ਪੜਚੋਲ ਕਰੋ
ਖੁਦ ਨੂੰ ਫਿੱਟ ਰੱਖਣ ਲਈ ਇਹ ਬਾਲੀਵੁੱਡ ਅਭਿਨੇਤਰੀਆਂ ਪੀਂਦੀਆਂ ਹਨ ਕਾਲਾ ਪਾਣੀ, 4 ਹਜ਼ਾਰ ਪ੍ਰਤੀ ਲੀਟਰ ਹੈ ਕਾਲੇ ਪਾਣੀ ਦੀ ਕੀਮਤ
Actress Drink Black Water: ਅੱਜ ਕੱਲ੍ਹ ਕਾਲਾ ਪਾਣੀ ਪੀਣ ਦਾ ਰੁਝਾਨ ਕਾਫੀ ਵੱਧ ਗਿਆ ਹੈ। ਬਾਲੀਵੁੱਡ ਦੀਆਂ ਕਈ ਅਜਿਹੀਆਂ ਅਭਿਨੇਤਰੀਆਂ ਹਨ ਜੋ ਫਿੱਟ ਰਹਿਣ ਲਈ ਅਲਕਲਾਇਨ ਦਾ ਕਾਲਾ ਪਾਣੀ ਪੀਂਦੀਆਂ ਹਨ।
BlacK Water: ਇਹ ਬਾਲੀਵੁੱਡ ਅਭਿਨੇਤਰੀਆਂ ਪੀਂਦੀਆਂ ਹਨ ਕਾਲਾ ਪਾਣੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
1/7

ਫਿੱਟ ਰਹਿਣ ਲਈ ਕਈ ਮਸ਼ਹੂਰ ਹਸਤੀਆਂ ਵੱਖ-ਵੱਖ ਤਰ੍ਹਾਂ ਦੀਆਂ ਕਸਰਤਾਂ ਅਤੇ ਡਾਈਟ ਦਾ ਪਾਲਣ ਕਰਦੀਆਂ ਹਨ। ਮੌਜੂਦਾ ਸਮੇਂ 'ਚ ਲੋਕ ਫਿੱਟ ਰਹਿਣ ਲਈ ਖਾਰੇ ਕਾਲੇ ਪਾਣੀ ਦੀ ਵਰਤੋਂ ਕਰ ਰਹੇ ਹਨ। ਅਜਿਹੇ 'ਚ ਬੀ ਟਾਊਨ ਦੀਆਂ ਅਭਿਨੇਤਰੀਆਂ ਇਸ ਮਾਮਲੇ 'ਚ ਪਿੱਛੇ ਕਿਵੇਂ ਰਹਿ ਸਕਦੀਆਂ ਹਨ। ਇਸ ਲਿਸਟ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਅਭਿਨੇਤਰੀਆਂ ਹਨ ਜੋ ਕਾਲਾ ਪਾਣੀ ਪੀਂਦੀਆਂ ਹਨ।
2/7

ਬਾਲੀਵੁਡ ਦੀ ਸਭ ਤੋਂ ਫਿੱਟ ਅਭਿਨੇਤਰੀ ਦੇ ਮਾਮਲੇ ਵਿੱਚ ਜਦੋਂ ਵੀ ਚਰਚਾ ਹੁੰਦੀ ਹੈ ਤਾਂ ਮਲਾਇਕਾ ਅਰੋੜਾ ਦਾ ਨਾਮ ਜ਼ਰੂਰ ਉਸ ਵਿੱਚ ਸ਼ਾਮਲ ਹੁੰਦਾ ਹੈ। ਯੋਗਾ ਅਤੇ ਕਸਰਤ ਦੇ ਨਾਲ-ਨਾਲ ਮਲਾਇਕਾ ਫਿੱਟ ਰਹਿਣ ਲਈ ਕਾਲਾ ਪਾਣੀ ਪੀਂਦੀ ਹੈ।
Published at : 30 Sep 2022 01:16 PM (IST)
ਹੋਰ ਵੇਖੋ





















