ਪੜਚੋਲ ਕਰੋ
Amar Singh Chamkila: ਚਮਕੀਲੇ ਨੂੰ ਗੋਲੀ ਮਾਰ ਕੇ ਨੱਚ ਰਹੇ ਸੀ ਉਸ ਦੇ ਕਾਤਲ, ਮਰਹੂਮ ਗਾਇਕ ਦੇ ਮੈਨੇਜਰ ਨੇ ਕੀਤਾ ਦਰਦਨਾਕ ਖੁਲਾਸਾ
Amar Singh Chamkila Death: ਹਾਲ ਹੀ ਵਿੱਚ ਚਮਕੀਲਾ ਦੇ ਸਾਬਕਾ ਸਕੱਤਰ ਮਣਕੂ ਨੇ ਉਸ ਦੁਖਦਾਈ ਸਮੇਂ ਬਾਰੇ ਦੱਸਿਆ ਹੈ ਜਦੋਂ ਗਾਇਕ ਦੀ ਮੌਤ ਹੋ ਗਈ ਸੀ।
ਚਮਕੀਲੇ ਨੂੰ ਗੋਲੀ ਮਾਰ ਕੇ ਨੱਚ ਰਹੇ ਸੀ ਉਸ ਦੇ ਕਾਤਲ, ਮਰਹੂਮ ਗਾਇਕ ਦੇ ਮੈਨੇਜਰ ਨੇ ਕੀਤਾ ਦਰਦਨਾਕ ਖੁਲਾਸਾ
1/9

ਨਿਰਦੇਸ਼ਕ ਇਮਤਿਆਜ਼ ਅਲੀ ਦੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ। ਫਿਲਮ 'ਚ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ।
2/9

ਫਿਲਮ 'ਚ 'ਅਮਰ ਸਿੰਘ ਚਮਕੀਲਾ' ਅਤੇ ਉਸ ਦੀ ਪਤਨੀ ਅਮਰਜੋਤ ਕੌਰ ਦੀ ਕਹਾਣੀ ਦਿਖਾਈ ਗਈ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਮਰਹੂਮ ਪੰਜਾਬੀ ਗਾਇਕ ਦੇ ਜੀਵਨ ਬਾਰੇ ਜਾਣਨ ਲਈ ਲੋਕਾਂ ਦੀ ਦਿਲਚਸਪੀ ਵਧ ਗਈ ਹੈ। ਹੁਣ ਹਾਲ ਹੀ ਵਿੱਚ ਚਮਕੀਲਾ ਦੇ ਸਾਬਕਾ ਸਕੱਤਰ ਮਣਕੂ ਨੇ ਉਸ ਦੁਖਦਾਈ ਸਮੇਂ ਬਾਰੇ ਦੱਸਿਆ ਹੈ ਜਦੋਂ ਗਾਇਕ ਦੀ ਮੌਤ ਹੋ ਗਈ ਸੀ।
Published at : 20 Apr 2024 06:37 PM (IST)
ਹੋਰ ਵੇਖੋ





















