ਪੜਚੋਲ ਕਰੋ
ਜਿਊਣਾ ਮੌੜ ਦਾ ਕਿਰਦਾਰ ਨਿਭਾਉਂਦਿਆਂ 'ਸਪੋਰਟਸ ਬੂਟ' ਪਾ ਕੇ ਘੁੜਸਵਾਰੀ ਕਰਦੇ ਸੀ ਐਮੀ ਵਿਰਕ, ਹੁਣ ਹੋ ਰਹੀ ਨਿੰਦਾ
Ammy Virk Trolled: ਇਨ੍ਹਾਂ ਤਸਵੀਰਾਂ ਦੀ ਵਜ੍ਹਾ ਕਰਕੇ ਐਮੀ ਦੀ ਨਿੰਦਾ ਹੋ ਰਹੀ ਹੈ। ਵਜ੍ਹਾ ਇਹ ਕਿ ਉਹ ਸਪੋਰਟਸ ਸ਼ੂਜ਼ ਪਹਿਨ ਘੁੜਸਵਾਰੀ ਕਰ ਰਹੇ ਹਨ। ਐਮੀ ਨੂੰ ਲੋਕ ਇਹ ਕਹਿ ਕੇ ਟਰੋਲ ਕਰ ਰਹੇ ਹਨ ਕਿ 'ਜਿਊਣਾ ਮੌੜ ਸਪੋਰਟਸ ਸ਼ੂਜ਼ ਕਦੋਂ ਪਾਉਂਦਾ ਸੀ'
ਐਮੀ ਵਿਰਕ
1/10

ਪੰਜਾਬੀ ਗਾਇਕ-ਅਦਾਕਾਰ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਐਮੀ ਦੀ ਫਿਲਮ 'ਮੌੜ' ਰਿਲੀਜ਼ ਹੋਈ ਹੈ। ਜਿਸ ਵਿੱਚ ਐਮੀ ਦੇ ਕਿਰਦਾਰ ਨੂੰ ਮਿਲੀ-ਜੁਲੀ ਪ੍ਰਤੀਕਿਿਰਿਆ ਮਿਲ ਰਹੀ ਹੈ। ਕਈ ਲੋਕਾਂ ਨੂੰ ਐਮੀ ਜਿਊਣਾ ਮੌੜ ਦੇ ਕਿਰਦਾਰ 'ਚ ਕਾਫੀ ਪਸੰਦ ਆ ਰਹੇ ਹਨ।
2/10

ਦੂਜੇ ਪਾਸੇ, ਕੁੱਝ ਲੋਕਾਂ ਨੇ ਕਿਹਾ ਕਿ ਜਿਊਣਾ ਮੌੜ ਦੇ ਕਿਰਦਾਰ 'ਚ ਦੇਵ ਖਰੌੜ ਨੂੰ ਹੋਣਾ ਚਾਹੀਦਾ ਸੀ। ਨਾਲ ਹੀ ਕੁੱਝ ਲੋਕ ਇਹ ਕਹਿ ਕੇ ਵੀ ਐਮੀ ਵਿਰਕ ਦੀ ਨਿੰਦਾ ਕਰ ਰਹੇ ਹਨ ਕਿ ਉਹ ਜਿਊਣਾ ਮੌੜ ਦੇ ਕਿਰਦਾਰ ਨਾਲ ਇਨਸਾਫ ਨਹੀਂ ਕਰ ਸਕੇ। ਲੋਕਾਂ ਨੂੰ ਐਮੀ ਵਿਰਕ ਦਾ ਕਿਰਦਾਰ ਦੇਖ ਕੇ ਗੁੱਗੂ ਗਿੱਲ ਦੇ ਜਿਊਣਾ ਮੌੜ ਵਾਲੇ ਕਿਰਦਾਰ ਦੀ ਯਾਦ ਆ ਰਹੀ ਹੈ।
Published at : 23 Jun 2023 06:51 PM (IST)
ਹੋਰ ਵੇਖੋ




















