ਪੜਚੋਲ ਕਰੋ
Ameesha Patel Photos: ਅਮੀਸ਼ਾ ਪਟੇਲ ਨੇ ਲੇਟੈਸਟ ਤਸਵੀਰਾਂ ਨਾਲ ਵਧਾਈ ਗਰਮੀ, ਅਦਾਵਾਂ ਨਾਲ ਢਾਹ ਰਹੀ ਕਹਿਰ
ਅਦਾਕਾਰਾ ਦੀਆਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਰਾਹੀਂ ਉਹ ਆਪਣੀ ਬੋਲਡਨੈੱਸ ਨਾਲ ਅੱਗ ਲਗਾਉਣ ਦਾ ਕੰਮ ਕਰ ਰਹੀ ਹੈ।
Ameesha Patel
1/6

Ameesha Patel Pics: ਅਮੀਸ਼ਾ ਪਟੇਲ ਅਕਸਰ ਆਪਣੀਆਂ ਤਸਵੀਰਾਂ ਰਾਹੀਂ ਸੋਸ਼ਲ ਮੀਡੀਆ 'ਤੇ ਲਾਈਮਲਾਈਟ ਇਕੱਠੀ ਕਰਨ ਦਾ ਕੰਮ ਕਰਦੀ ਹੈ। ਹੁਣ ਉਸ ਨੇ ਕੁਝ ਫੋਟੋਆਂ ਰਾਹੀਂ ਮਾਹੌਲ ਗਰਮ ਕਰ ਦਿੱਤਾ ਹੈ।
2/6

Ameesha Patel Latest Photos: ਅਮੀਸ਼ਾ ਪਟੇਲ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 2000 'ਚ ਫਿਲਮ 'ਕਹੋ ਨਾ ਪਿਆਰ ਹੈ' ਰਾਹੀਂ ਕੀਤੀ ਸੀ ਅਤੇ ਆਪਣੀ ਪਹਿਲੀ ਫਿਲਮ ਨਾਲ ਲੋਕਾਂ ਦੇ ਦਿਲਾਂ 'ਚ ਛਾਈ ਸੀ।
Published at : 14 Aug 2022 10:32 AM (IST)
ਹੋਰ ਵੇਖੋ




















