ਪੜਚੋਲ ਕਰੋ

ਜਨਮਦਿਨ ਮੁਬਾਰਕ ਅਮਿਤਾਭ ਬੱਚਨ, ਇਸ ਬੀਮਾਰੀ ਨੇ ਖਰਾਬ ਕੀਤਾ ਬਿੱਗ ਬੀ ਦਾ 75% ਲਿਵਰ, 81 ਦੀ ਉਮਰ 'ਚ ਵੀ ਹਨ ਐਕਟਿਵ

Amitabh Bachchan Birthday: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਆਪਣਾ 81ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ 'ਤੇ ਤੁਹਾਨੂੰ ਬਿੱਗ ਬੀ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।

1/10
ਅਮਿਤਾਬ ਬੱਚਨ ਨੂੰ ਬਾਲੀਵੁੱਡ ਦਾ ਸ਼ਹਿਨਸ਼ਾਹ ਕਿਹਾ ਜਾਂਦਾ ਹੈ। ਬਿੱਗ ਬੀ ਫਿਲਮ ਇੰਡਸਟਰੀ 'ਤੇ ਤਕਰੀਬਨ 6 ਦਹਾਕਿਆਂ ਤੋਂ ਰਾਜ ਕਰ ਰਹੇ ਹਨ। 81 ਸਾਲਾਂ ਦੀ ਉਮਰ 'ਚ ਵੀ ਅਮਿਤਾਭ ਪੂਰੀ ਤਰ੍ਹਾਂ ਐਕਟਿਵ ਹਨ ਅਤੇ ਐਕਟਿੰਗ ਦੀ ਦੁਨੀਆ 'ਚ ਵੀ ਹਾਲੇ ਤੱਕ ਖੂਬ ਧਮਾਲਾਂ ਪਾ ਰਹੇ ਹਨ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਯਾਨਿ 11 ਅਕਤੂਬਰ ਨੂੰ ਆਪਣਾ 81ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ 'ਤੇ ਤੁਹਾਨੂੰ ਬਿੱਗ ਬੀ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।

2/10
ਅਮਿਤਾਭ ਬੱਚਨ ਅੱਜ ਜਿਸ ਮੁਕਾਮ 'ਤੇ ਹਨ, ਉਹ ਉਨ੍ਹਾਂ ਨੂੰ ਅਸਾਨੀ ਨਾਲ ਨਹੀਂ ਮਿਿਲਿਆ। ਕਾਮਯਾਬੀ ਹਾਸਲ ਕਰਨ ਲਈ ਬਿੱਗ ਬੀ ਨੇ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਅਮਿਤਾਭ ਨੂੰ ਉਨ੍ਹਾਂ ਦੇ ਲੰਬੇ ਕੱਦ ਤੇ ਭਾਰੀ ਆਵਾਜ਼ ਕਰਕੇ ਕਈ ਜਗ੍ਹਾ ਤੋਂ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਅਮਿਤਾਬ ਆਲ ਇੰਡੀਆ ਰੇਡੀਓ 'ਚ ਵੀ ਨੌਕਰੀ ਕਰਨ ਲਈ ਗਏ ਤਾਂ ਉਨ੍ਹਾਂ ਨੂੰ 'ਆਵਾਜ਼ ਠੀਕ ਨਹੀਂ ਹੈ' ਕਹਿ ਕੇ ਰਿਜੈਕਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਅਮਿਤਾਭ ਨੇ ਹੀਰੋ ਬਣਨ ਦਾ ਸੋਚਿਆ ਤਾਂ ਉਨ੍ਹਾਂ ਦਾ ਲੰਬਾ ਕੱਦ ਉਨ੍ਹਾਂ ਦੇ ਰਾਹ 'ਚ ਰੁਕਾਵਟ ਬਣਿਆ, ਪਰ ਬਾਵਜੂਦ ਇਸ ਦੇ ਬਿੱਗ ਬੀ ਨੇ ਹਿੰਮਤ ਨਹੀਂ ਹਾਰੀ। ਅਮਿਤਾਭ ਬੱਚਨ ਦਾ ਸੰਘਰਸ਼ ਸਾਨੂੰ ਇਹ ਚੀਜ਼ ਸਿਖਾਉਂਦਾ ਹੈ ਕਿ ਜੇ ਅਸੀਂ ਜ਼ਿੰਦਗੀ 'ਚ ਹਾਰ ਨਾ ਮੰਨੀਏ ਤਾਂ ਮੰਜ਼ਿਲ ਜ਼ਰੂਰ ਮਿਲਦੀ ਹੈ।

3/10
ਬਾਲੀਵੁੱਡ ਐਕਟਰ ਤੇ ਕਾਮੇਡੀ ਦੇ ਬਾਦਸ਼ਾਹ ਮਹਿਮੂਦ ਨੇ ਅਮਿਤਾਭ ਬੱਚਨ ਦਾ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ 'ਚ ਖੂਬ ਸਾਥ ਦਿੱਤਾ ਸੀ। ਮਹਿਮੂਦ ਹੀ ਉਹ ਸ਼ਖਸ ਸਨ, ਜਿਨ੍ਹਾਂ ਨੇ ਅਮਿਤਾਭ ਬੱਚਨ ਨੂੰ ਆਪਣੀ ਫਿਲਮ 'ਚ ਹੀਰੋ ਦੇ ਤੌਰ 'ਤੇ ਪਹਿਲਾ ਬਰੇਕ ਦਿੱਤਾ ਸੀ। ਜੇ ਮਹਿਮੂਦ ਉਸ ਸਮੇਂ ਅਮਿਤਾਬ ਦੀ ਮਦਦ ਨਾ ਕਰਦੇ ਤਾਂ ਸ਼ਾਇਦ ਅਮਿਤਾਭ ਕਦੇ ਹੀਰੋ ਨਾ ਬਣ ਪਾਉਂਦੇ।

4/10
ਸੰਘਰਸ਼ ਦੇ ਦਿਨਾਂ 'ਚ ਬਿੱਗ ਬੀ ਮਹਿਮੂਦ ਦੇ ਘਰ ਹੀ ਰਹਿੰਦੇ ਸੀ ਅਤੇ ਉੱਥੇ ਖਾਣਾ ਵੀ ਖਾਂਦੇ ਸੀ। ਅਮਿਤਾਭ ਨੇ ਕਈ ਵਾਰ ਮਹਿਮੂਦ ਸਾਹਮਣੇ ਹੀਰੋ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ਤੋਂ ਬਾਅਦ ਮਹਿਮੂਦ ਉਨ੍ਹਾਂ ਨੂੰ ਕਿਸੇ ਵੱਡੇ ਫਿਲਮ ਡਾਇਰੈਕਟਰ ਨੂੰ ਮਿਲਵਾਉਣ ਲਈ ਲੈਕੇ ਗਏ। ਉਸ ਡਾਇਰੈਕਟਰ ਨੇ ਅਮਿਤਾਭ ਦਾ ਖੂਬ ਮਜ਼ਾਕ ਉਡਾਇਆ ਅਤੇ ਇਹ ਵੀ ਕਿਹਾ ਕਿ ਇਹ ਲੜਕਾ ਕਦੇ ਹੀਰੋ ਨਹੀਂ ਬਣੇਗਾ। ਉਸ ਤੋਂ ਬਾਅਦ ਮਹਿਮੂਦ ਨੇ ਕਿਹਾ ਕਿ ਉਹ ਅਮਿਤਾਭ ਬੱਚਨ ਨੂੰ ਹੀਰੋ ਬਣਾ ਕੇ ਹੀ ਦਮ ਲੈਣਗੇ।

5/10
ਅਮਿਤਾਭ ਬੱਚਨ ਨੂੰ ਮਹਿਮੂਦ ਨੇ ਹੀਰੋ ਵਜੋਂ ਆਪਣੇ ਫਿਲਮ 'ਬੰਬੇ ਟੂ ਗੋਆ' 'ਚ ਕਾਸਟ ਕੀਤਾ। ਉਸ ਸਮੇਂ ਕੋਈ ਵੀ ਵੱਡੀ ਅਭਿਨੇਤਰੀ ਅਮਿਤਾਭ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਸੀ। ਪਰ ਅਰੁਨਾ ਇਰਾਨੀ ਨੇ ਅਮਿਤਾਭ ਨਾਲ ਰੋਮਾਂਸ ਕੀਤਾ ਅਤੇ ਫਿਲਮ ਵੀ ਵਧੀਆ ਚੱਲ ਪਈ। ਪਰ ਅਮਿਤਾਭ ਦੀ ਕਿਸਮਤ ਹਾਲੇ ਵੀ ਸੁੱਤੀ ਹੋਈ ਸੀ। ਬਾਵਜੂਦ ਇਸ ਦੇ ਅਮਿਤਾਭ ਹਾਰ ਮੰਨਣ ਲਈ ਤਿਆਰ ਨਹੀਂ ਸਨ। ਹਾਲਾਂਕਿ ਅਮਿਤਾਭ 'ਸਾਤ ਹਿੰਦੁਸਤਾਨੀ' ਤੇ 'ਆਨੰਦ' 'ਚ ਕੰਮ ਕਰ ਚੁੱਕੇ ਸੀ, ਪਰ ਬਾਵਜੂਦ ਇਸ ਦੇ ਬਿੱਗ ਬੀ ਦਾ ਕਰੀਅਰ ਰਫਤਾਰ ਨਹੀਂ ਫੜ ਪਾ ਰਿਹਾ ਸੀ।

6/10
ਅਮਿਤਾਭ ਬੱਚਨ ਦੀ ਕਿਸਮਤ ਉਦੋਂ ਖੁੱਲ੍ਹੀ ਜਦੋਂ ਉਨ੍ਹਾਂ ਨੂੰ 'ਜ਼ੰਜੀਰ' ਫਿਲਮ ਆਫਰ ਹੋਈ। ਇਸ ਫਿਲਮ ਨੂੰ ਦੇਵ ਆਨੰਦ ਤੇ ਧਰਮਿੰਦਰ ਠੁਕਰਾ ਚੁੱਕੇ ਸੀ। ਠੁਕਰਾਈ ਹੋਈ ਫਿਲਮ ਨੇ ਹੀ ਅਮਿਤਾਭ ਬੱਚਨ ਦੀ ਕਿਸਮਤ ਚਮਕਾਈ ਅਤੇ ਉਨ੍ਹਾਂ ਨੂੰ ਬਾਲੀਵੁੱਡ ਦੇ ਨਵੇਂ ਸੁਪਰਸਟਾਰ ਤੇ ਐਂਗਰੀ ਯੰਗ ਮੈਨ ਵਜੋਂ ਇੰਡਸਟਰੀ 'ਚ ਸਥਾਪਤ ਕੀਤਾ।

7/10
ਅਮਿਤਾਭ ਬੱਚਨ ਦੀ ਜ਼ਿੰਦਗੀ 'ਚ ਸਭ ਠੀਕ ਚੱਲ ਰਿਹਾ ਸੀ। ਅਮਿਤਾਭ ਬੱਚਨ ਹਿੰਦੁਸਤਾਨ ਦੇ ਬੈਸਟ ਸੁਪਰਸਟਾਰ ਸਨ। ਪਰ ਕਿਹਾ ਜਾਂਦਾ ਹੈ ਕਿ ਸਫਲਤਾ ਨੇ ਅਮਿਤਾਭ ਬੱਚਨ ਦਾ ਦਿਮਾਗ ਖਰਾਬ ਕਰ ਦਿੱਤਾ ਸੀ। ਉਹ ਉਨ੍ਹਾਂ ਲੋਕਾਂ ਦੀ ਇੱਜ਼ਤ ਵੀ ਨਹੀਂ ਕਰਦੇ ਸੀ, ਜਿਨ੍ਹਾਂ ਦੀ ਮਦਦ ਨਾਲ ਉਹ ਸਟਾਰ ਬਣੇ ਸੀ। ਫਿਰ ਕਿਸਮਤ ਨੇ ਅਮਿਤਾਭ ਨੂੰ ਜ਼ਮੀਨ 'ਤੇ ਪਟਕਿਆ। ਅਮਿਤਾਭ ਬੱਚਨ ਦੀਆਂ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਫਲੌਪ ਹੋਈਆਂ। ਬਿੱਗ ਬੀ ਦੀਵਾਲੀਆ ਹੋ ਗਏ।

8/10
ਬਿੱਗ ਬੀ ਦੀਵਾਲੀਆ ਹੋ ਚੁੱਕੇ ਸੀ। ਉਨ੍ਹਾਂ ਨੂੰ ਅੱਗੇ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਸ ਤੋਂ ਬਾਅਦ ਅਮਿਤਾਭ ਬੱਚਨ ਆਪਣੇ ਪੁਰਾਣੇ ਦੋਸਤ ਤੇ ਫਿਲਮ ਮੇਕਰ ਯਸ਼ ਚੋਪੜਾ ਦੇ ਘਰ ਗਏ ਅਤੇ ਉਨ੍ਹਾਂ ਨੂੰ ਕਿਹਾ ਕਿ 'ਮੈਨੂੰ ਕੰਮ ਚਾਹੀਦਾ ਹੈ'। ਯਸ਼ ਚੋਪੜਾ ਦਾ ਬੇਟਾ ਉਸ ਸਮੇਂ 'ਮੋਹੱਬਤੇਂ' ਫਿਲਮ ਬਣਾ ਰਿਹਾ ਸੀ। ਫਿਲਮ 'ਚ ਅਮਿਤਾਭ ਨੂੰ ਸ਼ਾਹਰੁਖ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

9/10
ਫਿਲਮ ਸੁਪਰਹਿੱਟ ਹੋਈ ਅਤੇ ਅਮਿਤਾਭ ਬੱਚਨ ਦਾ ਕਰੀਅਰ ਫਿਰ ਤੋਂ ਚੱਲ ਪਿਆ। ਇਸ ਤੋਂ ਬਾਅਦ ਬਿੱਗ ਬੀ ਨੂੰ 'ਕੇਬੀਸੀ' ਯਾਨਿ ਕੌਨ ਬਣੇਗਾ ਕਰੋੜਪਤੀ ਕਰਨ ਦਾ ਮੌਕਾ ਮਿਲਿਆ। ਇਸ ਸ਼ੋਅ ਨੇ ਅਮਿਤਾਭ ਨੂੰ ਵਾਪਸ ਸਟਾਰ ਬਣਾਇਆ।

10/10

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ

Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ

Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?

Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ

ABP Premium

ਵੀਡੀਓਜ਼

Patiala News | 'ਪਟਿਆਲਾ ਦੀਆਂ ਸੜਕਾਂ 'ਤੇ ਗੱਡੀ ਦੀ ਖ਼ੂXXਨੀ ਖੇਡ','ਅੱਗੇ ਜੋ ਵੀ ਆਇਆ,ਚਾਲਕ ਉਸ ਨੂੰ ਹੀ ਦਰੜਦਾ ਗਿਆ'Harsimrat Badal | ਅੰਮ੍ਰਿਤਪਾਲ ਦੇ ਲਈ ਗੱਜੀ ਬੀਬੀ ਬਾਦਲ - ਕਦੇ ਨਹੀਂ ਵੇਖਿਆ ਹੋਣਾ ਇਹ ਰੂਪAmritpal Singh Oath | ਜਾਣੋ ਕਦੋਂ ਤੇ ਕਿਵੇਂ ਅੰਮ੍ਰਿਤਪਾਲ ਚੁੱਕੇਗਾ ਸਹੁੰ, ਲੋਕ ਸਭਾ ਸਪੀਕਰ ਕੋਲ ਗਈ ਅਰਜ਼ੀAsaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ

Sidhu Moose Wala: ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ

Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ

Embed widget