ਪੜਚੋਲ ਕਰੋ
ਪਾਰਟੀ 'ਚ ਮਲਾਇਕਾ ਅਰੋੜਾ ਨਾਲ ਰੋਮਾਂਟਿਕ ਹੋਏ ਅਰਜੁਨ ਕਪੂਰ, ਅਮ੍ਰਿਤਾ ਅਰੋੜਾ ਦੇ ਘਰ ਹੋਈ ਪਾਰਟੀ ਦੀਆਂ ਤਸਵੀਰਾਂ
1/10

ਬੁੱਧਵਾਰ ਰਾਤ ਮੁੰਬਈ 'ਚ ਅਦਾਕਾਰਾ ਅਮ੍ਰਿਤਾ ਅਰੋੜਾ ਨੇ ਆਪਣੇ ਘਰ ਪਾਰਟੀ ਰੱਖੀ ਜਿਸ 'ਚ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਸਮੇਤ ਕਈ ਵੱਡੇ ਸਿਤਾਰੇ ਪਹੁੰਚੇ। ਇਸ ਪਾਰਟੀ ਦੀਆਂ ਦੇਖੋ ਤਸਵੀਰਾਂ।
2/10

ਬਾਲੀਵੁੱਡ ਦੀਆਂ ਹੌਟ ਜੋੜੀਆਂ 'ਚੋਂ ਇਕ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਵੀ ਇਸ ਪਾਰਟੀ 'ਚ ਪਹੁੰਚੇ। ਦੋਵਾਂ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹਨ।
Published at : 25 Mar 2021 10:42 AM (IST)
ਹੋਰ ਵੇਖੋ





















