ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Aneri Vajani ਨਜ਼ਰ ਆਈ ਸਟਾਈਲਿਸ਼ ਲੁੱਕ 'ਚ, ਫਲੋਰਲ ਪ੍ਰਿੰਟ ਸ਼ਾਰਟ ਡਰੈੱਸ ਪਾ ਕੇ ਮਾਲਵਿਕਾ ਨੇ ਦਿੱਤੇ ਇੱਕ ਤੋਂ ਵੱਧ ਕੇ ਇੱਕ ਪੋਜ਼
![](https://feeds.abplive.com/onecms/images/uploaded-images/2022/07/21/8fe1d4e9a5a6e5d4570d0b8dfba0550e1658397293_original.jpg?impolicy=abp_cdn&imwidth=720)
Aneri Vajani
1/8
![ਅਨੇਰੀ ਵਜਾਨੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਬੇਹੱਦ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਿਹਾ ਹੈ।](https://feeds.abplive.com/onecms/images/uploaded-images/2022/07/21/fe107386f4643303bb73ba30c162b88f2ff29.jpg?impolicy=abp_cdn&imwidth=720)
ਅਨੇਰੀ ਵਜਾਨੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਬੇਹੱਦ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
2/8
![ਤਾਜ਼ਾ ਤਸਵੀਰ 'ਚ ਅਨੇਰੀ ਵਜਾਨੀ ਫਲੋਰਲ ਪ੍ਰਿੰਟ ਦੀ ਸ਼ਾਰਟ ਡਰੈੱਸ ਪਹਿਨੀ ਨਜ਼ਰ ਆ ਰਹੀ ਹੈ। ਉਸ ਨੇ ਚਸ਼ਮੇ ਨਾਲ ਆਪਣਾ ਲੁੱਕ ਪੂਰਾ ਕੀਤਾ।](https://feeds.abplive.com/onecms/images/uploaded-images/2022/07/21/875369ad46108ba8815746f90293771f9b634.jpg?impolicy=abp_cdn&imwidth=720)
ਤਾਜ਼ਾ ਤਸਵੀਰ 'ਚ ਅਨੇਰੀ ਵਜਾਨੀ ਫਲੋਰਲ ਪ੍ਰਿੰਟ ਦੀ ਸ਼ਾਰਟ ਡਰੈੱਸ ਪਹਿਨੀ ਨਜ਼ਰ ਆ ਰਹੀ ਹੈ। ਉਸ ਨੇ ਚਸ਼ਮੇ ਨਾਲ ਆਪਣਾ ਲੁੱਕ ਪੂਰਾ ਕੀਤਾ।
3/8
![ਤਾਜ਼ਾ ਤਸਵੀਰਾਂ 'ਚ ਅਨੇਰੀ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਲਈ ਉਨ੍ਹਾਂ ਦੀਆਂ ਤਸਵੀਰਾਂ ਤੋਂ ਅੱਖਾਂ ਹਟਾਉਣਾ ਮੁਸ਼ਕਲ ਹੈ।](https://feeds.abplive.com/onecms/images/uploaded-images/2022/07/21/10a1e4c63d7109cc1c9f6d034f5b343d142bf.jpg?impolicy=abp_cdn&imwidth=720)
ਤਾਜ਼ਾ ਤਸਵੀਰਾਂ 'ਚ ਅਨੇਰੀ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਲਈ ਉਨ੍ਹਾਂ ਦੀਆਂ ਤਸਵੀਰਾਂ ਤੋਂ ਅੱਖਾਂ ਹਟਾਉਣਾ ਮੁਸ਼ਕਲ ਹੈ।
4/8
![ਅਨਾਰੀ ਵਜਾਨੀ ਦੇ ਪ੍ਰਸ਼ੰਸਕ ਵੀ ਉਹਨਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ। ਅਜਿਹੇ 'ਚ ਅਨੇਰੀ ਵੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।](https://feeds.abplive.com/onecms/images/uploaded-images/2022/07/21/6b80b7d7f67207c66e114afba9edf38533659.jpg?impolicy=abp_cdn&imwidth=720)
ਅਨਾਰੀ ਵਜਾਨੀ ਦੇ ਪ੍ਰਸ਼ੰਸਕ ਵੀ ਉਹਨਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ। ਅਜਿਹੇ 'ਚ ਅਨੇਰੀ ਵੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
5/8
![ਅਨੇਰੀ ਦੇ ਇੰਸਟਾਗ੍ਰਾਮ 'ਤੇ ਨਜ਼ਰ ਮਾਰੀਏ ਤਾਂ ਤੁਹਾਨੂੰ ਇਕ ਤੋਂ ਵਧ ਕੇ ਇਕ ਗਲੈਮਰਸ ਅਤੇ ਸਿਜ਼ਲਿੰਗ ਤਸਵੀਰਾਂ ਦੇਖਣ ਨੂੰ ਮਿਲਣਗੀਆਂ।](https://feeds.abplive.com/onecms/images/uploaded-images/2022/07/21/d9fdefd7645842aa4b609a98770c51e511da3.jpg?impolicy=abp_cdn&imwidth=720)
ਅਨੇਰੀ ਦੇ ਇੰਸਟਾਗ੍ਰਾਮ 'ਤੇ ਨਜ਼ਰ ਮਾਰੀਏ ਤਾਂ ਤੁਹਾਨੂੰ ਇਕ ਤੋਂ ਵਧ ਕੇ ਇਕ ਗਲੈਮਰਸ ਅਤੇ ਸਿਜ਼ਲਿੰਗ ਤਸਵੀਰਾਂ ਦੇਖਣ ਨੂੰ ਮਿਲਣਗੀਆਂ।
6/8
![ਅਨੇਰੀ ਵਜਾਨੀ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ 'ਤੇ ਉਸ ਦੇ 1.1 ਮਿਲੀਅਨ ਫਾਲੋਅਰਜ਼ ਹਨ।](https://feeds.abplive.com/onecms/images/uploaded-images/2022/07/21/90557b66e41041a8f63c7f9e906bd67759c57.jpg?impolicy=abp_cdn&imwidth=720)
ਅਨੇਰੀ ਵਜਾਨੀ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ 'ਤੇ ਉਸ ਦੇ 1.1 ਮਿਲੀਅਨ ਫਾਲੋਅਰਜ਼ ਹਨ।
7/8
![Aneri Vajani ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।](https://feeds.abplive.com/onecms/images/uploaded-images/2022/07/21/97626828471d42b764fcdedc948316c9b2451.jpg?impolicy=abp_cdn&imwidth=720)
Aneri Vajani ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।
8/8
![Aneri Vajani ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਜਿਸ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ](https://feeds.abplive.com/onecms/images/uploaded-images/2022/07/21/7e0e508a48d3b5bd4fc04b6a380128589db2a.jpg?impolicy=abp_cdn&imwidth=720)
Aneri Vajani ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਜਿਸ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ
Published at : 21 Jul 2022 03:33 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)