ਪੜਚੋਲ ਕਰੋ
Arjan Dhillon: ਅਰਜੁਨ ਢਿੱਲੋਂ ਦਾ ਅਸਲੀ ਨਾਂ ਹੈ ਹਰਦੀਪ ਖਾਨ, ਕੀ ਤੁਹਾਨੂੰ ਪਤਾ ਹੈ ਆਪਣੇ ਮਨਪਸੰਦ ਪੰਜਾਬੀ ਕਲਾਕਾਰਾਂ ਦਾ ਅਸਲੀ ਨਾਂ?
Punjabi Celebs Real Name: ਪੰਜਾਬੀ ਗੀਤਾਂ ਤੇ ਕਲਾਕਾਰਾਂ ਦੇ ਪੂਰੀ ਦੁਨੀਆ 'ਚ ਫੈਨਜ਼ ਹਨ। ਗਿੱਪੀ ਗਰੇਵਾਲ, ਸਿੱਧੂ ਮੂਸੇਵਲਾ ਤੋਂ ਦਿਲਜੀਤ ਦੋਸਾਂਝ, ਇਨ੍ਹਾਂ ਕਲਾਕਾਰਾਂ ਸਾਹਮਣੇ ਬਾਲੀਵੁੱਡ ਸੈਲੇਬਸ ਵੀ ਫੇਲ੍ਹ ਹਨ।
ਪਰ ਕੀ ਤੁਹਾਨੂੰ ਆਪਣੇ ਮਨਪਸੰਦ ਕਲਾਕਾਰਾਂ ਦੇ ਅਸਲੀ ਨਾਮ ਪਤਾ ਹਨ? ਜੇ ਨਹੀਂ ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ।
1/10

ਅਰਜਨ ਢਿੱਲੋਂ- ਅਰਜਨ ਢਿੱਲੋਂ ਦਾ ਅਸਲੀ ਨਾਮ ਹਰਦੀਪ ਖਾਨ ਹੈ। ਉਹ ਰਵੀਦਾਸੀਆ ਸਮਾਜ ਨਾਲ ਸਬੰਧ ਰੱਖਦਾ ਹੈ। ਪੰਜਾਬੀ ਇੰਡਸਟਰੀ 'ਚ ਜੱਟਾਂ ਬੋਲਬਾਲਾ ਦੇਖਦੇ ਹੋਏ ਹਰਦੀਪ ਖਾਨ ਨੂੰ ਲੱਗਿਆ ਕਿ ਸ਼ਾਇਦ ਉਸ ਦੇ ਅਸਲੀ ਨਾਮ ਨਾਲ ਉਸ ਨੂੰ ਪਛਾਣ ਨਹੀਂ ਮਿਲੇਗੀ, ਤਾਂ ਉਸ ਨੇ ਆਪਣਾ ਨਾਮ ਹੀ ਬਦਲ ਲਿਆ।
2/10

ਭੁਪਿੰਦਰ ਸਿੰਘ- ਭੁਪਿੰਦਰ ਧਰਮਾ ਦੀ ਪਹਿਲੀ ਐਲਬਮ 'ਖਤਰਾ ਹੈ ਸੋਹਣਿਆਂ ਨੂੰ' ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਭੁਪਿੰਦਰ ਧਰਮਾ ਦੇ ਨਾਂ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਗਾਇਕ ਦਾ ਅਸਲ ਨਾਮ ਧਰਮਪ੍ਰੀਤ ਸੀ।
3/10

ਅਮਰ ਸਿੰਘ ਚਮਕੀਲਾ- ਅਮਰ ਸਿੰਘ ਚਮਕੀਲਾ ਦਾ ਅਸਲ ਨਾਮ ਧਨੀ ਰਾਮ ਸੀ।
4/10

ਕੁਲਦੀਪ ਮਾਣਕ ਦਾ ਅਸਲ ਨਾਮ ਲਤੀਫ ਮੁਹੰਮਦ ਖਾਨ ਹੈ।
5/10

ਸਿਮਰ ਦੋਰਾਹਾ ਦਾ ਅਸਲ ਨਾਮ ਮਨਸਿਮਰ ਸਿੰਘ ਬਾਜਵਾ ਹੈ।
6/10

ਬਾਰਬੀ ਮਾਨ ਦਾ ਅਸਲ ਨਾਮ ਜਸਮੀਤ ਕੌਰ ਮਾਨ ਹੈ।
7/10

ਸੋਨਮ ਬਾਜਵਾ ਦਾ ਅਸਲ ਨਾਮ ਸੋਨਮਪ੍ਰੀਤ ਬਾਜਵਾ ਹੈ।
8/10

ਗਿੱਪੀ ਗਰੇਵਾਲ ਦਾ ਅਸਲ ਨਾਮ ਰੁਪਿੰਦਰ ਸਿੰਘ ਗਰੇਵਾਲ ਹੈ।
9/10

ਦਿਲਜੀਤ ਦੋਸਾਂਝ ਦਾ ਅਸਲ ਨਾਮ ਦਲਜੀਤ ਸਿੰਘ ਹੈ।
10/10

ਨੀਰੂ ਬਾਜਵਾ ਦਾ ਅਸਲ ਨਾਮ ਅਰਸ਼ਵੀਰ ਕੌਰ ਬਾਜਵਾ ਹੈ।
Published at : 07 Mar 2024 07:11 PM (IST)
View More
Advertisement
Advertisement






















