ਪੜਚੋਲ ਕਰੋ
Girl ਗੈਂਗ ਨਾਲ ਬੌਸ ਲੇਡੀ ਸਟਾਈਲ ਵਿੱਚ ਪੋਜ਼ ਦਿੰਦੀ ਹੋਈ ਆਲੀਆ ਭੱਟ
ਅਦਾਕਾਰਾ ਆਲੀਆ ਭੱਟ ਜਲਦੀ ਹੀ ਮਾਂ ਬਣਨ ਜਾ ਰਹੀ ਹੈ। ਆਲੀਆ ਭੱਟ ਦਾ ਬੇਬੀ ਸ਼ਾਵਰ ਫੰਕਸ਼ਨ ਬੁੱਧਵਾਰ ਨੂੰ ਮੁੰਬਈ 'ਚ ਹੋਇਆ।
Alia Bhatt,
1/8

Alia Bhatt Baby Shower Photos: ਅਦਾਕਾਰਾ ਆਲੀਆ ਭੱਟ ਜਲਦੀ ਹੀ ਮਾਂ ਬਣਨ ਜਾ ਰਹੀ ਹੈ। ਆਲੀਆ ਭੱਟ ਦਾ ਬੇਬੀ ਸ਼ਾਵਰ ਫੰਕਸ਼ਨ ਬੁੱਧਵਾਰ ਨੂੰ ਮੁੰਬਈ 'ਚ ਹੋਇਆ।
2/8

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਬੁੱਧਵਾਰ ਨੂੰ ਦੁਸਹਿਰੇ 2022 ਦੇ ਸ਼ੁਭ ਮੌਕੇ 'ਤੇ ਆਪਣੇ ਬੇਬੀ ਸ਼ਾਵਰ ਦਾ ਆਯੋਜਨ ਕੀਤਾ। ਇਸ ਦੌਰਾਨ ਅਦਾਕਾਰਾ ਆਪਣੇ ਗਰਲ ਗੈਂਗ ਨਾਲ ਬੌਸ ਲੇਡੀ ਸਟਾਈਲ 'ਚ ਪੋਜ਼ ਦਿੰਦੀ ਨਜ਼ਰ ਆਈ।
Published at : 06 Oct 2022 07:35 AM (IST)
ਹੋਰ ਵੇਖੋ





















