ਪੜਚੋਲ ਕਰੋ
Prbhas Kriti Sanon: ਬਾਹੂਬਲੀ ਐਕਟਰ ਪ੍ਰਭਾਸ ਨੇ ਕ੍ਰਿਤੀ ਸੇਨਨ ਨੂੰ ਕੀਤਾ ਪ੍ਰਪੋਜ਼? ਜਲਦ ਮੰਗਣੀ ਕਰ ਸਕਦਾ ਹੈ ਜੋੜਾ
Prabhas Kriti Sanon Getting Engaged Soon: ਕਿਹਾ ਜਾ ਰਿਹਾ ਹੈ ਕਿ ਕ੍ਰਿਤੀ ਸੇਨਨ ਤੇ ਪ੍ਰਭਾਸ ਦੇ ਰਿਸ਼ਤਿਆਂ ਦੀ ਅਫਵਾਹ ਨੂੰ ਵਰੁਣ ਧਵਨ ਨੇ ਹਵਾ ਦਿੱਤੀ, ਜਦੋਂ ਅਦਾਕਾਰ ਨੇ ਸਭ ਦੇ ਸਾਹਮਣੇ ਦੋਵਾਂ ਦੇ ਰਿਸ਼ਤੇ ਦਾ ਹਿੰਟ ਦਿੱਤਾ।
ਕ੍ਰਿਤੀ ਸੇਨਨ, ਪ੍ਰਭਾਸ
1/7

ਸਾਊਥ ਫਿਲਮਾਂ ਦੇ ਅਦਾਕਾਰ ਪ੍ਰਭਾਸ ਅਤੇ ਕ੍ਰਿਤੀ ਸੈਨਨ ਦੇ ਅਫੇਅਰ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਹਾਲ ਹੀ 'ਚ ਵਰੁਣ ਧਵਨ ਨੇ ਇਨ੍ਹਾਂ ਖਬਰਾਂ ਨੂੰ ਉਦੋਂ ਹੋਰ ਹਵਾ ਦਿੱਤੀ ਸੀ ਜਦੋਂ ਉਨ੍ਹਾਂ ਨੇ ਇਸ਼ਾਰਿਆਂ ਇਸ਼ਾਰਿਆਂ 'ਚ ਰਿਸ਼ਤੇ ਦਾ ਹਿੰਟ ਦਿੱਤਾ।
2/7

ਖਬਰਾਂ ਆ ਰਹੀਆਂ ਹਨ ਕਿ ਪ੍ਰਭਾਸ ਅਤੇ ਕ੍ਰਿਤੀ ਸੈਨਨ ਜਲਦ ਹੀ ਮੰਗਣੀ ਕਰਨ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ 'ਚ ਪ੍ਰਭਾਸ ਨੇ ਕ੍ਰਿਤੀ ਸੈਨਨ ਨੂੰ ਪ੍ਰਪੋਜ਼ ਕੀਤਾ ਸੀ ਅਤੇ ਹੁਣ ਦੋਵੇਂ ਮੰਗਣੀ ਕਰਨ ਵਾਲੇ ਹਨ।
Published at : 29 Nov 2022 07:54 PM (IST)
ਹੋਰ ਵੇਖੋ





















