ਅਦਾਕਾਰਾ ਤਪਸੀ ਪੰਨੂੰ ਬਾਲੀਵੁੱਡ ਦੇ ਨਾਲ ਨਾਲ ਸਾਊਥ ਫਿਲਮਾਂ 'ਤੇ ਵੀ ਰਾਜ ਕਰਦੀ ਹੈ ਪਰ ਉਹ ਨਾ ਤਾਂ ਮਹਾਰਾਸ਼ਟਰ ਦੀ ਹੈ ਅਤੇ ਨਾ ਹੀ ਸਾਊਥ ਤੋਂ, ਸਗੋਂ ਉਹ ਦਿੱਲੀ ਦੀ ਹੈ।