ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Mumbai ਦੀਆਂ ਸੜਕਾਂ 'ਤੇ ਚਾਟ ਦਾ ਮਜ਼ਾ ਲੈਂਦੇ ਨਜ਼ਰ ਆਏ Asim Riaz ਤੇ Himanshi Khurana, ਵੇਖੋ ਇਹ ਤਸਵੀਰਾਂ
Asim3
1/7
![ਬਿੱਗ ਬੌਸ 'ਚ ਨਜ਼ਰ ਆਏ ਆਸਿਮ ਰਿਆਜ਼ ਨੂੰ ਮੁੰਬਈ ਦੀਆਂ ਸੜਕਾਂ 'ਤੇ ਚਾਟ ਖਰੀਦਦੇ ਦੇਖਿਆ ਗਿਆ।](https://cdn.abplive.com/imagebank/default_16x9.png)
ਬਿੱਗ ਬੌਸ 'ਚ ਨਜ਼ਰ ਆਏ ਆਸਿਮ ਰਿਆਜ਼ ਨੂੰ ਮੁੰਬਈ ਦੀਆਂ ਸੜਕਾਂ 'ਤੇ ਚਾਟ ਖਰੀਦਦੇ ਦੇਖਿਆ ਗਿਆ।
2/7
![ਆਸਿਮ ਨੇ ਪ੍ਰੇਮਿਕਾ ਹਿਮਾਂਸ਼ੀ ਖੁਰਾਨਾ ਦੇ ਕਹਿਣ 'ਤੇ ਇਸ ਰੋਮਾਂਟਿਕ ਚਾਟ ਡੇਟ ਦਾ ਪਲਾਨ ਬਣਾਇਆ ਸੀ।](https://cdn.abplive.com/imagebank/default_16x9.png)
ਆਸਿਮ ਨੇ ਪ੍ਰੇਮਿਕਾ ਹਿਮਾਂਸ਼ੀ ਖੁਰਾਨਾ ਦੇ ਕਹਿਣ 'ਤੇ ਇਸ ਰੋਮਾਂਟਿਕ ਚਾਟ ਡੇਟ ਦਾ ਪਲਾਨ ਬਣਾਇਆ ਸੀ।
3/7
![ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਨੂੰ ਮੀਡੀਆ ਦੇ ਸਾਹਮਣੇ ਆਪਣੀ ਰੋਮਾਂਟਿਕ ਡੇਟ ਦਾ ਆਨੰਦ ਲੈਂਦੇ ਦੇਖਿਆ ਗਿਆ।](https://cdn.abplive.com/imagebank/default_16x9.png)
ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਨੂੰ ਮੀਡੀਆ ਦੇ ਸਾਹਮਣੇ ਆਪਣੀ ਰੋਮਾਂਟਿਕ ਡੇਟ ਦਾ ਆਨੰਦ ਲੈਂਦੇ ਦੇਖਿਆ ਗਿਆ।
4/7
![ਆਸਿਮ ਨੇ ਲਾਈਨ ਵਿਚ ਖੜ੍ਹੇ ਹੋ ਆਪਣੀ ਪ੍ਰੇਮਿਕਾ ਲਈ ਖਰੀਦੀ ਚਾਟ।](https://cdn.abplive.com/imagebank/default_16x9.png)
ਆਸਿਮ ਨੇ ਲਾਈਨ ਵਿਚ ਖੜ੍ਹੇ ਹੋ ਆਪਣੀ ਪ੍ਰੇਮਿਕਾ ਲਈ ਖਰੀਦੀ ਚਾਟ।
5/7
![ਮੀਡੀਆ ਦੇ ਕੈਮਰੇ 'ਚ ਕਾਫੀ ਸਮੇਂ ਬਾਅਦ ਇਸ ਜੋੜੀ ਨੂੰ ਇਕੱਠੇ ਦੇਖਿਆ ਗਿਆ ਹੈ।](https://cdn.abplive.com/imagebank/default_16x9.png)
ਮੀਡੀਆ ਦੇ ਕੈਮਰੇ 'ਚ ਕਾਫੀ ਸਮੇਂ ਬਾਅਦ ਇਸ ਜੋੜੀ ਨੂੰ ਇਕੱਠੇ ਦੇਖਿਆ ਗਿਆ ਹੈ।
6/7
![ਚਾਟ ਖਰੀਦਦੇ ਸਮੇਂ ਸਭ ਦੀਆਂ ਨਜ਼ਰਾਂ ਆਸਿਮ ਰਿਆਜ਼ 'ਤੇ ਟਿਕੀਆਂ ਹੋਈਆਂ ਸਨ।](https://cdn.abplive.com/imagebank/default_16x9.png)
ਚਾਟ ਖਰੀਦਦੇ ਸਮੇਂ ਸਭ ਦੀਆਂ ਨਜ਼ਰਾਂ ਆਸਿਮ ਰਿਆਜ਼ 'ਤੇ ਟਿਕੀਆਂ ਹੋਈਆਂ ਸਨ।
7/7
![ਗੱਲਬਾਤ ਤੋਂ ਤੁਰੰਤ ਬਾਅਦ ਮੀਡੀਆ ਲਈ ਪੋਜ਼ ਦਿੰਦੇ ਹੋਏ, ਜੋੜਾ ਆਪਣੇ ਘਰ ਲਈ ਰਵਾਨਾ ਹੋ ਗਿਆ।](https://cdn.abplive.com/imagebank/default_16x9.png)
ਗੱਲਬਾਤ ਤੋਂ ਤੁਰੰਤ ਬਾਅਦ ਮੀਡੀਆ ਲਈ ਪੋਜ਼ ਦਿੰਦੇ ਹੋਏ, ਜੋੜਾ ਆਪਣੇ ਘਰ ਲਈ ਰਵਾਨਾ ਹੋ ਗਿਆ।
Published at : 21 Jan 2022 04:09 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)