਸਾ
ਕੈਟਰੀਨਾ ਕੈਫ ਦਾ ਨਾਂ ਅੱਜ ਬਾਲੀਵੁੱਡ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ 'ਚੋਂ ਇਕ ਹੈ। ਪਰ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਮਹੇਸ਼ ਭੱਟ ਨੇ ਫਿਲਮ ਫਲਾਪ ਹੋਣ ਦੇ ਡਰੋਂ ਅਭਿਨੇਤਰੀ ਨੂੰ ਫਿਲਮ ਤੋਂ ਹਟਾ ਦਿੱਤਾ। ਜਾਣੋ ਪੂਰਾ ਮਾਮਲਾ.....
ਜਦੋਂ ਮਹੇਸ਼ ਭੱਟ ਨੇ ਕੈਟਰੀਨਾ ਕੈਫ ਨੂੰ ਰਾਤੋ-ਰਾਤ ਫਿਲਮ ਤੋਂ ਕੀਤਾ ਸੀ ਬਾਹਰ, ਜਾਣੋ ਕਿੱਸਾ
1/6

ਇਸ ਗੱਲ ਤੋਂ ਹਰ ਕੋਈ ਵਾਕਿਫ ਹੈ ਕਿ ਕੈਟਰੀਨਾ ਕੈਫ ਅਤੇ ਆਲੀਆ ਭੱਟ ਇੱਕ-ਦੂਜੇ ਦੀਆਂ ਚੰਗੀਆਂ ਦੋਸਤ ਹਨ। ਹਾਲਾਂਕਿ ਹੁਣ ਦੋਵੇਂ ਇਕੱਠੇ ਘੱਟ ਹੀ ਨਜ਼ਰ ਆਉਂਦੇ ਹਨ ਪਰ ਇਕ ਸਮਾਂ ਸੀ ਜਦੋਂ ਦੋਵੇਂ ਪ੍ਰਸ਼ੰਸਕਾਂ ਨੂੰ ਦੋਸਤਾਨਾ ਗੋਲ ਦਿੰਦੇ ਨਜ਼ਰ ਆਏ ਸਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਲੀਆ ਦੇ ਸਭ ਤੋਂ ਚੰਗੇ ਦੋਸਤ ਹੋਣ ਦੇ ਬਾਵਜੂਦ ਉਸ ਦੇ ਪਿਤਾ ਮਹੇਸ਼ ਭੱਟ ਨੇ ਕੈਟਰੀਨਾ ਨੂੰ ਰਾਤੋ-ਰਾਤ ਇੱਕ ਫਿਲਮ ਤੋਂ ਬਾਹਰ ਕਰ ਦਿੱਤਾ ਸੀ।
2/6

ਅਸਲ ਵਿੱਚ ਇਹ ਕਹਾਣੀ ਉਸ ਦੌਰ ਦੀ ਹੈ। ਜਦੋਂ ਕੈਟਰੀਨਾ ਨੇ ਫਿਲਮ 'ਬੂਮ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਅਮਿਤਾਭ ਬੱਚਨ ਵਰਗੇ ਸਿਤਾਰੇ ਨਜ਼ਰ ਆਏ ਸਨ। ਫਿਲਮ 'ਚ ਕੈਟਰੀਨਾ ਦਾ ਬੇਹੱਦ ਬੋਲਡ ਲੁੱਕ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਮਹੇਸ਼ ਭੱਟ ਨੇ ਉਸ ਨੂੰ 'ਸਾਇਆ' ਲਈ ਕਾਸਟ ਕੀਤਾ।
Published at : 09 Jul 2023 07:58 PM (IST)
ਹੋਰ ਵੇਖੋ





















