ਪੜਚੋਲ ਕਰੋ
'KGF 2' ਤੋਂ 'ਜਰਸੀ' ਤੱਕ... ਇਹ ਫਿਲਮਾਂ ਅਪ੍ਰੈਲ 'ਚ ਸਿਨੇਮਾਘਰਾਂ 'ਚ ਤਹਿਲਕਾ ਮਚਾਉਣ ਲਈ ਨੇ ਤਿਆਰ
ਅਪ੍ਰੈਲ 'ਚ ਰਿਲੀਜ਼ ਹੋਣ ਵਾਲੀਆਂ ਫਿਲਮਾਂ
1/6

ਦੋ ਸਾਲਾਂ ਦੇ ਲੰਬੇ ਬ੍ਰੇਕ ਤੋਂ ਬਾਅਦ, ਆਖਰਕਾਰ ਸਿਨੇਮਾਘਰਾਂ ਵਿੱਚ ਉਹ ਪੁਰਾਣੀ ਰਫ਼ਤਾਰ ਵਾਪਸ ਆ ਗਈ ਹੈ। RRR, 'ਦ ਕਸ਼ਮੀਰ ਫਾਈਲਜ਼' ਅਤੇ ਪੁਸ਼ਪਾ ਦਾ ਖੁਮਾਰ ਤੁਹਾਡੇ ਸਿਰ ਉੱਤੇ ਉਤਰ ਗਿਆ ਹੋਵੇ ਤਾਂ, ਫਿਰ ਇਸ ਹੈਂਗਓਵਰ ਲਈ ਦੁਬਾਰਾ ਤਿਆਰ ਹੋ ਜਾਓ ਕਿਉਂਕਿ ਅਪ੍ਰੈਲ ਦਾ ਮਹੀਨਾ ਤੁਹਾਡੇ ਲਈ ਇਕਦਮ ਪੈਕ ਹੋਣ ਵਾਲਾ ਹੈ। ਇਸ ਮਹੀਨੇ ਕਈ ਬੈਕ-ਟੂ-ਬੈਕ ਫਿਲਮਾਂ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀਆਂ ਹਨ।
2/6

ਸਾਊਥ ਸੁਪਰਸਟਾਰ ਯਸ਼ ਦੀ ਫਿਲਮ 'KGF' ਦਾ ਦੂਜਾ ਭਾਗ 'KGF 2' 14 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫਿਲਮ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published at : 07 Apr 2022 05:12 PM (IST)
ਹੋਰ ਵੇਖੋ





















